Sri Guru Granth Sahib Ji — Ang 354 (spanish)
ਐਸਾ ਗੁਰਮਤਿ ਰਮਤੁ ਸਰੀਰਾ ॥ ॥
Así, por la sabiduría del Gurú, el juego del cuerpo; adora a Dios, oh mi mente, profunda y misteriosa. ||1||Pausa||
ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥ ॥
Innumerables olas de devoción, los colores de Dios; día tras día, en compañía de las virtudes divinas. Este nacimiento falso, el mundo de los apegos; el devoto de Dios permanece separado. ||2||
ਅਨਤ ਤਰੰਗ ਭਗਤਿ ਹਰਿ ਰੰਗਾ ॥ ॥
Con un cuerpo puro, canto las virtudes de Dios; reconociendo mi alma, permanezco absorto en el amor. Dios es el diamante primordial, ilimitado, sin igual; mi mente, teñida de amor, es valiente. ||3||
ਅਨਦਿਨੁ ਸੂਚੇ ਹਰਿ ਗੁਣ ਸੰਗਾ ॥ ॥
Los que hablan y hablan sin actuar, están muertos; Dios no está lejos, tú eres Dios. He visto todo el mundo, envuelto en la ilusión; Nanak, por la sabiduría del Gurú, medita en el Nombre. ||4||17||
ਮਿਥਿਆ ਜਨਮੁ ਸਾਕਤ ਸੰਸਾਰਾ ॥ ॥
Asa, primer Mehl, Titukā:
ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥ ॥
Algunos mendigan, comen limosna; algunos reyes, permanecen absortos. ¿A quién honrar, a quién deshonrar? Destruye y construye, pon tu atención; no hay nadie más grande que Tú. ¿Qué espectáculo puede ser bueno? ||1||
ਸੂਚੀ ਕਾਇਆ ਹਰਿ ਗੁਣ ਗਾਇਆ ॥ ॥
Mi apoyo es Tu Nombre; Tú eres el dador, el hacedor, el Creador. ||1|| Pausa ||
ਆਤਮੁ ਚੀਨਿ ਰਹੈ ਲਿਵ ਲਾਇਆ ॥ ॥
No puedo encontrar el camino, me pierdo; en Tu corte, no hay lugar. Mi mente es ciega, atada a la ilusión; se agota y se destruye, como un muro. Mucha esperanza en la comida y la vida; en Tu cuenta, cada aliento y cada bocado. ||2||
ਆਦਿ ਅਪਾਰੁ ਅਪਰੰਪਰੁ ਹੀਰਾ ॥ ॥
Día y noche, a los ciegos, les das una lámpara; los que se ahogan en el océano del miedo, se preocupan. Los que hablan y escuchan, y honran el Nombre; me ofrezco en sacrificio a sus pies. Nanak hace una sola súplica; mi cuerpo y mi alma están en Tus manos. ||3||
ਲਾਲਿ ਰਤਾ ਮੇਰਾ ਮਨੁ ਧੀਰਾ ॥੩॥ ॥
Cuando Tú das, medito en Tu Nombre; en Tu corte, hay...
ਕਥਨੀ ਕਹਹਿ ਕਹਹਿ ਸੇ ਮੂਏ ॥ ॥
Those who speak and babble on and on, are truly dead.
ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥ ॥
God is not far away - O God, You are right here.
ਸਭੁ ਜਗੁ ਦੇਖਿਆ ਮਾਇਆ ਛਾਇਆ ॥ ॥
I have seen that the whole world is engrossed in Maya.
ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥ ॥
O Nanak, through the Guru's Teachings, I meditate on the Naam, the Name of the Lord. ||4||17||
ਆਸਾ ਮਹਲਾ ੧ ਤਿਤੁਕਾ ॥ ॥
Aasaa, First Mehla, Thi-Thukay:
ਕੋਈ ਭੀਖਕੁ ਭੀਖਿਆ ਖਾਇ ॥ ॥
One is a beggar, living on charity;
ਕੋਈ ਰਾਜਾ ਰਹਿਆ ਸਮਾਇ ॥ ॥
another is a king, absorbed in himself.
ਕਿਸ ਹੀ ਮਾਨੁ ਕਿਸੈ ਅਪਮਾਨੁ ॥ ॥
One receives honor, and another dishonor.
ਢਾਹਿ ਉਸਾਰੇ ਧਰੇ ਧਿਆਨੁ ॥ ॥
The Lord destroys and creates; He is enshrined in His meditation.
ਤੁਝ ਤੇ ਵਡਾ ਨਾਹੀ ਕੋਇ ॥ ॥
There is no other as great as You.
ਕਿਸੁ ਵੇਖਾਲੀ ਚੰਗਾ ਹੋਇ ॥੧॥ ॥
So whom should I present to You? Who is good enough? ||1||
ਮੈ ਤਾਂ ਨਾਮੁ ਤੇਰਾ ਆਧਾਰੁ ॥ ॥
The Naam, the Name of the Lord, is my only Support.
ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥ ॥
You are the Great Giver, the Doer, the Creator. ||1||Pause||
ਵਾਟ ਨ ਪਾਵਉ ਵੀਗਾ ਜਾਉ ॥ ॥
I have not walked on Your Path; I have followed the crooked path.
ਦਰਗਹ ਬੈਸਣ ਨਾਹੀ ਥਾਉ ॥ ॥
In the Court of the Lord, I find no place to sit.
ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥ ॥
I am mentally blind, in the bondage of Maya.
ਖੀਨ ਖਰਾਬੁ ਹੋਵੈ ਨਿਤ ਕੰਧੁ ॥ ॥
The wall of my body is breaking down, wearing away, growing weaker.
ਖਾਣ ਜੀਵਣ ਕੀ ਬਹੁਤੀ ਆਸ ॥ ॥
You have such high hopes of eating and living
ਲੇਖੈ ਤੇਰੈ ਸਾਸ ਗਿਰਾਸ ॥੨॥ ॥
- your breaths and morsels of food are already counted! ||2||
ਅਹਿਨਿਸਿ ਅੰਧੁਲੇ ਦੀਪਕੁ ਦੇਇ ॥ ॥
Night and day they are blind - please, bless them with Your Light.
ਭਉਜਲ ਡੂਬਤ ਚਿੰਤ ਕਰੇਇ ॥ ॥
They are drowning in the terrifying world-ocean, crying out in pain.
ਕਹਹਿ ਸੁਣਹਿ ਜੋ ਮਾਨਹਿ ਨਾਉ ॥ ਹਉ ਬਲਿਹਾਰੈ ਤਾ ਕੈ ਜਾਉ ॥ ॥
I am a sacrifice to those who chant, hear and believe in the Name.
ਨਾਨਕੁ ਏਕ ਕਹੈ ਅਰਦਾਸਿ ॥ ॥
Nanak utters this one prayer;
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥ ॥
soul and body, all belong to You, Lord. ||3||
ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥ ॥
When You bless me, I chant Your Name.
ਦਰਗਹ ਬੈਸਣ ਹੋਵੈ ਥਾਉ ॥ ॥
Thus I find my seat in the Court of the Lord.
ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥ ॥
When it pleases You, evil-mindedness departs,
ਗਿਆਨ ਰਤਨੁ ਮਨਿ ਵਸੈ ਆਇ ॥ ॥
and the jewel of spiritual wisdom comes to dwell in the mind.
ਨਦਰਿ ਕਰੇ ਤਾ ਸਤਿਗੁਰੁ ਮਿਲੈ ॥ ॥
When the Lord bestows His Glance of Grace, then one comes to meet the True Guru.
ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥ ॥
Prays Nanak, carry us across the terrifying world-ocean. ||4||18||
ਆਸਾ ਮਹਲਾ ੧ ਪੰਚਪਦੇ ॥ ॥
Aasaa, First Mehla, Panch-Padhay:
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥ ॥
A cow without milk; a bird without wings; a garden without water - all are totally useless.
ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥ ॥
What is an emperor, without respect? The chamber of the soul is so dark, without the Name of the Lord. ||1||
ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥ ॥
How could I ever forget You? It would be so painful!
ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ ॥ ॥
I would suffer such pain - please do not let me forget you. ||1||Pause||
ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥ ॥
The eyes grow blind, the tongue does not taste, and the ears do not hear any sound.
ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥ ॥
He walks on his feet only when supported by someone else; without serving the Lord, such are the fruits of life. ||2||
ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥ ॥
The Word is the tree; the garden of the heart is the farm; tend it, and irrigate it with the Lord's Love.
ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥ ॥
All these trees bear the fruit of the Name of the One Lord; but without the karma of good actions, how can anyone obtain it? ||3||
ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥ ॥
As many living beings are there are, they are all Yours. Without selfless service, no one obtains any reward.
ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥੪॥ ॥
Pain and pleasure come by Your Will; without the Name, the soul does not even exist. ||4||
ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥ ॥
To die in the Teachings is to live. Otherwise, what is life? That is not the way.