Sri Guru Granth Sahib Ji — Ang 966 (spanish)
ਧੰਨੁ ਸੁ ਤੇਰੇ ਭਗਤ ਜਿਨੑੀ ਸਚੁ ਤੂੰ ਡਿਠਾ ॥ ॥
Benditos son tus devotos, oh Señor, quienes han contemplado tu verdad.
ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥ ॥
Aquel a quien tu misericordia alaba, ese es tuyo.
ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥ ॥
Aquel que encuentra al Gurú, oh Nanak, ese es puro y limpio.
ਸਲੋਕ ਮਃ ੫ ॥ ॥
||20|| Salok, Mahala 5.
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥ ॥
Farid, la tierra está llena de color, pero en medio hay un jardín espinoso.
ਜੋ ਨਰ ਪੀਰਿ ਨਿਵਾਜਿਆ ਤਿਨੑਾ ਅੰਚ ਨ ਲਾਗ ॥੧॥ ॥
Aquellos que son honrados por el Gurú, no se les pega la mancha.
ਮਃ ੫ ॥ ॥
||1|| Mahala 5.
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ॥
Farid, una vida placentera, con un cuerpo hermoso y atractivo.
ਵਿਰਲੇ ਕੇਈ ਪਾਈਅਨਿੑ ਜਿਨੑਾ ਪਿਆਰੇ ਨੇਹ ॥੨॥ ॥
Pocos son los que lo encuentran, aquellos que tienen el amor del Amado.
ਪਉੜੀ ॥ ॥
||2|| Pauri.
ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥ ॥
La meditación, la austeridad, la autodisciplina, la compasión, la rectitud, quienquiera que las posea, las ha obtenido.
ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥ ॥
Quienquiera que extinga el fuego de la pasión por sí mismo, medita en el Nombre.
ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥ ॥
El omnisciente, el inaccesible Ser Supremo, lo revela con una sola mirada.
ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥ ॥
En la compañía de los santos, uno se une con el Señor.
ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥ ॥
Los vicios son cortados, la cara se ilumina, uno es salvado por el Nombre del Señor.
ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥ ॥
El miedo al nacimiento y la muerte se elimina, uno no vuelve a nacer.
ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥ ॥
Sacado del pozo oscuro, uno es sostenido por la mano del Señor.
ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥ ॥
Nanak, por su gracia, los une y los mantiene cerca.
ਸਲੋਕ ਮਃ ੫ ॥ ॥
||21|| Salok, Mahala 5.
ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥ ॥
Aquel que tiene amor por el Señor, está teñido con el color del amor divino.
ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥ ॥
Nanak, pocos son los que lo encuentran, su valor es inconmensurable.
ਮਃ ੫ ॥ ॥
||1|| Mahala 5.
ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥ ॥
Dentro y fuera, he visto la verdad en el Nombre.
ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥ ॥
Nanak, Él está presente en todas partes, en los árboles, las hierbas, en todo el universo, en cada poro.
ਪਉੜੀ ॥ ॥
||2|| Pauri.
ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ ॥
Él mismo hizo la creación, Él mismo se deleita en ella.
ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥ ॥
Él mismo es Uno, Él mismo es múltiple.
ਆਪੇ ਸਭਨਾ ਮੰਝਿ ਆਪੇ ਬਾਹਰਾ ॥ ॥
Él mismo está en medio de todos, Él mismo está fuera.
ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥ ॥
Él mismo conoce lo distante, Él mismo es manifiesto.
ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥ ॥
Él mismo es secreto, Él mismo se manifiesta.
ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥ ॥
Nadie puede valorar tu.
ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥ ॥
.
ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥ ॥
.
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ॥
Vaar Of Raamkalee, Uttered By Satta And Balwand The Drummer:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥ ॥
One who chants the Name of the Almighty Creator - how can his words be judged?
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥ ॥
His divine virtues are the true sisters and brothers; through them, the gift of supreme status is obtained.
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ॥
Nanak established the kingdom; He built the true fortress on the strongest foundations.
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ ॥
He installed the royal canopy over Lehna's head; chanting the Lord's Praises, He drank in the Ambrosial Nectar.
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ ॥
The Guru implanted the almighty sword of the Teachings to illuminate his soul.
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ॥
The Guru bowed down to His disciple, while Nanak was still alive.
ਸਹਿ ਟਿਕਾ ਦਿਤੋਸੁ ਜੀਵਦੈ ॥੧॥ ॥
The King, while still alive, applied the ceremonial mark to his forehead. ||1||
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ॥
Nanak proclaimed Lehna's succession - he earned it.
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ॥
They shared the One Light and the same way; the King just changed His body.
ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ ॥
The immaculate canopy waves over Him, and He sits on the throne in the Guru's shop.
ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥ ॥
He does as the Guru commands; He tasted the tasteless stone of Yoga.