Sri Guru Granth Sahib Ji — Ang 852 (spanish)
ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥ ॥
Viendo a través del Gurú, recitando el Nombre, se encuentra la paz.
ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥ ॥
Nanak, a través del Gurú, la sabiduría se ilumina, la oscuridad de la ignorancia se disipa. ||2||
ਮਃ ੩ ॥ ॥
Los de mente egoísta, impuros, perecen, son ignorantes.
ਮਨਮੁਖ ਮੈਲੇ ਮਰਹਿ ਗਵਾਰ ॥ ॥
Los que siguen al Gurú, puros, son protegidos por Dios en su corazón.
ਗੁਰਮੁਖਿ ਨਿਰਮਲ ਹਰਿ ਰਾਖਿਆ ਉਰ ਧਾਰਿ ॥ ॥
Dice Nanak, escuchad, hermanos:
ਭਨਤਿ ਨਾਨਕੁ ਸੁਣਹੁ ਜਨ ਭਾਈ ॥ ॥
Sirviendo al Gurú verdadero, la suciedad del ego se va.
ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥ ॥
Dentro, la ansiedad y el dolor se extienden, la mente está constantemente ocupada.
ਅੰਦਰਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥ ॥
En el apego al dualismo, duermen, nunca despiertan, en el apego a la Maya.
ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥ ॥
No recuerdan el Nombre, no reflexionan en la Palabra, este es el pensamiento de los de mente egoísta.
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥ ॥
El Nombre de Dios no les agrada, pierden su vida en vano; Nanak, Yama (el dios de la muerte) los humilla. ||3||
ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੩॥ ॥
Aquel a quien Dios le concede la verdadera devoción, ese es el verdadero rey.
ਪਉੜੀ ॥ ॥
El mundo se inclina ante él, no hay necesidad de otra cosa, ni de comercio ni de negocio.
ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥ ॥
Se manifiesta a los devotos, Dios los toma en su gracia, mientras que los que están alejados se convierten en ceniza.
ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥ ॥
Los comerciantes del Nombre de Dios, los devotos de Dios, Yama (el dios de la muerte) no se acerca a ellos.
ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥ ॥
El siervo Nanak carga el tesoro del Nombre de Dios, siempre sin preocupaciones. ||7||
ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥ ॥
En esta era, la devoción es la riqueza que se gana, el resto del mundo está perdido en la ilusión.
ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥ ॥
Por la gracia del Gurú, el Nombre reside en la mente, día y noche se medita en el Nombre.
ਸਲੋਕ ਮਃ ੩ ॥ ॥
En medio del veneno, permanece indiferente, el ego se quema con la Palabra.
ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥ ॥
Él mismo se salva y salva a su familia, bendita es la madre que lo dio a luz.
ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥ ॥
La paz y la dicha siempre moran en su mente, su mente está unida al Verdadero.
ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ ॥ ॥
En esta era, la devoción es la riqueza que se gana, el resto del mundo está perdido en la ilusión.
ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ ॥ ॥
He crosses over, and saves his relatives as well; blessed is the mother who gave birth to him.
ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥ ॥
Peace and poise fill his mind forever, and he embraces love for the True Lord.
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ ॥ ॥
Brahma, Vishnu and Shiva wander in the three qualities, while their egotism and desire increase.
ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥ ॥
The Pandits, the religious scholars and the silent sages read and debate in confusion; their consciousness is centered on the love of duality.
ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ ॥ ॥
The Yogis, wandering pilgrims and Sanyaasees are deluded; without the Guru, they do not find the essence of reality.
ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨੑੀ ਬਿਰਥਾ ਜਨਮੁ ਗਵਾਇਆ ॥ ॥
The miserable self-willed manmukhs are forever deluded by doubt; they waste away their lives uselessly.
ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥ ॥
O Nanak, those who are imbued with the Naam are balanced and poised; forgiving them, the Lord blends them with Himself. ||1||
ਮਃ ੩ ॥ ॥
Third Mehla:
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥ ॥
O Nanak, praise Him, who has control over everything.
ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥ ॥
Remember Him, O mortals - without Him, there is no other at all.
ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥ ॥
He dwells deep within those who are Gurmukh; forever and ever, they are at peace. ||2||
ਪਉੜੀ ॥ ॥
Pauree:
ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ॥ ॥
Those who do not become Gurmukh and earn the wealth of the Lord's Name, are bankrupt in this age.
ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥ ॥
They wander around begging all over the world, but no one even spits in their faces.
ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ ॥ ॥
They gossip about others, and lose their credit, and expose themselves as well.
ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨੁ ਚੁਗਲੀ ਹਥਿ ਨ ਆਵੈ ਓਇ ਭਾਵੈ ਤਿਥੈ ਜਾਹਿ ॥ ॥
That wealth, for which they slander others, does not come into their hands, no matter where they go.