Sri Guru Granth Sahib Ji — Ang 181 (spanish)
ਇਸ ਹੀ ਮਧੇ ਬਸਤੁ ਅਪਾਰ ॥ ॥
En este mismo medio, la sustancia infinita reside.
ਇਸ ਹੀ ਭੀਤਰਿ ਸੁਨੀਅਤ ਸਾਹੁ ॥ ॥
Dentro de este mismo, se escucha al Shah (Rey).
ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥੧॥ ॥
¿Qué comerciante tiene fe en Él? ||1||
ਨਾਮ ਰਤਨ ਕੋ ਕੋ ਬਿਉਹਾਰੀ ॥ ॥
¿Quién comercia con la joya del Nombre?
ਅੰਮ੍ਰਿਤ ਭੋਜਨੁ ਕਰੇ ਆਹਾਰੀ ॥੧॥ ਰਹਾਉ ॥ ॥
¿Quién consume el néctar como alimento? ||1|| Pausa ||
ਮਨੁ ਤਨੁ ਅਰਪੀ ਸੇਵ ਕਰੀਜੈ ॥ ॥
Ofrece tu mente y cuerpo, realiza servicio.
ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥ ॥
¿Cuál es el método por el cual uno se empapa (en Su amor)?
ਪਾਇ ਲਗਉ ਤਜਿ ਮੇਰਾ ਤੇਰੈ ॥ ॥
Me postro a Tus pies, abandonando mi ego por Ti.
ਕਵਨੁ ਸੁ ਜਨੁ ਜੋ ਸਉਦਾ ਜੋਰੈ ॥੨॥ ॥
¿Qué persona se atreve a realizar este negocio? ||2||
ਮਹਲੁ ਸਾਹ ਕਾ ਕਿਨ ਬਿਧਿ ਪਾਵੈ ॥ ॥
¿Cómo se puede obtener la morada del Shah?
ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥ ॥
¿Cuál es el método por el cual Él llama a alguien a su interior?
ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥ ॥
Tú eres el gran Shah, que tiene millones de comerciantes.
ਕਵਨੁ ਸੁ ਦਾਤਾ ਲੇ ਸੰਚਾਰੇ ॥੩॥ ॥
¿Qué dador los pone en movimiento? ||3||
ਖੋਜਤ ਖੋਜਤ ਨਿਜ ਘਰੁ ਪਾਇਆ ॥ ॥
Buscando, buscando, encontré mi hogar verdadero.
ਅਮੋਲ ਰਤਨੁ ਸਾਚੁ ਦਿਖਲਾਇਆ ॥ ॥
La joya invaluable, la Verdad, me fue mostrada.
ਕਰਿ ਕਿਰਪਾ ਜਬ ਮੇਲੇ ਸਾਹਿ ॥ ॥
Cuando el Shah, por Su gracia, me unió a Él,
ਕਹੁ ਨਾਨਕ ਗੁਰ ਕੈ ਵੇਸਾਹਿ ॥੪॥੧੬॥੮੫॥ ॥
Dice Nanak, por la vestimenta del Gurú. ||4||16||85||
ਗਉੜੀ ਮਹਲਾ ੫ ਗੁਆਰੇਰੀ ॥ ॥
Raag Gauri, Quinto Guru, Guareri ||
ਰੈਣਿ ਦਿਨਸੁ ਰਹੈ ਇਕ ਰੰਗਾ ॥ ॥
Día y noche permanece del mismo color (inmutable).
ਪ੍ਰਭ ਕਉ ਜਾਣੈ ਸਦ ਹੀ ਸੰਗਾ ॥ ॥
Conoce a Dios, siempre en compañía (de Él).
ਠਾਕੁਰ ਨਾਮੁ ਕੀਓ ਉਨਿ ਵਰਤਨਿ ॥ ॥
El Señor ha hecho que Su Nombre sea su ocupación.
ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥੧॥ ॥
Se sacian y se extingue su sed con la visión de Dios. ||1||
ਹਰਿ ਸੰਗਿ ਰਾਤੇ ਮਨ ਤਨ ਹਰੇ ॥ ॥
Teñidos en el amor de Dios, sus mentes y cuerpos están verdes (frescos).
ਗੁਰ ਪੂਰੇ ਕੀ ਸਰਨੀ ਪਰੇ ॥੧॥ ਰਹਾਉ ॥ ॥
Han buscado refugio en el Gurú Perfecto. ||1|| Pausa ||
ਚਰਣ ਕਮਲ ਆਤਮ ਆਧਾਰ ॥ ॥
Los pies de loto son el soporte del alma.
ਏਕੁ ਨਿਹਾਰਹਿ ਆਗਿਆਕਾਰ ॥ ॥
Contemplan al Único, obedientes a Su voluntad.
ਏਕੋ ਬਨਜੁ ਏਕੋ ਬਿਉਹਾਰੀ ॥ ॥
Tienen un solo negocio, un solo comercio.
ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥੨॥ ॥
No conocen a nadie más que al Ser sin forma. ||2||
ਹਰਖ ਸੋਗ ਦੁਹਹੂੰ ਤੇ ਮੁਕਤੇ ॥ ॥
Están liberados tanto de la alegría como del dolor.
ਸਦਾ ਅਲਿਪਤੁ ਜੋਗ ਅਰੁ ਜੁਗਤੇ ॥ ॥
Siempre desapegados, en unión y disciplina.
ਦੀਸਹਿ ਸਭ ਮਹਿ ਸਭ ਤੇ ਰਹਤੇ ॥ ॥
Son vistos en todos, pero permanecen separados de todos.
ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥੩॥ ॥
Mantienen la meditación en el Supremo Brahman. ||3||
ਸੰਤਨ ਕੀ ਮਹਿਮਾ ਕਵਨ ਵਖਾਨਉ ॥ ॥
¿Quién puede describir la gloria de los santos?
ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥ ॥
Con conocimiento insondable, no conozco ningún límite.
ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥ ॥
El Supremo Brahman...
ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥ ॥
Bless Nanak with the dust of the feet of the Saints. ||4||17||86||
ਗਉੜੀ ਗੁਆਰੇਰੀ ਮਹਲਾ ੫ ॥ ॥
Gauree Gwaarayree, Fifth Mehla:
ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ ॥ ॥
You are my Companion; You are my Best Friend.
ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ ॥ ॥
You are my Beloved; I am in love with You.
ਤੂੰ ਮੇਰੀ ਪਤਿ ਤੂਹੈ ਮੇਰਾ ਗਹਣਾ ॥ ॥
You are my honor; You are my decoration.
ਤੁਝ ਬਿਨੁ ਨਿਮਖੁ ਨ ਜਾਈ ਰਹਣਾ ॥੧॥ ॥
Without You, I cannot survive, even for an instant. ||1||
ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ॥ ॥
You are my Intimate Beloved, You are my breath of life.
ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ॥੧॥ ਰਹਾਉ ॥ ॥
You are my Lord and Master; You are my Leader. ||1||Pause||
ਜਿਉ ਤੁਮ ਰਾਖਹੁ ਤਿਵ ਹੀ ਰਹਨਾ ॥ ॥
As You keep me, so do I survive.
ਜੋ ਤੁਮ ਕਹਹੁ ਸੋਈ ਮੋਹਿ ਕਰਨਾ ॥ ॥
Whatever You say, that is what I do.
ਜਹ ਪੇਖਉ ਤਹਾ ਤੁਮ ਬਸਨਾ ॥ ॥
Wherever I look, there I see You dwelling.
ਨਿਰਭਉ ਨਾਮੁ ਜਪਉ ਤੇਰਾ ਰਸਨਾ ॥੨॥ ॥
O my Fearless Lord, with my tongue, I chant Your Name. ||2||
ਤੂੰ ਮੇਰੀ ਨਵ ਨਿਧਿ ਤੂੰ ਭੰਡਾਰੁ ॥ ॥
You are my nine treasures, You are my storehouse.
ਰੰਗ ਰਸਾ ਤੂੰ ਮਨਹਿ ਅਧਾਰੁ ॥ ॥
I am imbued with Your Love; You are the Support of my mind.
ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ ॥ ॥
You are my Glory; I am blended with You.
ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ॥੩॥ ॥
You are my Shelter; You are my Anchoring Support. ||3||
ਮਨ ਤਨ ਅੰਤਰਿ ਤੁਹੀ ਧਿਆਇਆ ॥ ॥
Deep within my mind and body, I meditate on You.
ਮਰਮੁ ਤੁਮਾਰਾ ਗੁਰ ਤੇ ਪਾਇਆ ॥ ॥
I have obtained Your secret from the Guru.
ਸਤਿਗੁਰ ਤੇ ਦ੍ਰਿੜਿਆ ਇਕੁ ਏਕੈ ॥ ॥
Through the True Guru, the One and only Lord was implanted within me;
ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥੪॥੧੮॥੮੭॥ ॥
servant Nanak has taken to the Support of the Lord, Har, Har, Har. ||4||18||87||
ਗਉੜੀ ਗੁਆਰੇਰੀ ਮਹਲਾ ੫ ॥ ॥
Gauree Gwaarayree, Fifth Mehla: