Sri Guru Granth Sahib Ji — Ang 163 (spanish)
ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥ ॥
Dios mismo concede la sabiduría para meditar en el Nombre Divino. Con gran fortuna, se encuentra al Guru verdadero y el néctar se recibe en la boca. El egoísmo y la dualidad se desvanecen, y uno se absorbe en la paz serena. Todo lo impregna Él mismo, y Él mismo nos conecta con Su Nombre. ||2||
ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ ॥ ॥
Los egocéntricos no obtienen orgullo, ignorantes e ingenuos. No sirven al Guru verdadero y se arrepienten una y otra vez. Obtienen residencia en el útero, y en el útero se estrangulan. Mi Creador así lo desea, los egocéntricos vagan en la ilusión. ||3||
ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥ ॥
Mi Dios Señor ha escrito el destino en mi frente desde el principio. He meditado en el Nombre Divino y he encontrado al Guru guerrero. Mi padre y mi madre son el Nombre Divino, el Nombre Divino es mi hermano y pariente. Dios, por favor, concédeme la unión, el siervo Nanak es un gusano. ||4||3||17||37||
ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥ ॥
Gauri Bairagan, Tercer Guru.
ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥ ॥
Del Guru verdadero se obtiene sabiduría, y se contempla la esencia divina. La mente impura se purifica, meditando en el Nombre del Destructor de la Ilusión. Se elimina el poder del mal y la oscuridad desaparece. Aquellos en cuya frente está escrito desde el principio, para ellos el Nombre Divino es amado. ||1||
ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥ ॥
¿Cómo se puede encontrar a Dios? Al ver a los santos, vivo. Sin Dios, no puedo vivir; Oh Guru, úneme a Dios para que pueda beber el néctar divino. ||1||Pausa||
ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥ ॥
Canto las alabanzas de Dios constantemente, escucho a Dios, y Dios me ha concedido la liberación. He recibido el néctar divino del Guru, mi mente y cuerpo están absortos en Él. Bendito, bendito es el Guru, el verdadero ser humano, quien me ha dado la devoción a Dios. Al Guru a través del cual encontré a Dios, a ese Guru lo he hecho mío. ||2||
ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥ ॥
El Dador de Virtudes.
ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥ ॥
My Lord God inscribed the full pre-ordained destiny upon the forehead.
ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥ ॥
When one meets the Great and Courageous Guru, one meditates on the Name of the Lord, Har, Har.
ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥ ॥
The Lord's Name is my mother and father; the Lord is my relative and brother.
ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥ ॥
O Lord, Har, Har, please forgive me and unite me with Yourself. Servant Nanak is a lowly worm. ||4||3||17||37||
ਗਉੜੀ ਬੈਰਾਗਣਿ ਮਹਲਾ ੩ ॥ ॥
Gauree Bairaagan, Third Mehla:
ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥ ॥
From the True Guru, I obtained spiritual wisdom; I contemplate the Lord's essence.
ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥ ॥
My polluted intellect was enlightened by chanting the Naam, the Name of the Lord.
ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥ ॥
The distinction between Shiva and Shakti - mind and matter - has been destroyed, and the darkness has been dispelled.
ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥ ॥
The Lord's Name is loved by those, upon whose foreheads such pre-ordained destiny was written. ||1||
ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥ ॥
How can the Lord be obtained, O Saints? Seeing Him, my life is sustained.
ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥ ॥
Without the Lord, I cannot live, even for an instant. Unite me with the Guru, so that I may drink in the sublime essence of the Lord. ||1||Pause||
ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥ ॥
I sing the Glorious Praises of the Lord, and I listen to them daily; the Lord, Har, Har, has emancipated me.
ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥ ॥
I have obtained the Lord's essence from the Guru; my mind and body are drenched with it.
ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥ ॥
Blessed, blessed is the Guru, the True Being, who has blessed me with devotional worship of the Lord.
ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥ ॥
From the Guru, I have obtained the Lord; I have made Him my Guru. ||2||
ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥ ॥
The Sovereign Lord is the Giver of virtue. I am worthless and without virtue.
ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥ ॥
The sinners sink like stones; through the Guru's Teachings, the Lord carries us across.
ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥ ॥
You are the Giver of virtue, O Immaculate Lord; I am worthless and without virtue.
ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥ ॥
I have entered Your Sanctuary, Lord; please save me, as You have saved the idiots and fools. ||3||
ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥ ॥
Eternal celestial bliss comes through the Guru's Teachings, by meditating continually on the Lord, Har, Har.
ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥ ॥
I have obtained the Lord God as my Best Friend, within the home of my own self. I sing the Songs of Joy.
ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥ ॥
Please shower me with Your Mercy, O Lord God, that I may meditate on Your Name, Har, Har.
ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥ ॥
Servant Nanak begs for the dust of the feet of those who have found the True Guru. ||4||4||18||38||
ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ ॥
Gauree Gwaarayree, Fourth Mehla, Chau-Padhay:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥ ॥
The Pandit - the religious scholar - recites the Shaastras and the Simritees;
ਜੋਗੀ ਗੋਰਖੁ ਗੋਰਖੁ ਕਰਿਆ ॥ ॥
the Yogi cries out, ""Gorakh, Gorakh"".
ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥ ॥
But I am just a fool - I just chant the Name of the Lord, Har, Har. ||1||
ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥ ॥
I do not know what my condition shall be, Lord.
ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥ ॥
O my mind, vibrate and meditate on the Name of the Lord. You shall cross over the terrifying world-ocean. ||1||Pause||