Sri Guru Granth Sahib Ji — Ang 725 (spanish)
ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥ ॥
Él mismo conoce y actúa, el que ha establecido la red. ||1||
ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ॥ ਰਹਾਉ ॥ ॥
El amor del Amado, el amor en el que hay siempre felicidad. ||Pausa||
ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋ ਰੇ ਤਾਣੀ ॥ ॥
Quien no ha amado al Amado, se arrepiente después.
ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥ ॥
Torce las manos, se golpea la cabeza cuando la noche se alarga. ||2||
ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ ॥ ॥
El arrepentimiento no sirve cuando todo ha terminado.
ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥ ॥
Entonces, ¿cómo se puede amar al Amado cuando llega la oportunidad? ||3||
ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ ॥ ॥
La esposa que ha obtenido a su esposo es más afortunada que yo.
ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ ॥੪॥ ॥
Esas virtudes no me vienen, ¿por qué culpar a mi alma? ||4||
ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ ॥ ॥
Aquellas amigas que han amado a sus esposos, les preguntaré.
ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥ ॥
Caeré a sus pies, suplicaré, y pediré que me muestren el camino. ||5||
ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ ॥ ॥
El siervo de Dios reconoce el mandato divino, y aplica el bálsamo del temor.
ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥ ॥
Ella realiza las acciones virtuosas, y así obtiene al Amado. ||6||
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ ॥ ॥
El que ha encontrado en su corazón, permanece unido a Él; se dice que ha encontrado al Amado.
ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ ॥੭॥ ॥
Si se desea demasiado, la unión no se logra. ||7||
ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ ॥ ॥
El metal se une al metal, el alma corre tras el alma.
ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥ ॥
Por la gracia del Gurú, se conoce, y se obtiene la experiencia inefable. ||8||
ਪਾਨਾ ਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ ॥ ॥
La red está tendida, pero en casa, el tesoro no se conoce.
ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥ ॥
Cuando se convierte en amante, entonces reconoce la flor. ||9||
ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥ ॥
El que bebe el néctar, oh Nanak, se absorbe en la ilusión.
ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥ ॥
En la paz y la tranquilidad, permanece unido, y alcanza la morada inmortal. ||10||1||
ਤਿਲੰਗ ਮਹਲਾ ੪ ॥ ॥
Tilang, Cuarto Mehl:
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ॥
El Gurú, mi amigo, ha relatado las historias y las narraciones de Dios.
ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ॥
Me sacrifico a mi Gurú, me entrego a Él. ||1||
ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ॥
Ven, siervo de Dios, ven, tú, el amado de mi Gurú. ||Pausa||
ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ॥
Las virtudes de Dios, que agradan a Dios, son...
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ ॥
I am a sacrifice, a sacrifice to those who surrender to, and obey the Guru's Will. ||2||
ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ ॥
I am dedicated and devoted to those who gaze upon the Beloved True Guru.
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥ ॥
I am forever a sacrifice to those who perform service for the Guru. ||3||
ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ॥
Your Name, O Lord, Har, Har, is the Destroyer of sorrow.
ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥ ॥
Serving the Guru, it is obtained, and as Gurmukh, one is emancipated. ||4||
ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥ ॥
Those humble beings who meditate on the Lord's Name, are celebrated and acclaimed.
ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥ ॥
Nanak is a sacrifice to them, forever and ever a devoted sacrifice. ||5||
ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥ ॥
O Lord, that alone is Praise to You, which is pleasing to Your Will, O Lord God.
ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥ ॥
Those Gurmukhs, who serve their Beloved Lord, obtain Him as their reward. ||6||
ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥ ॥
Those who cherish love for the Lord, their souls are always with God.
ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥ ॥
Chanting and meditating on their Beloved, they live in, and gather in, the Lord's Name. ||7||
ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥ ॥
I am a sacrifice to those Gurmukhs who serve their Beloved Lord.
ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥ ॥
They themselves are saved, along with their families, and through them, all the world is saved. ||8||
ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥ ॥
My Beloved Guru serves the Lord. Blessed is the Guru, Blessed is the Guru.
ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥ ॥
The Guru has shown me the Lord's Path; the Guru has done the greatest good deed. ||9||