Sri Guru Granth Sahib Ji — Ang 890 (spanish)
ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥ ॥
Por el designio divino, se ha creado la unión.
ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥ ॥
Con Él, reside en perfecta armonía.
ਚਿਰੰਕਾਲ ਪਾਈ ਦ੍ਰੁਲਭ ਦੇਹ ॥ ॥
Día tras día, Él cuida y protege.
ਨਾਮ ਬਿਹੂਣੀ ਹੋਈ ਖੇਹ ॥ ॥
Al final, Él se levanta y nos guía.
ਪਸੂ ਪਰੇਤ ਮੁਗਧ ਤੇ ਬੁਰੀ ॥ ॥
||1|| Sin el Nombre Divino, todo es falso e ilusorio.
ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥ ॥
Sin la adoración de Dios, todos los demás apegos son una ilusión.
ਸੁਣਿ ਕਰਤਾਰ ਗੋਵਿੰਦ ਗੋਪਾਲ ॥ ॥
||1||Pausa|| Los peregrinajes y los baños rituales no limpian la suciedad.
ਦੀਨ ਦਇਆਲ ਸਦਾ ਕਿਰਪਾਲ ॥ ॥
Las acciones y los deberes religiosos son solo una expansión del ego.
ਤੁਮਹਿ ਛਡਾਵਹੁ ਛੁਟਕਹਿ ਬੰਧ ॥ ॥
El mundo habla mucho, pero no hay liberación.
ਬਖਸਿ ਮਿਲਾਵਹੁ ਨਾਨਕ ਜਗ ਅੰਧ ॥੪॥੧੨॥੨੩॥ ॥
Sin el Nombre Divino, uno se marcha llorando.
ਰਾਮਕਲੀ ਮਹਲਾ ੫ ॥ ॥
||2|| Sin el Nombre de Dios, el velo no se rompe.
ਕਰਿ ਸੰਜੋਗੁ ਬਨਾਈ ਕਾਛਿ ॥ ॥
Todos los textos sagrados y escrituras se han purificado.
ਤਿਸੁ ਸੰਗਿ ਰਹਿਓ ਇਆਨਾ ਰਾਚਿ ॥ ॥
Aquel que recita el Nombre que Dios mismo le ha dado, se llena de paz y felicidad.
ਪ੍ਰਤਿਪਾਰੈ ਨਿਤ ਸਾਰਿ ਸਮਾਰੈ ॥ ॥
||3|| Oh Protector, protégeme Tú mismo.
ਅੰਤ ਕੀ ਬਾਰ ਊਠਿ ਸਿਧਾਰੈ ॥੧॥ ॥
Toda felicidad está en tus manos, oh Señor.
ਨਾਮ ਬਿਨਾ ਸਭੁ ਝੂਠੁ ਪਰਾਨੀ ॥ ॥
Dondequiera que Tú me diriges, allí voy, oh Señor.
ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥ ॥
Oh Nanak, el Señor es el Conocedor de los corazones.
ਤੀਰਥ ਨਾਇ ਨ ਉਤਰਸਿ ਮੈਲੁ ॥ ॥
Bathing at sacred shrines of pilgrimage, filth is not washed off.
ਕਰਮ ਧਰਮ ਸਭਿ ਹਉਮੈ ਫੈਲੁ ॥ ॥
Religious rituals are all just egotistical displays.
ਲੋਕ ਪਚਾਰੈ ਗਤਿ ਨਹੀ ਹੋਇ ॥ ॥
By pleasing and appeasing people, no one is saved.
ਨਾਮ ਬਿਹੂਣੇ ਚਲਸਹਿ ਰੋਇ ॥੨॥ ॥
Without the Naam, they shall depart weeping. ||2||
ਬਿਨੁ ਹਰਿ ਨਾਮ ਨ ਟੂਟਸਿ ਪਟਲ ॥ ॥
Without the Lord's Name, the screen is not torn away.
ਸੋਧੇ ਸਾਸਤ੍ਰ ਸਿਮ੍ਰਿਤਿ ਸਗਲ ॥ ॥
I have studied all the Shaastras and Simritees.
ਸੋ ਨਾਮੁ ਜਪੈ ਜਿਸੁ ਆਪਿ ਜਪਾਏ ॥ ॥
He alone chants the Naam, whom the Lord Himself inspires to chant.
ਸਗਲ ਫਲਾ ਸੇ ਸੂਖਿ ਸਮਾਏ ॥੩॥ ॥
He obtains all fruits and rewards, and merges in peace. ||3||
ਰਾਖਨਹਾਰੇ ਰਾਖਹੁ ਆਪਿ ॥ ॥
O Savior Lord, please save me!
ਸਗਲ ਸੁਖਾ ਪ੍ਰਭ ਤੁਮਰੈ ਹਾਥਿ ॥ ॥
All peace and comforts are in Your Hand, God.
ਜਿਤੁ ਲਾਵਹਿ ਤਿਤੁ ਲਾਗਹ ਸੁਆਮੀ ॥ ॥
Whatever you attach me to, to that I am attached, O my Lord and Master.
ਨਾਨਕ ਸਾਹਿਬੁ ਅੰਤਰਜਾਮੀ ॥੪॥੧੩॥੨੪॥ ॥
O Nanak, the Lord is the Inner-knower, the Searcher of hearts. ||4||13||24||
ਰਾਮਕਲੀ ਮਹਲਾ ੫ ॥ ॥
Raamkalee, Fifth Mehla:
ਜੋ ਕਿਛੁ ਕਰੈ ਸੋਈ ਸੁਖੁ ਜਾਨਾ ॥ ॥
Whatever He does makes me happy.
ਮਨੁ ਅਸਮਝੁ ਸਾਧਸੰਗਿ ਪਤੀਆਨਾ ॥ ॥
The ignorant mind is encouraged, in the Saadh Sangat, the Company of the Holy.
ਡੋਲਨ ਤੇ ਚੂਕਾ ਠਹਰਾਇਆ ॥ ॥
Now, it does not waver at all; it has become stable and steady.
ਸਤਿ ਮਾਹਿ ਲੇ ਸਤਿ ਸਮਾਇਆ ॥੧॥ ॥
Receiving Truth, it is merged in the True Lord. ||1||
ਦੂਖੁ ਗਇਆ ਸਭੁ ਰੋਗੁ ਗਇਆ ॥ ॥
Pain is gone, and all illness is gone.
ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥ ॥
I have accepted the Will of God in my mind, associating with the Great Person, the Guru. ||1||Pause||
ਸਗਲ ਪਵਿਤ੍ਰ ਸਰਬ ਨਿਰਮਲਾ ॥ ॥
All is pure; all is immaculate.
ਜੋ ਵਰਤਾਏ ਸੋਈ ਭਲਾ ॥ ॥
Whatever exists is good.
ਜਹ ਰਾਖੈ ਸੋਈ ਮੁਕਤਿ ਥਾਨੁ ॥ ॥
Wherever He keeps me, that is the place of liberation for me.
ਜੋ ਜਪਾਏ ਸੋਈ ਨਾਮੁ ॥੨॥ ॥
Whatever He makes me chant, is His Name. ||2||
ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥ ॥
That is the sixty-eight sacred shrines of pilgrimage, where the Holy place their feet,
ਤਹ ਬੈਕੁੰਠੁ ਜਹ ਨਾਮੁ ਉਚਰਹਿ ॥ ॥
and that is heaven, where the Naam is chanted.
ਸਰਬ ਅਨੰਦ ਜਬ ਦਰਸਨੁ ਪਾਈਐ ॥ ॥
All bliss comes, when one obtains the Blessed Vision of the Lord's Darshan.
ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥੩॥ ॥
I sing continuously, continually, the Glorious Praises of the Lord. ||3||
ਆਪੇ ਘਟਿ ਘਟਿ ਰਹਿਆ ਬਿਆਪਿ ॥ ॥
The Lord Himself is pervading in each and every heart.
ਦਇਆਲ ਪੁਰਖ ਪਰਗਟ ਪਰਤਾਪ ॥ ॥
The glory of the Merciful Lord is radiant and manifest.
ਕਪਟ ਖੁਲਾਨੇ ਭ੍ਰਮ ਨਾਠੇ ਦੂਰੇ ॥ ॥
The shutters are opened, and doubts have run away.
ਨਾਨਕ ਕਉ ਗੁਰ ਭੇਟੇ ਪੂਰੇ ॥੪॥੧੪॥੨੫॥ ॥
Nanak has met with the Perfect Guru. ||4||14||25||
ਰਾਮਕਲੀ ਮਹਲਾ ੫ ॥ ॥
Raamkalee, Fifth Mehla:
ਕੋਟਿ ਜਾਪ ਤਾਪ ਬਿਸ੍ਰਾਮ ॥ ॥
Millions of meditations and austerities rest in him,
ਰਿਧਿ ਬੁਧਿ ਸਿਧਿ ਸੁਰ ਗਿਆਨ ॥ ॥
along with wealth, wisdom, miraculous spiritual powers and angelic spiritual insight.
ਅਨਿਕ ਰੂਪ ਰੰਗ ਭੋਗ ਰਸੈ ॥ ॥
He enjoys the various shows and forms, pleasures and delicacies;
ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥੧॥ ॥
the Naam, the Name of the Lord, dwells within the heart of the Gurmukh. ||1||
ਹਰਿ ਕੇ ਨਾਮ ਕੀ ਵਡਿਆਈ ॥ ॥
Such is the glorious greatness of the Name of the Lord.
ਕੀਮਤਿ ਕਹਣੁ ਨ ਜਾਈ ॥੧॥ ਰਹਾਉ ॥ ॥
Its value cannot be described. ||1||Pause||
ਸੂਰਬੀਰ ਧੀਰਜ ਮਤਿ ਪੂਰਾ ॥ ॥
He alone is brave, patient and perfectly wise;