Sri Guru Granth Sahib Ji — Ang 816 (spanish)
ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ ॥
Bendito es el lugar, bendita la primavera, bendito donde se recita el Nombre.
ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥ ॥
Relatos y cantos del Señor, gran felicidad, paz y descanso.
ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥ ॥
[3] Nunca se olvida del corazón, el Señor del desamparado.
ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥ ॥
Nanak se refugia en el Señor, en cuyas manos está todo.
ਬਿਲਾਵਲੁ ਮਹਲਾ ੫ ॥ ॥
[4, 29, 59] Bilawal, quinto Mehl: Aquel que te ató y te liberó, te colocó de nuevo en la felicidad.
ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥ ॥
Recuerda siempre Sus pies de loto, y serás enfriado.
ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥ ॥
[1] Ya sea vivo o muerto, nada sirve.
ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥ ॥
Quien creó esta creación, que se una a Él en amor.
ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥ ॥
[1] ||Pause|| Oh, criatura, el Creador misericordioso te saca de la oscuridad.
ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥ ॥
Te hace de arcilla y te convierte en elefante, luego te rompe y te vuelve a unir.
ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥ ॥
[2] De huevo, útero, semilla, o germen, esta es la creación del Señor.
ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥ ॥
Quien realiza acciones, cosecha sus frutos; medita en el Señor.
ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥ ॥
[3] De mí no puede salir nada, refugio en el Señor Santo.
ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥ ॥
Atrapado en el pozo de la ilusión, Nanak, el Gurú me saca.
ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥ ॥
[4, 30, 60] Bilawal, quinto Mehl: Buscando, buscando, he vagado buscando en el bosque.
ਬਿਲਾਵਲੁ ਮਹਲਾ ੫ ॥ ॥
El Señor es inmaculado, indivisible, sin segundo, tal Dios.
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥ ॥
[1] ¿Cuándo veré a mi Señor, en el color de mi alma?
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥ ॥
Tanto despierto como dormido, me quedo en la compañía del Señor.
ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥ ॥
[1] ||Pause|| He escuchado sobre los cuatro ashramas, las escrituras, la sed de la visión.
ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥ ॥
Sin forma, sin línea, más allá de los cinco elementos, el Señor imperecedero.
ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥ ॥
[2] Los santos dicen Su forma, los yoguis raros.
ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥ ॥
Aquel a quien Él muestra Su gracia, ¡bendito, bendito sea ese Señor!
ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥ ॥
[3] Él está dentro y fuera; donde hay duda, allí Él destruye.
ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥ ॥
Nanak encuentra a ese Señor.
ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥ ॥
They know that He is deep within, and outside as well; their doubts are dispelled.
ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥ ॥
O Nanak, God meets those, whose karma is perfect. ||4||31||61||
ਬਿਲਾਵਲੁ ਮਹਲਾ ੫ ॥ ॥
Bilaaval, Fifth Mehla:
ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥ ॥
All beings and creatures are totally pleased, gazing on God's glorious radiance.
ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥੧॥ ॥
The True Guru has paid off my debt; He Himself did it. ||1||
ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥ ॥
Eating and expending it, it is always available; the Word of the Guru's Shabad is inexhaustible.
ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥ ॥
Everything is perfectly arranged; it is never exhausted. ||1||Pause||
ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥ ॥
In the Saadh Sangat, the Company of the Holy, I worship and adore the Lord, the infinite treasure.
ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥ ॥
He does not hesitate to bless me with Dharmic faith, wealth, fulfilment of desires and liberation. ||2||
ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥ ॥
The devotees worship and adore the Lord of the Universe with single-minded love.
ਰਾਮ ਨਾਮ ਧਨੁ ਸੰਚਿਆ ਜਾ ਕਾ ਨਹੀ ਸੁਮਾਰੁ ॥੩॥ ॥
They gather in the wealth of the Lord's Name, which cannot be estimated. ||3||
ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥ ॥
O God, I seek Your Sanctuary, the glorious greatness of God. Nanak:
ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥੪॥੩੨॥੬੨॥ ॥
Your end or limitation cannot be found, O Infinite World-Lord. ||4||32||62||
ਬਿਲਾਵਲੁ ਮਹਲਾ ੫ ॥ ॥
Bilaaval, Fifth Mehla:
ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥ ॥
Meditate, meditate in remembrance of the Perfect Lord God, and your affairs shall be perfectly resolved.
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥ ॥
In Kartaarpur, the City of the Creator Lord, the Saints dwell with the Creator. ||1||Pause||
ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥ ॥
No obstacles will block your way, when you offer your prayers to the Guru.
ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥ ॥
The Sovereign Lord of the Universe is the Saving Grace, the Protector of the capital of His devotees. ||1||