Sri Guru Granth Sahib Ji — Ang 261 (spanish)
ਓਰੈ ਕਛੂ ਨ ਕਿਨਹੂ ਕੀਆ ॥ ॥
[Nada se ha hecho nada para nadie.]
ਨਾਨਕ ਸਭੁ ਕਛੁ ਪ੍ਰਭ ਤੇ ਹੂਆ ॥੫੧॥ ॥
[Nanak, todo proviene del Señor.]
ਸਲੋਕੁ ॥ ॥
[Salok]
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ ॥
[En ningún registro se escapa, momento a momento, el que olvida.]
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥ ॥
[El que perdona, perdona, Nanak, y lo lleva al otro lado.]
ਪਉੜੀ ॥ ॥
[Pauri]
ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥ ॥
[El ladrón de sal, el pecador, el extraño, el de poca inteligencia,]
ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥ ॥
[el que da vida y cuerpo, a Él no conoce su esencia.]
ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥ ॥
[Por la codicia de la riqueza, va buscando en las diez direcciones,]
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥ ॥
[al dador de dones, al Señor, ni por un instante lo tiene en su mente.]
ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥ ॥
[La avaricia, la mentira, los vicios, el apego, se apoderan de su mente,]
ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥ ॥
[con los vagos, los ladrones, los calumniadores, pasa su tiempo.]
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥ ॥
[Si te agrada, perdona, a los falsos con los verdaderos.]
ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥ ॥
[Nanak, si agrada al Dios Supremo, cruza el océano con piedras.]
ਸਲੋਕੁ ॥ ॥
[Salok]
ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥ ॥
[Comiendo, bebiendo, jugando, riendo, en innumerables nacimientos,]
ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥ ॥
[del océano de la existencia, sácame, Señor, Nanak, en Ti confío.]
ਪਉੜੀ ॥ ॥
[Pauri]
ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ ॥ ॥
[Jugando, jugando, he venido, a muchas existencias, sufriendo dolor.]
ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ ॥ ॥
[El sufrimiento se desvanece, encontrando a los santos, las palabras del Gurú se integran.]
ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ ॥ ॥
[El perdón es recibido, la verdad se acumula, el néctar del nombre se consume.]
ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ ॥ ॥
[La verdadera gracia del Señor ha llegado, la alegría y la paz.]
ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ ॥ ॥
[El juego se ha terminado, mucha ganancia, en casa llega la respetabilidad.]
ਖਰਾ ਦਿਲਾਸਾ ਗੁਰਿ ਦੀਆ ਆਇ ਮਿਲੇ ਭਗਵੰਤ ॥ ॥
[El verdadero consuelo lo da el Gurú, se encuentra con el Señor.]
ਆਪਨ ਕੀਆ ਕਰਹਿ ਆਪਿ ਆਗੈ ਪਾਛੈ ਆਪਿ ॥ ॥
[Él mismo hace, Él mismo está delante y detrás.]
ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ ॥੫੩॥ ॥
[Nanak, aquel es alabado, que está omnipresente en cada ser.]
ਸਲੋਕੁ ॥ ॥
[Salok]
ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥ ॥
[He venido, Señor, a buscar refugio, océano de gracia, misericordioso.]
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥ ॥
[Una letra, el Señor, reside en la mente, Nanak, se vuelve dichoso.]
ਪਉੜੀ ॥ ॥
[Pauri]
ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥ ॥
[En la letra, el Señor ha creado los tres mundos.]
ਅਖਰ ਕਰਿ ਕਰਿ ਬੇਦ ਬੀਚਾਰੇ ॥ ॥
Created from the Word, the Vedas are contemplated.
ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥ ॥
From the Word, came the Shaastras, Simritees and Puraanas.
ਅਖਰ ਨਾਦ ਕਥਨ ਵਖੵਾਨਾ ॥ ॥
From the Word, came the sound current of the Naad, speeches and explanations.
ਅਖਰ ਮੁਕਤਿ ਜੁਗਤਿ ਭੈ ਭਰਮਾ ॥ ॥
From the Word, comes the way of liberation from fear and doubt.
ਅਖਰ ਕਰਮ ਕਿਰਤਿ ਸੁਚ ਧਰਮਾ ॥ ॥
From the Word, come religious rituals, karma, sacredness and Dharma.
ਦ੍ਰਿਸਟਿਮਾਨ ਅਖਰ ਹੈ ਜੇਤਾ ॥ ॥
In the visible universe, the Word is seen.
ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥ ॥
O Nanak, the Supreme Lord God remains unattached and untouched. ||54||
ਸਲੋਕੁ ॥ ॥
Shalok:
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥ ॥
With pen in hand, the Inaccessible Lord writes man's destiny on his forehead.
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ ॥
The Lord of Incomparable Beauty is involved with all.
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥ ॥
I cannot describe Your Praises with my mouth, O Lord.
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥ ॥
Nanak is fascinated, gazing upon the Blessed Vision of Your Darshan; he is a sacrifice to You. ||1||
ਪਉੜੀ ॥ ॥
Pauree:
ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥ ॥
O Immovable Lord, O Supreme Lord God, Imperishable, Destroyer of sins:
ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ ॥ ॥
O Perfect, All-pervading Lord, Destroyer of pain, Treasure of virtue:
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ॥ ॥
O Companion, Formless, Absolute Lord, Support of all:
ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥ ॥
O Lord of the Universe, Treasure of excellence, with clear eternal understanding:
ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥ ॥
Most Remote of the Remote, Lord God: You are, You were, and You shall always be.
ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥ ॥
O Constant Companion of the Saints, You are the Support of the unsupported.
ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥ ॥
O my Lord and Master, I am Your slave. I am worthless, I have no worth at all.