Sri Guru Granth Sahib Ji — Ang 176 (spanish)
ਹਸਤੀ ਘੋੜੇ ਦੇਖਿ ਵਿਗਾਸਾ ॥ ॥
Viendo los elefantes y caballos, se siente orgullo.
ਲਸਕਰ ਜੋੜੇ ਨੇਬ ਖਵਾਸਾ ॥ ॥
Se reúne un ejército, un séquito de nobles.
ਗਲਿ ਜੇਵੜੀ ਹਉਮੈ ਕੇ ਫਾਸਾ ॥੨॥ ॥
Pero el apego al ego es una soga al cuello.
ਰਾਜੁ ਕਮਾਵੈ ਦਹ ਦਿਸ ਸਾਰੀ ॥ ॥
||2|| Conquista reinos en las diez direcciones.
ਮਾਣੈ ਰੰਗ ਭੋਗ ਬਹੁ ਨਾਰੀ ॥ ॥
Se deleita en los colores, los placeres y muchas mujeres.
ਜਿਉ ਨਰਪਤਿ ਸੁਪਨੈ ਭੇਖਾਰੀ ॥੩॥ ॥
Como un rey en un sueño, una apariencia engañosa.
ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥ ॥
||3|| El único bien que el Gurú me ha mostrado es: todo lo que Hari hace, es por el amor de sus devotos.
ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥ ॥
El siervo Nanak, ha eliminado el ego y se ha unido a Él.
ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥ ॥
||4|| De esta manera, oh hermanos míos, se obtiene el bien.
ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥ ॥
Así se encuentra a Hari, el Señor protector.
ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥ ॥
This is the way to find the Lord, our Help and Support. ||1||Second Pause||
ਗਉੜੀ ਗੁਆਰੇਰੀ ਮਹਲਾ ੫ ॥ ॥
Gauree Gwaarayree, Fifth Mehla:
ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥ ॥
Why do you doubt? What do you doubt?
ਜਾ ਜਲਿ ਥਲਿ ਮਹੀਅਲਿ ਰਵਿਆ ਸੋਈ ॥ ॥
God is pervading the water, the land and the sky.
ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥੧॥ ॥
The Gurmukhs are saved, while the self-willed manmukhs lose their honor. ||1||
ਜਿਸੁ ਰਾਖੈ ਆਪਿ ਰਾਮੁ ਦਇਆਰਾ ॥ ॥
One who is protected by the Merciful Lord
ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ ॥ ॥
- no one else can rival him. ||1||Pause||
ਸਭ ਮਹਿ ਵਰਤੈ ਏਕੁ ਅਨੰਤਾ ॥ ॥
The Infinite One is pervading among all.
ਤਾ ਤੂੰ ਸੁਖਿ ਸੋਉ ਹੋਇ ਅਚਿੰਤਾ ॥ ॥
So sleep in peace, and don't worry.
ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ॥੨॥ ॥
He knows everything which happens. ||2||
ਮਨਮੁਖ ਮੁਏ ਜਿਨ ਦੂਜੀ ਪਿਆਸਾ ॥ ॥
The self-willed manmukhs are dying in the thirst of duality.
ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ ॥ ॥
They wander lost through countless incarnations; this is their pre-ordained destiny.
ਜੈਸਾ ਬੀਜਹਿ ਤੈਸਾ ਖਾਸਾ ॥੩॥ ॥
As they plant, so shall they harvest. ||3||
ਦੇਖਿ ਦਰਸੁ ਮਨਿ ਭਇਆ ਵਿਗਾਸਾ ॥ ॥
Beholding the Blessed Vision, my mind has blossomed forth.
ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥ ॥
And now everywhere I look, God is revealed to me.
ਜਨ ਨਾਨਕ ਕੀ ਹਰਿ ਪੂਰਨ ਆਸਾ ॥੪॥੨॥੭੧॥ ॥
Servant Nanak's hopes have been fulfilled by the Lord. ||4||2||71||
ਗਉੜੀ ਗੁਆਰੇਰੀ ਮਹਲਾ ੫ ॥ ॥
Gauree Gwaarayree, Fifth Mehla:
ਕਈ ਜਨਮ ਭਏ ਕੀਟ ਪਤੰਗਾ ॥ ॥
In so many incarnations, you were a worm and a moth;
ਕਈ ਜਨਮ ਗਜ ਮੀਨ ਕੁਰੰਗਾ ॥ ॥
in so many incarnations, you were an elephant, a fish and a deer.
ਕਈ ਜਨਮ ਪੰਖੀ ਸਰਪ ਹੋਇਓ ॥ ॥
In so many incarnations, you were a bird and a snake.
ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ॥
In so many incarnations, you were yoked as an ox and a horse. ||1||
ਮਿਲੁ ਜਗਦੀਸ ਮਿਲਨ ਕੀ ਬਰੀਆ ॥ ॥
Meet the Lord of the Universe - now is the time to meet Him.
ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ॥
After so very long, this human body was fashioned for you. ||1||Pause||
ਕਈ ਜਨਮ ਸੈਲ ਗਿਰਿ ਕਰਿਆ ॥ ॥
In so many incarnations, you were rocks and mountains;
ਕਈ ਜਨਮ ਗਰਭ ਹਿਰਿ ਖਰਿਆ ॥ ॥
in so many incarnations, you were aborted in the womb;
ਕਈ ਜਨਮ ਸਾਖ ਕਰਿ ਉਪਾਇਆ ॥ ॥
in so many incarnations, you developed branches and leaves;
ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ॥
you wandered through 8.4 million incarnations. ||2||
ਸਾਧਸੰਗਿ ਭਇਓ ਜਨਮੁ ਪਰਾਪਤਿ ॥ ॥
Through the Saadh Sangat, the Company of the Holy, you obtained this human life.
ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ॥
Do seva - selfless service; follow the Guru's Teachings, and vibrate the Lord's Name, Har, Har.
ਤਿਆਗਿ ਮਾਨੁ ਝੂਠੁ ਅਭਿਮਾਨੁ ॥ ॥
Abandon pride, falsehood and arrogance.
ਜੀਵਤ ਮਰਹਿ ਦਰਗਹ ਪਰਵਾਨੁ ॥੩॥ ॥
Remain dead while yet alive, and you shall be welcomed in the Court of the Lord. ||3||
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ॥
Whatever has been, and whatever shall be, comes from You, Lord.
ਅਵਰੁ ਨ ਦੂਜਾ ਕਰਣੈ ਜੋਗੁ ॥ ॥
No one else can do anything at all.
ਤਾ ਮਿਲੀਐ ਜਾ ਲੈਹਿ ਮਿਲਾਇ ॥ ॥
We are united with You, when You unite us with Yourself.
ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ ॥
Says Nanak, sing the Glorious Praises of the Lord, Har, Har. ||4||3||72||
ਗਉੜੀ ਗੁਆਰੇਰੀ ਮਹਲਾ ੫ ॥ ॥
Gauree Gwaarayree, Fifth Mehla:
ਕਰਮ ਭੂਮਿ ਮਹਿ ਬੋਅਹੁ ਨਾਮੁ ॥ ॥
In the field of karma, plant the seed of the Naam.
ਪੂਰਨ ਹੋਇ ਤੁਮਾਰਾ ਕਾਮੁ ॥ ॥
Your works shall be brought to fruition.
ਫਲ ਪਾਵਹਿ ਮਿਟੈ ਜਮ ਤ੍ਰਾਸ ॥ ॥
You shall obtain these fruits, and the fear of death shall be dispelled.
ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥੧॥ ॥
Sing continually the Glorious Praises of the Lord, Har, Har. ||1||
ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ ॥ ॥
Keep the Name of the Lord, Har, Har, enshrined in your heart,
ਸੀਘਰ ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥ ॥
and your affairs shall be quickly resolved. ||1||Pause||
ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥ ॥
Be always attentive to your God;
ਤਾ ਤੂੰ ਦਰਗਹ ਪਾਵਹਿ ਮਾਨੁ ॥ ॥
thus you shall be honored in His Court.