Sri Guru Granth Sahib Ji — Ang 281 (spanish)
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥ ॥
[A quien Él muestra gracia, le da Su propio Nombre. ¡Oh, afortunado siervo de Nanak! ||8||13||
ਬਡਭਾਗੀ ਨਾਨਕ ਜਨ ਸੇਇ ॥੮॥੧੩॥ ॥
Salok:
ਸਲੋਕੁ ॥ ॥
Renunciad a la sabiduría mundana, oh, seres humanos; recordad a Dios, el Rey. Confiad únicamente en Dios en vuestro corazón; Nanak, así el dolor, la duda y el miedo desaparecerán. ||1||
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ ॥
Ashtapadi:
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥ ॥
El apoyo del hombre es vano, conocedlo todo. Hay un solo Dios para adorar. Aquel a quien Él concede Su gracia, permanece en satisfacción. Nunca más la codicia se le acerca. Él mismo mata y protege; el hombre no tiene nada en sus manos. Comprendiendo Su mandato, se obtiene la paz; mantened Su Nombre en vuestro corazón. Recordad, recordad, recordad al Señor Supremo; Nanak, ningún obstáculo os alcanzará. ||1||
ਅਸਟਪਦੀ ॥ ॥
Alaba al Inmortal en tu mente; practica la verdad en tu corazón. Purifica tu lengua y bebe el néctar. Haz tu vida siempre hermosa. Con tus ojos, contempla la belleza del Señor; en la compañía de los santos, se disipa toda la compañía mundana. Caminad por el sendero de los pies de Gobind; vuestros pecados se borrarán al recitar el Nombre de Dios. Haced las obras de Dios, escuchad Sus historias; en la corte de Dios, Nanak, vuestra frente será brillante. ||2||
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ॥
Aquellos que son afortunados, en este mundo, siempre cantan las glorias de Dios. Aquellos que meditan en el Nombre de Dios, son ricos y sabios en este mundo. En mente, cuerpo y boca, hablan el Nombre de Dios; sabed que tales personas son siempre felices. Reconoced al Único, al Único, al Único; Él conoce el principio y el fin. Aquel cuyo corazón está unido al Nombre, Nanak, ha conocido al Inmaculado. ||3||
ਦੇਵਨ ਕਉ ਏਕੈ ਭਗਵਾਨੁ ॥ ॥
Gur]
ਜਿਸ ਕੈ ਦੀਐ ਰਹੈ ਅਘਾਇ ॥ ॥
By His gifts, we are satisfied,
ਬਹੁਰਿ ਨ ਤ੍ਰਿਸਨਾ ਲਾਗੈ ਆਇ ॥ ॥
and we suffer from thirst no longer.
ਮਾਰੈ ਰਾਖੈ ਏਕੋ ਆਪਿ ॥ ॥
The One Lord Himself destroys and also preserves.
ਮਾਨੁਖ ਕੈ ਕਿਛੁ ਨਾਹੀ ਹਾਥਿ ॥ ॥
Nothing at all is in the hands of mortal beings.
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ॥
Understanding His Order, there is peace.
ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ ॥
So take His Name, and wear it as your necklace.
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ॥
Remember, remember, remember God in meditation.
ਨਾਨਕ ਬਿਘਨੁ ਨ ਲਾਗੈ ਕੋਇ ॥੧॥ ॥
O Nanak, no obstacle shall stand in your way. ||1||
ਉਸਤਤਿ ਮਨ ਮਹਿ ਕਰਿ ਨਿਰੰਕਾਰ ॥ ॥
Praise the Formless Lord in your mind.
ਕਰਿ ਮਨ ਮੇਰੇ ਸਤਿ ਬਿਉਹਾਰ ॥ ॥
O my mind, make this your true occupation.
ਨਿਰਮਲ ਰਸਨਾ ਅੰਮ੍ਰਿਤੁ ਪੀਉ ॥ ॥
Let your tongue become pure, drinking in the Ambrosial Nectar.
ਸਦਾ ਸੁਹੇਲਾ ਕਰਿ ਲੇਹਿ ਜੀਉ ॥ ॥
Your soul shall be forever peaceful.
ਨੈਨਹੁ ਪੇਖੁ ਠਾਕੁਰ ਕਾ ਰੰਗੁ ॥ ॥
With your eyes, see the wondrous play of your Lord and Master.
ਸਾਧਸੰਗਿ ਬਿਨਸੈ ਸਭ ਸੰਗੁ ॥ ॥
In the Company of the Holy, all other associations vanish.
ਚਰਨ ਚਲਉ ਮਾਰਗਿ ਗੋਬਿੰਦ ॥ ॥
With your feet, walk in the Way of the Lord.
ਮਿਟਹਿ ਪਾਪ ਜਪੀਐ ਹਰਿ ਬਿੰਦ ॥ ॥
Sins are washed away, chanting the Lord's Name, even for a moment.
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ ॥
So do the Lord's Work, and listen to the Lord's Sermon.
ਹਰਿ ਦਰਗਹ ਨਾਨਕ ਊਜਲ ਮਥਾ ॥੨॥ ॥
In the Lord's Court, O Nanak, your face shall be radiant. ||2||
ਬਡਭਾਗੀ ਤੇ ਜਨ ਜਗ ਮਾਹਿ ॥ ॥
Very fortunate are those humble beings in this world,
ਸਦਾ ਸਦਾ ਹਰਿ ਕੇ ਗੁਨ ਗਾਹਿ ॥ ॥
who sing the Glorious Praises of the Lord, forever and ever.
ਰਾਮ ਨਾਮ ਜੋ ਕਰਹਿ ਬੀਚਾਰ ॥ ॥
Those who dwell upon the Lord's Name,
ਸੇ ਧਨਵੰਤ ਗਨੀ ਸੰਸਾਰ ॥ ॥
are the most wealthy and prosperous in the world.
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥ ॥
Those who speak of the Supreme Lord in thought, word and deed
ਸਦਾ ਸਦਾ ਜਾਨਹੁ ਤੇ ਸੁਖੀ ॥ ॥
know that they are peaceful and happy, forever and ever.
ਏਕੋ ਏਕੁ ਏਕੁ ਪਛਾਨੈ ॥ ॥
One who recognizes the One and only Lord as One,
ਇਤ ਉਤ ਕੀ ਓਹੁ ਸੋਝੀ ਜਾਨੈ ॥ ॥
understands this world and the next.
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥ ॥
One whose mind accepts the Company of the Naam,
ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥ ॥
the Name of the Lord, O Nanak, knows the Immaculate Lord. ||3||
ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ ॥
By Guru's Grace, one understands himself;
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥ ॥
know that then, his thirst is quenched.
ਸਾਧਸੰਗਿ ਹਰਿ ਹਰਿ ਜਸੁ ਕਹਤ ॥ ॥
In the Company of the Holy, one chants the Praises of the Lord, Har, Har.
ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥ ॥
Such a devotee of the Lord is free of all disease.
ਅਨਦਿਨੁ ਕੀਰਤਨੁ ਕੇਵਲ ਬਖੵਾਨੁ ॥ ॥
Night and day, sing the Kirtan, the Praises of the One Lord.
ਗ੍ਰਿਹਸਤ ਮਹਿ ਸੋਈ ਨਿਰਬਾਨੁ ॥ ॥
In the midst of your household, remain balanced and unattached.
ਏਕ ਊਪਰਿ ਜਿਸੁ ਜਨ ਕੀ ਆਸਾ ॥ ॥
One who places his hopes in the One Lord
ਤਿਸ ਕੀ ਕਟੀਐ ਜਮ ਕੀ ਫਾਸਾ ॥ ॥
the noose of Death is cut away from his neck.
ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥ ॥
One whose mind hungers for the Supreme Lord God,
ਨਾਨਕ ਤਿਸਹਿ ਨ ਲਾਗਹਿ ਦੂਖ ॥੪॥ ॥
O Nanak, shall not suffer pain. ||4||
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ ॥
One who focuses his conscious mind on the Lord God
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥ ॥
- that Saint is at peace; he does not waver.
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ ॥
Those unto whom God has granted His Grace
ਸੋ ਸੇਵਕੁ ਕਹੁ ਕਿਸ ਤੇ ਡਰੈ ॥ ॥
who do those servants need to fear?
ਜੈਸਾ ਸਾ ਤੈਸਾ ਦ੍ਰਿਸਟਾਇਆ ॥ ॥
As God is, so does He appear;
ਅਪੁਨੇ ਕਾਰਜ ਮਹਿ ਆਪਿ ਸਮਾਇਆ ॥ ॥
in His Own creation, He Himself is pervading.
ਸੋਧਤ ਸੋਧਤ ਸੋਧਤ ਸੀਝਿਆ ॥ ॥
Searching, searching, searching, and finally, success!
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥ ॥
By Guru's Grace, the essence of all reality is understood.
ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ॥
Wherever I look, there I see Him, at the root of all things.
ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥ ॥
O Nanak, He is the subtle, and He is also the manifest. ||5||
ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ॥
Nothing is born, and nothing dies.
ਆਪਨ ਚਲਿਤੁ ਆਪ ਹੀ ਕਰੈ ॥ ॥
He Himself stages His own drama.
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ ॥
Coming and going, seen and unseen,
ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥ ॥
all the world is obedient to His Will.