Sri Guru Granth Sahib Ji — Ang 290 (spanish)
ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥ ॥
¿Cómo puede uno olvidar a Aquel que lo ha dado todo?
ਸੋ ਕਿਉ ਬਿਸਰੈ ਜਿ ਜੀਵਨ ਜੀਆ ॥ ॥
¿Cómo puede uno olvidar a Aquel que da vida?
ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ ॥
¿Cómo puede uno olvidar a Aquel que protege en el fuego?
ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥ ॥
Por la gracia del Gurú, pocos lo encuentran.
ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥ ॥
¿Cómo puede uno olvidar a Aquel que extrae del veneno?
ਜਨਮ ਜਨਮ ਕਾ ਟੂਟਾ ਗਾਢੈ ॥ ॥
Aquel que une lo que ha estado separado por nacimiento tras nacimiento.
ਗੁਰਿ ਪੂਰੈ ਤਤੁ ਇਹੈ ਬੁਝਾਇਆ ॥ ॥
El Gurú perfecto ha explicado este significado: El Señor es nuestro propio Ser, medítalo, oh, siervo de Nanak.
ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥ ॥
||4|| Oh, amigos santos, haced esto: renunciad a todo lo demás y recitad el Nombre del Señor.
ਸਾਜਨ ਸੰਤ ਕਰਹੁ ਇਹੁ ਕਾਮੁ ॥ ॥
Recordando, recordando, recordando, encontraréis la paz.
ਆਨ ਤਿਆਗਿ ਜਪਹੁ ਹਰਿ ਨਾਮੁ ॥ ॥
Recitadlo vosotros mismos y haced que otros lo reciten.
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ ॥
Por la devoción y el amor, se cruza el mundo.
ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥ ॥
Sin devoción, el cuerpo se convierte en ceniza.
ਭਗਤਿ ਭਾਇ ਤਰੀਐ ਸੰਸਾਰੁ ॥ ॥
El Nombre es la fuente de toda dicha y bendición.
ਬਿਨੁ ਭਗਤੀ ਤਨੁ ਹੋਸੀ ਛਾਰੁ ॥ ॥
Encontrando el Nombre, se encuentra el descanso para los que se están hundiendo.
ਸਰਬ ਕਲਿਆਣ ਸੂਖ ਨਿਧਿ ਨਾਮੁ ॥ ॥
Toda la aflicción se destruye.
ਬੂਡਤ ਜਾਤ ਪਾਏ ਬਿਸ੍ਰਾਮੁ ॥ ॥
Oh Nanak, recita el Nombre, oh, alma sabia.
ਸਗਲ ਦੂਖ ਕਾ ਹੋਵਤ ਨਾਸੁ ॥ ॥
||5|| Surge el amor, el néctar del amor, el deseo.
ਨਾਨਕ ਨਾਮੁ ਜਪਹੁ ਗੁਨਤਾਸੁ ॥੫॥ ॥
En el corazón y el cuerpo, este es el deleite.
ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥ ॥
Al ver con los ojos, hay paz; la mente se regocija al lavar los pies de los santos.
ਮਨ ਤਨ ਅੰਤਰਿ ਇਹੀ ਸੁਆਉ ॥ ॥
El color de la devoción está en la mente y el cuerpo de los devotos; pocos encuentran compañía.
ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥ ॥
Dadme una sola cosa, por vuestra misericordia: por la gracia del Gurú, recitar el Nombre.
ਮਨੁ ਬਿਗਸੈ ਸਾਧ ਚਰਨ ਧੋਇ ॥ ॥
No se puede describir su comparación.
ਭਗਤ ਜਨਾ ਕੈ ਮਨਿ ਤਨਿ ਰੰਗੁ ॥ ॥
Nanak permanece omnipresente.
ਬਿਰਲਾ ਕੋਊ ਪਾਵੈ ਸੰਗੁ ॥ ॥
||6|| El Señor perdona, es misericordioso y compasivo; Él ama a los devotos y es siempre misericordioso.
ਏਕ ਬਸਤੁ ਦੀਜੈ ਕਰਿ ਮਇਆ ॥ ॥
Él es el Señor de los desamparados, Gobind, el protector.
ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥ ॥
Él sostiene a todos los seres en cada parte.
ਤਾ ਕੀ ਉਪਮਾ ਕਹੀ ਨ ਜਾਇ ॥ ॥
Él es el Ser primordial, la Causa, el Creador; Él es el sostén de la vida de los devotos.
ਨਾਨਕ ਰਹਿਆ ਸਰਬ ਸਮਾਇ ॥੬॥ ॥
Todo aquel que recita el Nombre se purifica.
ਪ੍ਰਭ ਬਖਸੰਦ ਦੀਨ ਦਇਆਲ ॥ ॥
Por la devoción y el amor, la mente se une a Él.
ਭਗਤਿ ਵਛਲ ਸਦਾ ਕਿਰਪਾਲ ॥ ॥
Nosotros somos indignos, impuros.
ਅਨਾਥ ਨਾਥ ਗੋਬਿੰਦ ਗੁਪਾਲ ॥ ॥
.
ਸਰਬ ਘਟਾ ਕਰਤ ਪ੍ਰਤਿਪਾਲ ॥ ॥
.
ਆਦਿ ਪੁਰਖ ਕਾਰਣ ਕਰਤਾਰ ॥ ॥
The Primal Being, the Creator of the Creation.
ਭਗਤ ਜਨਾ ਕੇ ਪ੍ਰਾਨ ਅਧਾਰ ॥ ॥
The Support of the breath of life of His devotees.
ਜੋ ਜੋ ਜਪੈ ਸੁ ਹੋਇ ਪੁਨੀਤ ॥ ॥
Whoever meditates on Him is sanctified,
ਭਗਤਿ ਭਾਇ ਲਾਵੈ ਮਨ ਹੀਤ ॥ ॥
focusing the mind in loving devotional worship.
ਹਮ ਨਿਰਗੁਨੀਆਰ ਨੀਚ ਅਜਾਨ ॥ ॥
I am unworthy, lowly and ignorant.
ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥ ॥
Nanak has entered Your Sanctuary, O Supreme Lord God. ||7||
ਸਰਬ ਬੈਕੁੰਠ ਮੁਕਤਿ ਮੋਖ ਪਾਏ ॥ ॥
Everything is obtained: the heavens, liberation and deliverance,
ਏਕ ਨਿਮਖ ਹਰਿ ਕੇ ਗੁਨ ਗਾਏ ॥ ॥
if one sings the Lord's Glories, even for an instant.
ਅਨਿਕ ਰਾਜ ਭੋਗ ਬਡਿਆਈ ॥ ॥
So many realms of power, pleasures and great glories,
ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥ ॥
come to one whose mind is pleased with the Sermon of the Lord's Name.
ਬਹੁ ਭੋਜਨ ਕਾਪਰ ਸੰਗੀਤ ॥ ॥
Abundant foods, clothes and music
ਰਸਨਾ ਜਪਤੀ ਹਰਿ ਹਰਿ ਨੀਤ ॥ ॥
come to one whose tongue continually chants the Lord's Name, Har, Har.
ਭਲੀ ਸੁ ਕਰਨੀ ਸੋਭਾ ਧਨਵੰਤ ॥ ॥
His actions are good, he is glorious and wealthy;
ਹਿਰਦੈ ਬਸੇ ਪੂਰਨ ਗੁਰ ਮੰਤ ॥ ॥
the Mantra of the Perfect Guru dwells within his heart.
ਸਾਧਸੰਗਿ ਪ੍ਰਭ ਦੇਹੁ ਨਿਵਾਸ ॥ ॥
O God, grant me a home in the Company of the Holy.
ਸਰਬ ਸੂਖ ਨਾਨਕ ਪਰਗਾਸ ॥੮॥੨੦॥ ॥
All pleasures, O Nanak, are so revealed. ||8||20||
ਸਲੋਕੁ ॥ ॥
Shalok:
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ ॥
He possesses all qualities; He transcends all qualities; He is the Formless Lord. He Himself is in Primal Samaadhi.
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥ ॥
Through His Creation, O Nanak, He meditates on Himself. ||1||
ਅਸਟਪਦੀ ॥ ॥
Ashtapadee:
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ ॥
When this world had not yet appeared in any form,
ਪਾਪ ਪੁੰਨ ਤਬ ਕਹ ਤੇ ਹੋਤਾ ॥ ॥
who then committed sins and performed good deeds?
ਜਬ ਧਾਰੀ ਆਪਨ ਸੁੰਨ ਸਮਾਧਿ ॥ ॥
When the Lord Himself was in Profound Samaadhi,
ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥ ॥
then against whom were hate and jealousy directed?
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ ॥
When there was no color or shape to be seen,
ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥ ॥
then who experienced joy and sorrow?
ਜਬ ਆਪਨ ਆਪ ਆਪਿ ਪਾਰਬ੍ਰਹਮ ॥ ॥
When the Supreme Lord Himself was Himself All-in-all,
ਤਬ ਮੋਹ ਕਹਾ ਕਿਸੁ ਹੋਵਤ ਭਰਮ ॥ ॥
then where was emotional attachment, and who had doubts?