Sri Guru Granth Sahib Ji — Ang 980 (spanish)
ਨਟ ਮਹਲਾ ੫ ॥ ॥
[Nat, Melá 5]
ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥ ॥
[Una y otra vez voy al Gurú Gopál.] [1] [Pausa]
ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥ ॥
[Eres sin atributos, Tú eres el dador perfecto, Señor de los pobres, compasivo.] [1]
ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥ ॥
[Al levantarme, sentarme, dormir y despertar, mi vida, mi aliento, mi riqueza y mis posesiones.] [2]
ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥ ॥
[El anhelo de tu visión es grande en mi mente, oh Nának, ¡contemplo tu visión!] [3] [8] [9]
ਨਟ ਪੜਤਾਲ ਮਹਲਾ ੫ ॥
[Nat, paṛtál Melá 5]
ੴ ਸਤਿਗੁਰ ਪ੍ਰਸਾਦਿ ॥ ॥
[Un Dios, por la gracia del Gurú.]
ਕੋਊ ਹੈ ਮੇਰੋ ਸਾਜਨੁ ਮੀਤੁ ॥ ॥
[Mi amado, mi amigo, es Él.]
ਹਰਿ ਨਾਮੁ ਸੁਨਾਵੈ ਨੀਤ ॥ ॥
[Él hace que escuche el Nombre de Dios constantemente.]
ਬਿਨਸੈ ਦੁਖੁ ਬਿਪਰੀਤਿ ॥ ॥
[La aflicción y la adversidad desaparecen.]
ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥ ॥
[Ofrezco mi mente, cuerpo y espíritu.] [1] [Pausa]
ਕੋਈ ਵਿਰਲਾ ਆਪਨ ਕੀਤ ॥ ॥
[Pocos son los que lo han hecho propio.]
ਸੰਗਿ ਚਰਨ ਕਮਲ ਮਨੁ ਸੀਤ ॥ ॥
[Con los pies de loto, mi mente está fría.]
ਕਰਿ ਕਿਰਪਾ ਹਰਿ ਜਸੁ ਦੀਤ ॥੧॥ ॥
[Por su gracia, me ha dado la gloria de Dios.] [1]
ਹਰਿ ਭਜਿ ਜਨਮੁ ਪਦਾਰਥੁ ਜੀਤ ॥ ॥
[Sirviendo a Dios, he conquistado los frutos del nacimiento.]
ਕੋਟਿ ਪਤਿਤ ਹੋਹਿ ਪੁਨੀਤ ॥ ॥
[Millones de pecadores se vuelven puros.]
ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥ ॥
[Nanak, el siervo, se sacrifica repetidamente.] [2] [1] [10] [19]
ਨਟ ਅਸਟਪਦੀਆ ਮਹਲਾ ੪ ॥
[Nat, ashtpadiá Melá 4]
ੴ ਸਤਿਗੁਰ ਪ੍ਰਸਾਦਿ ॥ ॥
[Un Dios, por la gracia del Gurú.]
ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥ ॥
[Oh Ram, tu Nombre es mi apoyo en mi mente y cuerpo.]
ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮੑਾਰੇ ॥੧॥ ਰਹਾਉ ॥ ॥
[Ni un instante puedo estar sin tu servicio; por la sabiduría del Gurú, he guardado tu Nombre.] [1] [Pausa]
ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥ ॥
[Oh Har, Har, Har, medita en Har en tu mente, oh amado Nombre de Har.]
ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥ ॥
[El Señor se ha vuelto misericordioso y compasivo; por la palabra del Gurú, estoy purificado.] [1]
ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ ॥ ॥
[Oh Madhusudan, dador de vida al mundo, oh Madho, mi Señor, inaccesible e ilimitado.]
ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥੨॥ ॥
[Hago una sola súplica y petición ante el Gurú; lavo los pies de los santos.] [2]
ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ ॥ ॥
[El Señor tiene miles de ojos; el Señor es un solo ser, único.]
ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥੩॥ ॥
[El Señor tiene miles de formas; el Señor es un solo Señor; por la sabiduría del Gurú, Él salva.] [3]
ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥ ॥
[Por la sabiduría del Gurú, he obtenido el Nombre de Damodar; el Nombre de Har, Har reside en mi corazón.]
ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮੑਾਰੇ ॥੪॥ ॥
The sermon of the Lord, Har, Har, is so very sweet; like the mute, I taste its sweetness, but I cannot describe it at all. ||4||
ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ ॥ ॥
The tongue savors the bland, insipid taste of the love of duality, greed and corruption.
ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥੫॥ ॥
The Gurmukh tastes the flavor of the Lord's Name, and all other tastes and flavors are forgotten. ||5||
ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥ ॥
Following the Guru's Teachings, I have obtained the wealth of the Lord's Name; hearing it, and chanting it, sins are eradicated.
ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥ ॥
The Messenger of Death and the Righteous Judge of Dharma do not even approach the beloved servant of my Lord and Master. ||6||
ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮੑਾਰੇ ॥ ॥
With as many breaths as I have, I chant the Naam, under Guru's Instructions.
ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥ ॥
Each and every breath which escapes me without the Naam - that breath is useless and corrupt. ||7||
ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥ ॥
Please grant Your Grace; I am meek; I seek Your Sanctuary, God. Unite me with Your beloved, humble servants.