Sri Guru Granth Sahib Ji — Ang 390 (spanish)
ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥ ॥
[Nanak encontró el tesoro del Nombre.
ਆਸਾ ਮਹਲਾ ੫ ॥ ॥
Asa, Mahala 5.
ਠਾਕੁਰ ਸਿਉ ਜਾ ਕੀ ਬਨਿ ਆਈ ॥ ॥
Quien se une al Señor, su alimento está completo y abundante.
ਭੋਜਨ ਪੂਰਨ ਰਹੇ ਅਘਾਈ ॥੧॥ ॥
1.
ਕਛੂ ਨ ਥੋਰਾ ਹਰਿ ਭਗਤਨ ਕਉ ॥ ॥
Nada es escaso para los devotos del Señor; ellos comen, gastan y dan generosamente.
ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥ ॥
1.
ਜਾ ਕਾ ਧਨੀ ਅਗਮ ਗੁਸਾਈ ॥ ॥
||Pause|| Cuyo Señor es inaccesible e incognoscible, ¿qué puede decir el hombre de sus acciones?
ਮਾਨੁਖ ਕੀ ਕਹੁ ਕੇਤ ਚਲਾਈ ॥੨॥ ॥
2.
ਜਾ ਕੀ ਸੇਵਾ ਦਸ ਅਸਟ ਸਿਧਾਈ ॥ ॥
En cuyo servicio se alcanzan los ocho siddhis y los diez poderes, con una mirada a Él, se obtiene la unión.
ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥ ॥
3.
ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥ ॥
Oh, mi Señor, ten compasión de aquel a quien tú amas; Nanak dice que no hay otro deseo.
ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥ ॥
4.
ਆਸਾ ਮਹਲਾ ੫ ॥ ॥
Asa, Mahala 5.
ਜਉ ਮੈ ਅਪੁਨਾ ਸਤਿਗੁਰੁ ਧਿਆਇਆ ॥ ॥
Cuando medité en mi verdadero Gurú, entonces encontré gran paz en mi mente.
ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥ ॥
1.
ਮਿਟਿ ਗਈ ਗਣਤ ਬਿਨਾਸਿਉ ਸੰਸਾ ॥ ॥
Se desvanecieron mis preocupaciones y miedos; los que están imbuidos en el Nombre se vuelven divinos.
ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ ॥ ॥
1.
ਜਉ ਮੈ ਅਪੁਨਾ ਸਾਹਿਬੁ ਚੀਤਿ ॥ ॥
||Pause|| Cuando recuerdo a mi Señor, mi miedo desaparece, oh, mi amigo.
ਤਉ ਭਉ ਮਿਟਿਓ ਮੇਰੇ ਮੀਤ ॥੨॥ ॥
2.
ਜਉ ਮੈ ਓਟ ਗਹੀ ਪ੍ਰਭ ਤੇਰੀ ॥ ॥
Cuando busco refugio en tu Señor, entonces se cumplen mis deseos.
ਤਾਂ ਪੂਰਨ ਹੋਈ ਮਨਸਾ ਮੇਰੀ ॥੩॥ ॥
3.
ਦੇਖਿ ਚਲਿਤ ਮਨਿ ਭਏ ਦਿਲਾਸਾ ॥ ॥
Al ver tu camino, mi mente encuentra consuelo; Nanak, tu siervo, es tu confianza.
ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥ ॥
4.
ਆਸਾ ਮਹਲਾ ੫ ॥ ॥
Asa, Mahala 5.
ਅਨਦਿਨੁ ਮੂਸਾ ਲਾਜੁ ਟੁਕਾਈ ॥ ॥
Día tras día, mi honor se destruye; caigo en el pozo y como dulces.
ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥ ॥
1.
ਸੋਚਤ ਸਾਚਤ ਰੈਨਿ ਬਿਹਾਨੀ ॥ ॥
Pensando y reflexionando día y noche, en los muchos encantos de la Maya, nunca recuerdo al Señor.
ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥ ॥
1.
ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥ ॥
||Pause|| Construye una casa inamovible bajo la sombra de un árbol, pero está atado a la soga de la muerte.
ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥ ॥
2.
ਬਾਲੂ ਕਨਾਰਾ ਤਰੰਗ ਮੁਖਿ ਆਇਆ ॥ ॥
Construye tu morada en la orilla de arena, pero las olas se acercan; ese lugar es inestable.
ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥ ॥
3.
ਸਾਧਸੰਗਿ ਜਪਿਓ ਹਰਿ ਰਾਇ ॥ ॥
En compañía de los santos, medité en el Señor Rey; Nanak vive cantando las glorias del Señor.
ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥ ॥
4.
ਆਸਾ ਮਹਲਾ ੫ ਦੁਤੁਕੇ ੯ ॥ ॥
Aasaa, Fifth Mehla, Dho-Thukay 9:
ਉਨ ਕੈ ਸੰਗਿ ਤੂ ਕਰਤੀ ਕੇਲ ॥ ॥
With that, you are engaged in playful sport;
ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥ ॥
with that, I am joined to you.
ਉਨੑ ਕੈ ਸੰਗਿ ਤੁਮ ਸਭੁ ਕੋਊ ਲੋਰੈ ॥ ॥
With that, everyone longs for you;
ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥੧॥ ॥
without it, no one would even look at your face. ||1||
ਤੇ ਬੈਰਾਗੀ ਕਹਾ ਸਮਾਏ ॥ ॥
Where is that detached soul now contained?
ਤਿਸੁ ਬਿਨੁ ਤੁਹੀ ਦੁਹੇਰੀ ਰੀ ॥੧॥ ਰਹਾਉ ॥ ॥
Without it, you are miserable. ||1||Pause||
ਉਨੑ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥ ॥
With that, you are the woman of the house;
ਉਨੑ ਕੈ ਸੰਗਿ ਤੂ ਹੋਈ ਹੈ ਜਾਹਰਿ ॥ ॥
with that, you are respected.
ਉਨੑ ਕੈ ਸੰਗਿ ਤੂ ਰਖੀ ਪਪੋਲਿ ॥ ॥
With that, you are caressed;
ਓਸੁ ਬਿਨਾ ਤੂੰ ਛੁਟਕੀ ਰੋਲਿ ॥੨॥ ॥
without it, you are reduced to dust. ||2||
ਉਨੑ ਕੈ ਸੰਗਿ ਤੇਰਾ ਮਾਨੁ ਮਹਤੁ ॥ ॥
With that, you have honor and respect;
ਉਨੑ ਕੈ ਸੰਗਿ ਤੁਮ ਸਾਕੁ ਜਗਤੁ ॥ ॥
with that, you have relatives in the world.
ਉਨੑ ਕੈ ਸੰਗਿ ਤੇਰੀ ਸਭ ਬਿਧਿ ਥਾਟੀ ॥ ॥
With that, you are adorned in every way;
ਓਸੁ ਬਿਨਾ ਤੂੰ ਹੋਈ ਹੈ ਮਾਟੀ ॥੩॥ ॥
without it, you are reduced to dust. ||3||
ਓਹੁ ਬੈਰਾਗੀ ਮਰੈ ਨ ਜਾਇ ॥ ॥
That detached soul is neither born, nor dies.
ਹੁਕਮੇ ਬਾਧਾ ਕਾਰ ਕਮਾਇ ॥ ॥
It acts according to the Command of the Lord's Will.
ਜੋੜਿ ਵਿਛੋੜੇ ਨਾਨਕ ਥਾਪਿ ॥ ॥
O Nanak, having fashioned the body, the Lord unites the soul with it, and separates them again;
ਅਪਨੀ ਕੁਦਰਤਿ ਜਾਣੈ ਆਪਿ ॥੪॥੩੧॥੮੨॥ ॥
He alone knows His All-powerful creative nature. ||4||31||82||
ਆਸਾ ਮਹਲਾ ੫ ॥ ॥
Aasaa, Fifth Mehla: