Sri Guru Granth Sahib Ji — Ang 724 (spanish)
ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ॥
Eres Tú, solo Tú, y Tú serás. Inconcebible, insondable, elevado e infinito.
ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ॥
Aquellos que te sirven no tienen miedo ni sufrimiento.
ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ॥
Por la gracia del Gurú, Nanak canta Tus alabanzas. ||2||
ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ॥
Todo lo que se ve es Tu forma. Tesoro de virtudes, Govind incomparable.
ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ॥
Meditando, meditando, meditando en Ti, oh alma.
ਨਾਨਕ ਕਰਮਿ ਪਰਾਪਤਿ ਹੋਇ ॥੩॥ ॥
Por el karma, Nanak, se obtiene la unión. ||3||
ਜਿਨਿ ਜਪਿਆ ਤਿਸ ਕਉ ਬਲਿਹਾਰ ॥ ॥
Me sacrifico por aquel que Te medita.
ਤਿਸ ਕੈ ਸੰਗਿ ਤਰੈ ਸੰਸਾਰ ॥ ॥
En Su compañía, el mundo entero cruza (el océano de la existencia).
ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ॥
Dice Nanak: mi anhelo por Dios se ha cumplido.
ਸੰਤ ਜਨਾ ਕੀ ਬਾਛਉ ਧੂਰਿ ॥੪॥੨॥ ॥
Deseo el polvo de los pies de los santos. ||4||2||
ਤਿਲੰਗ ਮਹਲਾ ੫ ਘਰੁ ੩ ॥ ॥
Tilang, Quinto Gurú, Tercer Hogar.
ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ॥
Misericordioso es mi Señor, misericordioso.
ਸਾਹਿਬੁ ਮੇਰਾ ਮਿਹਰਵਾਨੁ ॥ ॥
Mi Señor es misericordioso.
ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ॥
Él da dones a todos los seres. ||Pausa||
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ॥
¿Por qué te agitas, oh ser humano? El Creador te protegerá.
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ ॥
Quien te creó, Él mismo te dará apoyo. ||1||
ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ॥
Quien creó la tierra, Él mismo la cuida.
ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ ॥
En cada corazón, el Señor es el verdadero protector. ||2||
ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ ॥
El valor de la creación no se puede conocer; Él es grande e indiferente (a las alabanzas).
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ ॥
Oh, siervo, realiza tu servicio mientras haya aliento en tu cuerpo. ||3||
ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ॥
Tú eres todopoderoso, indescriptible, inalcanzable; mi vida y cuerpo son Tu capital.
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥ ॥
Por Tu misericordia, he encontrado paz. Esta es la oración constante de Nanak. ||4||3||
ਤਿਲੰਗ ਮਹਲਾ ੫ ਘਰੁ ੩ ॥ ॥
Tilang, Quinto Gurú, Tercer Hogar.
ਕਰਤੇ ਕੁਦਰਤੀ ਮੁਸਤਾਕੁ ॥ ॥
El Creador, por naturaleza, es generoso.
ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥ ॥
Oh, humilde mundo, solo Tú eres uno; toda la creación es purificada por Ti. ||Pausa||
ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥ ॥
En un instante creas y destruyes; asombrosas son Tus formas.
ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥ ॥
¿Quién conoce Tus caminos? Eres la lámpara en la oscuridad. ||1||
ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥ ॥
El Señor mismo, el Dueño de la creación, el mundo, Alá, el misericordioso Dios.
ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥ ॥
Día y noche, quien Te...
ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥ ॥
Azraa-eel, the Messenger of Death, is the friend of the human being who has Your support, Lord.
ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥ ॥
His sins are all forgiven; Your humble servant gazes upon Your Vision. ||3||
ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥ ॥
All worldly considerations are for the present only. True peace comes only from Your Name.
ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥੪॥੪॥ ॥
Meeting the Guru, Nanak understands; He sings only Your Praises forever, O Lord. ||4||4||
ਤਿਲੰਗ ਮਹਲਾ ੫ ॥ ॥
Tilang, Fifth Mehla:
ਮੀਰਾਂ ਦਾਨਾਂ ਦਿਲ ਸੋਚ ॥ ॥
Think of the Lord in your mind, O wise one.
ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥ ॥
Enshrine love for the True Lord in your mind and body; He is the Liberator from bondage. ||1||Pause||
ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ ॥ ॥
The value of seeing the Vision of the Lord Master cannot be estimated.
ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ ॥੧॥ ॥
You are the Pure Cherisher; You Yourself are the great and immeasurable Lord and Master. ||1||
ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ ॥ ॥
Give me Your help, O brave and generous Lord; You are the One, You are the Only Lord.
ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ ॥੨॥੫॥ ॥
O Creator Lord, by Your creative potency, You created the world; Nanak holds tight to Your support. ||2||5||
ਤਿਲੰਗ ਮਹਲਾ ੧ ਘਰੁ ੨ ॥
Tilang, First Mehla, Second House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ ॥
The One who created the world watches over it; what more can we say, O Siblings of Destiny?