Sri Guru Granth Sahib Ji — Ang 862 (spanish)
ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥ ॥
Reúnanse, amigas mías, y canten las glorias de mi Dios; tomen el consejo del Verdadero Gurú y mantengan la mente estable. ||3||
ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ॥
Oh, siervo Nanak, cumple la esperanza de Dios; en la visión de Dios, el cuerpo encuentra paz. ||4||6||
ਛਕਾ ੧॥ ॥
Primer Shabad.
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧ ॥
Raga Gond, Quinto Guru, Cuartetas, Primer Casa.
ੴ ਸਤਿਗੁਰ ਪ੍ਰਸਾਦਿ ॥ ॥
Uno, Ser Supremo, por la Gracia del Verdadero Gurú.
ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥ ॥
Él es el Creador de todo, el Disfrutador de todo. ||1||Pausa||
ਸੁਨਤੋ ਕਰਤਾ ਪੇਖਤ ਕਰਤਾ ॥ ॥
Él es el Creador cuando se le oye, el Creador cuando se le ve.
ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥ ॥
Él es el Creador invisible, el Creador visible.
ਓਪਤਿ ਕਰਤਾ ਪਰਲਉ ਕਰਤਾ ॥ ॥
Él es el Creador en este mundo, el Creador en el próximo.
ਬਿਆਪਤ ਕਰਤਾ ਅਲਿਪਤੋ ਕਰਤਾ ॥੧॥ ॥
Él es el Creador omnipresente, el Creador desapegado. ||1||
ਬਕਤੋ ਕਰਤਾ ਬੂਝਤ ਕਰਤਾ ॥ ॥
Él es el Creador cuando se le habla, el Creador cuando se le comprende.
ਆਵਤੁ ਕਰਤਾ ਜਾਤੁ ਭੀ ਕਰਤਾ ॥ ॥
Él es el Creador de la venida y de la partida.
ਨਿਰਗੁਨ ਕਰਤਾ ਸਰਗੁਨ ਕਰਤਾ ॥ ॥
Él es el Creador sin atributos, el Creador con atributos.
ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥ ॥
Por la Gracia del Gurú, Nanak lo ve igual en todo. ||2||1||
ਗੋਂਡ ਮਹਲਾ ੫ ॥ ॥
Raga Gond, Quinto Guru.
ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ ॥ ॥
Has abandonado el juicio del pez y del mono, y te has enredado en la flor de Kasumbha (el cártamo, símbolo del apego).
ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥ ॥
Si colocas tus pies en el camino de la respiración consciente y cantas las alabanzas de Dios, entonces serás liberado. ||1||
ਮਨ ਸਮਝੁ ਛੋਡਿ ਆਵਾਇਲੇ ॥ ॥
Oh mente, entiende esto y abandona tus apegos.
ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥ ॥
No encontrarás lugar para vivir en tu propio ser si vas tras lo ajeno. ||1||Pausa||
ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥ ॥
Como un ciervo atraído por el aroma del almizcle, te has apegado a tu familia.
ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥ ॥
Como las aves se reúnen y luego se separan, la compañía constante se encuentra meditando en Dios. ||2||
ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ ॥ ॥
Como un pez que perece por el sabor del anzuelo, eres un tonto engañado por la avaricia.
ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥ ॥
Te has convertido en enemigo de tus cinco sentidos; libérate y busca refugio en Dios. ||3||
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮੑਰੇ ਜੀਅ ਜੰਤਾਇਲੇ ॥ ॥
Sé misericordioso, destructor del dolor de los humildes; todos los seres son tus criaturas.
ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥ ॥
Concédeme el don de tu visión constante; encuéntrame, oh Nanak, tu siervo, y muéstrame el camino. ||4||2||
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨ ॥
Raga Gond, Quinto Guru, Cuartetas, Segunda Casa.
ੴ ਸਤਿਗੁਰ ਪ੍ਰਸਾਦਿ ॥ ॥
Uno, Ser Supremo, por la Gracia del Verdadero Gurú.
ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ॥
He fashioned the soul and the breath of life,
ਮਾਟੀ ਮਹਿ ਜੋਤਿ ਰਖੀ ਨਿਵਾਜਿ ॥ ॥
and infused His Light into the dust;
ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥ ॥
He exalted you and gave you everything to use, and food to eat and enjoy
ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥ ॥
- how can you forsake that God, you fool! Where else will you go? ||1||
ਪਾਰਬ੍ਰਹਮ ਕੀ ਲਾਗਉ ਸੇਵ ॥ ॥
Commit yourself to the service of the Transcendent Lord.
ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥ ॥
Through the Guru, one understands the Immaculate, Divine Lord. ||1||Pause||
ਜਿਨਿ ਕੀਏ ਰੰਗ ਅਨਿਕ ਪਰਕਾਰ ॥ ॥
He created plays and dramas of all sorts;
ਓਪਤਿ ਪਰਲਉ ਨਿਮਖ ਮਝਾਰ ॥ ॥
He creates and destroys in an instant;
ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ॥
His state and condition cannot be described.
ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥ ॥
Meditate forever on that God, O my mind. ||2||
ਆਇ ਨ ਜਾਵੈ ਨਿਹਚਲੁ ਧਨੀ ॥ ॥
The unchanging Lord does not come or go.
ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥ ॥
His Glorious Virtues are infinite; how many of them can I count?