Sri Guru Granth Sahib Ji — Ang 156 (spanish)
ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥ ॥
Con un solo pie, si fijas tu mente, ¿por qué correr tras las ansias de la avaricia? ||3||
ਜਪਸਿ ਨਿਰੰਜਨੁ ਰਚਸਿ ਮਨਾ ॥ ॥
Medita en el Inmaculado, complace a tu mente.
ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥ ॥
¿Por qué hablan los yoguis, llenos de hipocresía? ||1|| Refrán ||
ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥ ॥
El cuerpo es como un loto, el alma un cisne; mi ego, mi ego, me causa gran confusión.
ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥ ॥
Nanak suplica, como una serpiente en llamas, luego se arrepiente. ||4||3||15||
ਗਉੜੀ ਚੇਤੀ ਮਹਲਾ ੧ ॥ ॥
El mantra es la medicina, la raíz es la mente única; si la afirmas con firmeza, oh amigo.
ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥ ॥
Cortará los pecados de vidas pasadas, oh amigo. ||1||
ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥ ॥
La mente única es el Señor, oh amigo.
ਮਨ ਏਕੋ ਸਾਹਿਬੁ ਭਾਈ ਰੇ ॥ ॥
Tus tres cualidades llenan el mundo, el Illimitado no puede ser visto, oh amigo. ||1|| Refrán ||
ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥ ॥
El trozo de azúcar, la Maya, es dulce para el cuerpo, pero nosotros la elevamos en alto, oh amigo.
ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥ ॥
La noche es oscura, no hay entendimiento; la vergüenza te corta como un cuchillo, oh amigo. ||2||
ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥ ॥
Los de mente egoísta sufren, los de mente Gurú obtienen grandeza, oh amigo.
ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥ ॥
Lo que Él hizo, eso sucedió; la acción no puede ser borrada, oh amigo. ||3||
ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥ ॥
Los vasos llenos no se vacían, aquellos que están teñidos con Su color, oh amigo.
ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥ ॥
Si Nanak encuentra algo, entonces es un necio, oh amigo. ||4||4||16||
ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥ ॥
¿De quién soy madre y padre? ¿De dónde vengo?
ਗਉੜੀ ਚੇਤੀ ਮਹਲਾ ੧ ॥ ॥
Nacido en el fuego, en el agua, ¿para qué propósito fui creado? ||1||
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ॥
Oh, mi Señor, ¿quién conoce Tus virtudes?
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ॥
No conozco mis propios defectos. ||1|| Refrán ||
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ॥
Cuántos árboles y plantas he visto, cuántos animales fueron creados.
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ॥
Cuántas serpientes han venido a este mundo, cuántas aves vuelan. ||2||
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ ॥
I took the form of so many plants and trees, and so many animals.
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥ ॥
Many times I entered the families of snakes and flying birds. ||2||
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥ ॥
I broke into the shops of the city and well-guarded palaces; stealing from them, I snuck home again.
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥ ॥
I looked in front of me, and I looked behind me, but where could I hide from You? ||3||
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥ ॥
I saw the banks of sacred rivers, the nine continents, the shops and bazaars of the cities.
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥ ॥
Taking the scale, the merchant begins to weigh his actions within his own heart. ||4||
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ ॥
As the seas and the oceans are overflowing with water, so vast are my own sins.
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥ ॥
Please, shower me with Your Mercy, and take pity upon me. I am a sinking stone - please carry me across! ||5||
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ ॥
My soul is burning like fire, and the knife is cutting deep.
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥ ॥
Prays Nanak, recognizing the Lord's Command, I am at peace, day and night. ||6||5||17||
ਗਉੜੀ ਬੈਰਾਗਣਿ ਮਹਲਾ ੧ ॥ ॥
Gauree Bairaagan, First Mehla:
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ ॥
The nights are wasted sleeping, and the days are wasted eating.
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥ ॥
Human life is such a precious jewel, but it is being lost in exchange for a mere shell. ||1||
ਨਾਮੁ ਨ ਜਾਨਿਆ ਰਾਮ ਕਾ ॥ ॥
You do not know the Name of the Lord.
ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥ ॥
You fool - you shall regret and repent in the end! ||1||Pause||
ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥ ॥
You bury your temporary wealth in the ground, but how can you love that which is temporary?
ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥ ॥
Those who have departed, after craving for temporary wealth, have returned home without this temporary wealth. ||2||
ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥ ॥
If people could gather it in by their own efforts, then everyone would be so lucky.