Sri Guru Granth Sahib Ji — Ang 142 (spanish)
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥ ॥
Si la montaña fuera de oro y plata, adornada con diamantes y rubíes,
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥ ॥
Aun así, no desearía alabarla. ||1||
ਮਃ ੧ ॥ ॥
Primer Guru.
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ ॥
Si hubiera dieciocho tipos de frutas y el placer de montar Garuda,
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥ ॥
Si el sol y la luna giraran a mi alrededor y mi lugar fuera inamovible,
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥ ॥
Aun así, no desearía alabarla. ||2||
ਮਃ ੧ ॥ ॥
Primer Guru.
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ ॥
Si se infligiera dolor, si el pecado y la ira fueran los dos caminos,
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ ॥
Si se colocaran copas de sangre sobre las cabezas de los reyes, tal pareciera el deseo,
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥ ॥
Aun así, no desearía alabarla. ||3||
ਮਃ ੧ ॥ ॥
Primer Guru.
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥ ॥
Si la ropa fuera de fuego y el viento fuera alimento,
ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥ ॥
Si las mujeres celestiales del paraíso fueran mías, oh Nanak, todo sería en vano.
ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥ ॥
Aun así, no desearía alabarla. ||4||
ਪਵੜੀ ॥ ॥
Pauri.
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥ ॥
El hipócrita se extiende con orgullo, pero no conoce al Señor.
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥ ॥
Se le llama loco, pues no se conoce a sí mismo.
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥ ॥
La discordia es terrible en el mundo; se consume en disputas.
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥ ॥
Sin el Nombre, se pudre en la vanidad y la ilusión.
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥ ॥
Hay dos caminos, pero solo quien conoce el Único prospera.
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥ ॥
El incrédulo se quema en la incredulidad.
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥ ॥
Todo el mundo se absorbe en la Verdadera Alabanza.
ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥ ॥
En la corte del Señor, uno se ilumina y se convierte en su propio testigo. ||9||
ਮਃ ੧ ਸਲੋਕੁ ॥ ॥
Primer Guru. Sloka.
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ॥
Solo vive aquel en cuyo corazón reside Dios.
ਨਾਨਕ ਅਵਰੁ ਨ ਜੀਵੈ ਕੋਇ ॥ ॥
Oh Nanak, nadie más vive verdaderamente.
ਜੇ ਜੀਵੈ ਪਤਿ ਲਥੀ ਜਾਇ ॥ ॥
Si vive sin honor, su honor se pierde.
ਸਭੁ ਹਰਾਮੁ ਜੇਤਾ ਕਿਛੁ ਖਾਇ ॥ ॥
Todo lo que come es impuro.
ਰਾਜਿ ਰੰਗੁ ਮਾਲਿ ਰੰਗੁ ॥ ਰੰਗਿ ਰਤਾ ਨਚੈ ਨੰਗੁ ॥ ॥
Absorto en los placeres del reino y la riqueza, baila desnudo en su apego.
ਨਾਨਕ ਠਗਿਆ ਮੁਠਾ ਜਾਇ ॥ ॥
Oh Nanak, es engañado y se va con las manos vacías.
ਵਿਣੁ ਨਾਵੈ ਪਤਿ ਗਇਆ ਗਵਾਇ ॥੧॥ ॥
Sin el Nombre, pierde su honor. ||1||
ਮਃ ੧ ॥ ॥
Primer Guru.
ਕਿਆ ਖਾਧੈ ਕਿਆ ਪੈਧੈ ਹੋਇ ॥ ॥
¿Qué se gana con comer y vestirse bien?
ਜਾ ਮਨਿ ਨਾਹੀ ਸਚਾ ਸੋਇ ॥ ॥
Si la verdad no reside en el corazón.
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥ ॥
What good are fruits, what good is ghee, sweet jaggery, what good is flour, and what good is meat?
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥ ॥
What good are clothes, and what good is a soft bed, to enjoy pleasures and sensual delights?
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ ॥
What good is an army, and what good are soldiers, servants and mansions to live in?
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥ ॥
O Nanak, without the True Name, all this paraphernalia shall disappear. ||2||
ਪਵੜੀ ॥ ॥
Pauree:
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ॥
What good is social class and status? Truthfulness is measured within.
ਮਹੁਰਾ ਹੋਵੈ ਹਥਿ ਮਰੀਐ ਚਖੀਐ ॥ ॥
Pride in one's status is like poison-holding it in your hand and eating it, you shall die.
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥ ॥
The True Lord's Sovereign Rule is known throughout the ages.
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ ॥
One who respects the Hukam of the Lord's Command is honored and respected in the Court of the Lord.
ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥ ॥
By the Order of our Lord and Master, we have been brought into this world.
ਤਬਲਬਾਜ ਬੀਚਾਰ ਸਬਦਿ ਸੁਣਾਇਆ ॥ ॥
The Drummer, the Guru, has announced the Lord's meditation, through the Word of the Shabad.
ਇਕਿ ਹੋਏ ਅਸਵਾਰ ਇਕਨਾ ਸਾਖਤੀ ॥ ॥
Some have mounted their horses in response, and others are saddling up.
ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥ ॥
Some have tied up their bridles, and others have already ridden off. ||10||
ਸਲੋਕੁ ਮਃ ੧ ॥ ॥
Shalok, First Mehla:
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥ ॥
When the crop is ripe, then it is cut down; only the stalks are left standing.
ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥ ॥
The corn on the cob is put into the thresher, and the kernels are separated from the cobs.
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥ ॥
Placing the kernels between the two mill-stones, people sit and grind the corn.
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥ ॥
Those kernels which stick to the central axle are spared-Nanak has seen this wonderful vision! ||1||
ਮਃ ੧ ॥ ॥
First Mehla:
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ ॥
Look, and see how the sugar-cane is cut down. After cutting away its branches, its feet are bound together into bundles,