Sri Guru Granth Sahib Ji — Ang 296 (spanish)
ਗਿਆਨੁ ਸ੍ਰੇਸਟ ਊਤਮ ਇਸਨਾਨੁ ॥ ॥
Este tesoro lo recita en su mente quien lo desea.
ਚਾਰਿ ਪਦਾਰਥ ਕਮਲ ਪ੍ਰਗਾਸ ॥ ॥
En todas las eras, esa es su condición.
ਸਭ ਕੈ ਮਧਿ ਸਗਲ ਤੇ ਉਦਾਸ ॥ ॥
Las virtudes, el nombre de Gobind, la melodía de la escritura.
ਸੁੰਦਰੁ ਚਤੁਰੁ ਤਤ ਕਾ ਬੇਤਾ ॥ ॥
Las escrituras, los shastras y los Vedas lo describen.
ਸਮਦਰਸੀ ਏਕ ਦ੍ਰਿਸਟੇਤਾ ॥ ॥
Todas las creencias son simplemente el nombre de Har.
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥ ॥
Paz en la mente del devoto de Gobind.
ਇਹੁ ਨਿਧਾਨੁ ਜਪੈ ਮਨਿ ਕੋਇ ॥ ॥
Millones de pecados se borran con la compañía de los santos.
ਸਭ ਜੁਗ ਮਹਿ ਤਾ ਕੀ ਗਤਿ ਹੋਇ ॥ ॥
Por la gracia de los santos, uno se libera de la muerte.
ਗੁਣ ਗੋਬਿੰਦ ਨਾਮ ਧੁਨਿ ਬਾਣੀ ॥ ॥
Aquellos en cuyas frentes el Señor ha escrito el destino, vienen al refugio de los santos, Nanak.
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥ ॥
The Simritees, the Shaastras and the Vedas speak of it.
ਸਗਲ ਮਤਾਂਤ ਕੇਵਲ ਹਰਿ ਨਾਮ ॥ ॥
The essence of all religion is the Lord's Name alone.
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥ ॥
It abides in the minds of the devotees of God.
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ ॥
Millions of sins are erased, in the Company of the Holy.
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥ ॥
By the Grace of the Saint, one escapes the Messenger of Death.
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥ ॥
Those, who have such pre-ordained destiny on their foreheads,
ਸਾਧ ਸਰਣਿ ਨਾਨਕ ਤੇ ਆਏ ॥੭॥ ॥
O Nanak, enter the Sanctuary of the Saints. ||7||
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ ॥
One, within whose mind it abides, and who listens to it with love
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ ॥
that humble person consciously remembers the Lord God.
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ॥
The pains of birth and death are removed.
ਦੁਲਭ ਦੇਹ ਤਤਕਾਲ ਉਧਾਰੈ ॥ ॥
The human body, so difficult to obtain, is instantly redeemed.
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ॥
Spotlessly pure is his reputation, and ambrosial is his speech.
ਏਕੁ ਨਾਮੁ ਮਨ ਮਾਹਿ ਸਮਾਨੀ ॥ ॥
The One Name permeates his mind.
ਦੂਖ ਰੋਗ ਬਿਨਸੇ ਭੈ ਭਰਮ ॥ ॥
Sorrow, sickness, fear and doubt depart.
ਸਾਧ ਨਾਮ ਨਿਰਮਲ ਤਾ ਕੇ ਕਰਮ ॥ ॥
He is called a Holy person; his actions are immaculate and pure.
ਸਭ ਤੇ ਊਚ ਤਾ ਕੀ ਸੋਭਾ ਬਨੀ ॥ ॥
His glory becomes the highest of all.
ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥ ॥
O Nanak, by these Glorious Virtues, this is named Sukhmani, Peace of mind. ||8||24||
ਥਿਤੀ ਗਉੜੀ ਮਹਲਾ ੫ ॥ ॥
T'hitee ~ The Lunar Days: Gauree, Fifth Mehla,
ਸਲੋਕੁ ॥ ॥
Shalok:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥ ॥
The Creator Lord and Master is pervading the water, the land, and the sky.
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥ ॥
In so many ways, the One, the Universal Creator has diffused Himself, O Nanak. ||1||
ਪਉੜੀ ॥ ॥
Pauree:
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥ ॥
The first day of the lunar cycle: Bow in humility and meditate on the One, the Universal Creator Lord God.
ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥ ॥
Praise God, the Lord of the Universe, the Sustainer of the World; seek the Sanctuary of the Lord, our King.
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥ ॥
Place your hopes in Him, for salvation and peace; all things come from Him.
ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥ ॥
I wandered around the four corners of the world and in the ten directions, but I saw nothing except Him.
ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥ ॥
I listened to the Vedas, the Puraanas and the Simritees, and I pondered over them in so many ways.
ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥ ॥
The Saving Grace of sinners, the Destroyer of fear, the Ocean of peace, the Formless Lord.
ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥ ॥
The Great Giver, the Enjoyer, the Bestower - there is no place at all without Him.
ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥ ॥
You shall obtain all that you desire, O Nanak, singing the Glorious Praises of the Lord. ||1||
ਗੋਬਿੰਦ ਜਸੁ ਗਾਈਐ ਹਰਿ ਨੀਤ ॥ ॥
Sing the Praises of the Lord, the Lord of the Universe, each and every day.
ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥ ॥
Join the Saadh Sangat, the Company of the Holy, and vibrate, meditate on Him, O my friend. ||1||Pause||
ਸਲੋਕੁ ॥ ॥
Shalok:
ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥ ॥
Bow in humility to the Lord, over and over again, and enter the Sanctuary of the Lord, our King.
ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥ ॥
Doubt is eradicated, O Nanak, in the Company of the Holy, and the love of duality is eliminated. ||2||
ਪਉੜੀ ॥ ॥
Pauree:
ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥ ॥
The second day of the lunar cycle: Get rid of your evil-mindedness, and serve the Guru continually.
ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥ ॥
The jewel of the Lord's Name shall come to dwell in your mind and body, when you renounce sexual desire, anger and greed, O my friend.
ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥ ॥
Conquer death and obtain eternal life; all your troubles will depart.
ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥ ॥
Renounce your self-conceit and vibrate upon the Lord of the Universe; loving devotion to Him shall permeate your being.