Sri Guru Granth Sahib Ji — Ang 1285 (spanish)
ਇਕਿ ਨਗਨ ਫਿਰਹਿ ਦਿਨੁ ਰਾਤਿ ਨਂੀਦ ਨ ਸੋਵਹੀ ॥ ॥
Algunos vagan desnudos día y noche, sin dormir.
ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥ ॥
Algunos queman sus cuerpos en el fuego, atormentándose.
ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥ ॥
Sin el Nombre, el cuerpo es ceniza; ¿de qué sirve lamentarse?
ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥ ॥
Hermosos son aquellos que sirven al Satgurú a las puertas del Señor. ||15||
ਸਲੋਕ ਮਃ ੩ ॥ ॥
Shloka M. 3 ||
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ॥
El pájaro papiha canta en la ambrosía del amanecer, y su clamor se oye en la corte.
ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ ॥
A las nubes se les ordena: "Lluevan con gracia".
ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ ॥
Me sacrifico por aquellos que sostienen la Verdad en sus corazones.
ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥ ॥
Oh Nanak, con el Nombre todo reverdece; reflexiona sobre la Palabra del Gurú. ||1||
ਮਃ ੩ ॥ ॥
M. 3 ||
ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥ ॥
Oh papiha, tu sed no se saciará aunque clames cien veces.
ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥ ॥
Por la Gracia se encuentra al Satgurú, por la Gracia nace el amor.
ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥ ॥
Oh Nanak, el Señor reside en la mente, y los vicios desaparecen. ||2||
ਪਉੜੀ ॥ ॥
Pauri ||
ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥ ॥
Algunos, arruinados, han perdido el camino desde el principio.
ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨੑਾਇਆ ॥ ॥
No tienen el Nombre en sus labios, ni se bañan en lugares sagrados.
ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥ ॥
Se afeitan la cabeza, pero no hacen buenas obras.
ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥ ॥
Viven oprimidos día y noche; la Palabra no les agrada.
ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥ ॥
Han perdido su casta, honor, acciones y vida.
ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥ ॥
Con la mente impura, comen alimento impuro.
ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥ ॥
Sin la Palabra, nadie ha encontrado la conducta correcta.
ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥ ॥
El Gurmukh se absorbe en el Único, en la Verdad. ||16||
ਸਲੋਕ ਮਃ ੩ ॥ ॥
Shloka M. 3 ||
ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥ ॥
En Sawan, la mujer anhela, reflexiona sobre la Palabra del Gurú.
ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥ ॥
Oh Nanak, ella es siempre dichosa, con infinito amor por el Gurú. ||1||
ਮਃ ੩ ॥ ॥
M. 3 ||
ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥ ॥
En Sawan, ella se quema con cualidades externas, cuyo amor está en otro.
ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥ ॥
Oh Nanak, no conoce la esencia del Amado; todos sus adornos son vanos. ||2||
ਪਉੜੀ ॥ ॥
Pauri ||
ਸਚਾ ਅਲਖ ਅਭੇਉ ਹਠਿ ਨ ਪਤੀਜਈ ॥ ॥
El Verdadero, Incognoscible, Inescrutable, no se obtiene con la terquedad.
ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ ॥
Some sing according to traditional ragas, but the Lord is not pleased by these ragas.
ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥ ॥
Some dance and dance and keep the beat, but they do not worship Him with devotion.
ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥ ॥
Some refuse to eat; what can be done with these fools?
ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥ ॥
Thirst and desire have greatly increased; nothing brings satisfaction.
ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥ ॥
Some are tied down by rituals; they hassle themselves to death.
ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥ ॥
In this world, profit comes by drinking in the Ambrosial Nectar of the Naam.
ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥ ॥
The Gurmukhs gather in loving devotional worship of the Lord. ||17||
ਸਲੋਕ ਮਃ ੩ ॥ ॥
Shalok, Third Mehla:
ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥ ॥
Those Gurmukhs who sing in the Raga of Malaar - their minds and bodies become cool and calm.
ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥ ॥
Through the Word of the Guru's Shabad, they realize the One, the One True Lord.
ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥ ॥
Their minds and bodies are true; they obey the True Lord, and they are known as true.
ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥ ॥
True devotional worship is deep within them; they are automatically blessed with honor.
ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥ ॥
In this Dark Age of Kali Yuga, there is utter darkness; the self-willed manmukh cannot find the way.
ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥ ॥
O Nanak, very blessed are those Gurmukhs, unto whom the Lord is revealed. ||1||
ਮਃ ੩ ॥ ॥
Third Mehla:
ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥ ॥
The clouds rain down mercifully, and joy wells up in the minds of the people.
ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥ ॥
I am forever a sacrifice to the One, by whose Command the clouds burst forth with rain.