Sri Guru Granth Sahib Ji — Ang 962 (spanish)
ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥ ॥
Otro no lo puede comprender; da el nombre del Dios Supremo como apoyo.
ਓਥੈ ਤੇਰੀ ਰਖ ਅਗਨੀ ਉਦਰ ਮਾਹਿ ॥ ॥
El Señor es inaccesible, insondable, poderoso, verdadero dador.
ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ ॥ ॥
Tú eres inamovible, sin enemistad, verdadero, tu corte es verdadera.
ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ ॥ ॥
Su valor no se puede decir, no tiene fin ni límite.
ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥ ॥
Aquellos que abandonan al Señor y piden otra cosa, todo es veneno y lejía.
ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥ ॥
Dichosos son aquellos que tienen la verdad como aliento, aquellos cuya conducta es verdadera.
ਸਭਸੈ ਨੋ ਕਿਰਪਾਲੁ ਸਮੑਾਲੇ ਸਾਹਿ ਸਾਹਿ ॥ ॥
Aquellos que tienen afecto por el nombre del Señor, tienen paz y felicidad.
ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥੯॥ ॥
Nanak adora a uno solo, el Señor de los santos.
ਸਲੋਕ ਮਃ ੫ ॥ ॥
Shalok, Fifth Mehla:
ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥ ॥
Those whom You bless with the Support of Your Name, O Supreme Lord God, do not know any other.
ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ ॥ ॥
Inaccessible, Unfathomable Lord and Master, All-powerful True Great Giver:
ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥ ॥
You are eternal and unchanging, without vengeance and True; True is the Darbaar of Your Court.
ਕੀਮਤਿ ਕਹਣੁ ਨ ਜਾਈਐ ਅੰਤੁ ਨ ਪਾਰਾਵਾਰੁ ॥ ॥
Your worth cannot be described; You have no end or limitation.
ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥ ॥
To forsake God, and ask for something else, is all corruption and ashes.
ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ ॥ ॥
They alone find peace, and they are the true kings, whose dealings are true.
ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ ॥ ॥
Those who are in love with God's Name, intuitively enjoy the essence of peace.
ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥੧॥ ॥
Nanak worships and adores the One Lord; he seeks the dust of the Saints. ||1||
ਮਃ ੫ ॥ ॥
Fifth Mehla:
ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥ ॥
Singing the Kirtan of the Lord's Praises, bliss, peace and rest are obtained.
ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥ ॥
Forsake other clever tricks, O Nanak; only through the Name will you be saved. ||2||
ਪਉੜੀ ॥ ॥
Pauree:
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥ ॥
No one can bring You under control, by despising the world.
ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥ ॥
No one can bring You under control, by studying the Vedas.
ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥ ॥
No one can bring You under control, by bathing at the holy places.
ਨਾ ਤੂ ਆਵਹਿ ਵਸਿ ਧਰਤੀ ਧਾਈਐ ॥ ॥
No one can bring You under control, by wandering all over the world.
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥ ॥
No one can bring You under control, by any clever tricks.
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥ ॥
No one can bring You under control, by giving huge donations to charities.
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥ ॥
Everyone is under Your power, O inaccessible, unfathomable Lord.
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥ ॥
You are under the control of Your devotees; You are the strength of Your devotees. ||10||
ਸਲੋਕ ਮਃ ੫ ॥ ॥
Shalok, Fifth Mehla:
ਆਪੇ ਵੈਦੁ ਆਪਿ ਨਾਰਾਇਣੁ ॥ ॥
The Lord Himself is the true physician.
ਏਹਿ ਵੈਦ ਜੀਅ ਕਾ ਦੁਖੁ ਲਾਇਣ ॥ ॥
These physicians of the world only burden the soul with pain.
ਗੁਰ ਕਾ ਸਬਦੁ ਅੰਮ੍ਰਿਤ ਰਸੁ ਖਾਇਣ ॥ ॥
The Word of the Guru's Shabad is Ambrosial Nectar; it is so delicious to eat.
ਨਾਨਕ ਜਿਸੁ ਮਨਿ ਵਸੈ ਤਿਸ ਕੇ ਸਭਿ ਦੂਖ ਮਿਟਾਇਣ ॥੧॥ ॥
O Nanak, one whose mind is filled with this Nectar - all his pains are dispelled. ||1||
ਮਃ ੫ ॥ ॥
Fifth Mehla:
ਹੁਕਮਿ ਉਛਲੈ ਹੁਕਮੇ ਰਹੈ ॥ ॥
By the Hukam of Lord's Command, they move about; by the Lord's Command, they remain still.
ਹੁਕਮੇ ਦੁਖੁ ਸੁਖੁ ਸਮ ਕਰਿ ਸਹੈ ॥ ॥
By His Hukam, they endure pain and pleasure alike.
ਹੁਕਮੇ ਨਾਮੁ ਜਪੈ ਦਿਨੁ ਰਾਤਿ ॥ ॥
By His Hukam, they chant the Naam, the Name of the Lord, day and night.
ਨਾਨਕ ਜਿਸ ਨੋ ਹੋਵੈ ਦਾਤਿ ॥ ॥
O Nanak, he alone does so, who is blessed.
ਹੁਕਮਿ ਮਰੈ ਹੁਕਮੇ ਹੀ ਜੀਵੈ ॥ ॥
By the Hukam of the Lord's Command, they die; by the Hukam of His Command, they live.
ਹੁਕਮੇ ਨਾਨੑਾ ਵਡਾ ਥੀਵੈ ॥ ॥
By His Hukam, they become tiny, and huge.
ਹੁਕਮੇ ਸੋਗ ਹਰਖ ਆਨੰਦ ॥ ॥
By His Hukam, they receive pain, happiness and bliss.
ਹੁਕਮੇ ਜਪੈ ਨਿਰੋਧਰ ਗੁਰਮੰਤ ॥ ॥
By His Hukam, they chant the Guru's Mantra, which always works.
ਹੁਕਮੇ ਆਵਣੁ ਜਾਣੁ ਰਹਾਏ ॥ ॥
By His Hukam, coming and going in reincarnation cease,
ਨਾਨਕ ਜਾ ਕਉ ਭਗਤੀ ਲਾਏ ॥੨॥ ॥
O Nanak, when He links them to His devotional worship. ||2||
ਪਉੜੀ ॥ ॥
Pauree:
ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ ॥ ॥
I am a sacrifice to that musician who is Your servant, O Lord.
ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ ॥ ॥
I am a sacrifice to that musician who sings the Glorious Praises of the Infinite Lord.
ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ ॥ ॥
Blessed, blessed is that musician, for whom the Formless Lord Himself longs.
ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥ ॥
Very fortunate is that musician who comes to the gate of the Court of the True Lord.
ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ ॥ ॥
That musician meditates on You, Lord, and praises You day and night.
ਮੰਗੈ ਅੰਮ੍ਰਿਤ ਨਾਮੁ ਨ ਆਵੈ ਕਦੇ ਹਾਰਿ ॥ ॥
He begs for the Ambrosial Naam, the Name of the Lord, and will never be defeated.
ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ ॥ ॥
His clothes and his food are true, and he enshrines love for the Lord within.
ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥੧੧॥ ॥
Praiseworthy is that musician who loves God. ||11||