Sri Guru Granth Sahib Ji — Ang 1284 (spanish)
ਮਃ ੩ ॥ ॥
El pobre suplica, ten compasión, concede la dádiva de la vida.
ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥ ॥
Sin agua, la sed no se calma; mis vidas se acaban.
ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥ ॥
Tú eres el dador de felicidad, infinito, el dador de virtudes, inagotable.
ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥ ॥
Nanak, por la gracia del Gurú, se obtiene el perdón; al final, se convierte en el Señor. 2
ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥ ॥
Pauri
ਪਉੜੀ ॥ ॥
Él mismo creó el mundo y juzga sus virtudes y defectos.
ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥ ॥
Los tres gunas son una red; no se tiene amor por el Nombre.
ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥ ॥
Abandonando las virtudes, cometen vicios; serán avergonzados en la corte divina.
ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ ॥ ॥
En el juego de la vida, han perdido; ¿para qué vinieron a este mundo?
ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ ॥ ॥
Con la Verdadera Palabra, la mente es controlada; noche y día, hay amor por el Nombre.
ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ ॥ ॥
Aquellos que tienen en su corazón al Ser Supremo, la Verdad, el invisible, el ilimitado.
ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ ॥ ॥
Tú eres el tesoro de virtudes, nosotros somos los viciosos.
ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ ॥ ॥
A quien perdona, lo obtiene; con la reflexión de la Palabra del Gurú. 13
ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥੧੩॥ ॥
Salok M:5
ਸਲੋਕ ਮਃ ੫ ॥ ॥
Los ignorantes no pasan la noche, aquellos que olvidan el Nombre.
ਰਾਤਿ ਨ ਵਿਹਾਵੀ ਸਾਕਤਾਂ ਜਿਨੑਾ ਵਿਸਰੈ ਨਾਉ ॥ ॥
Noche y día, los santos cantan las virtudes del Señor. 1
ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਂਉ ॥੧॥ ॥
Joyas, gemas, rubíes, todas las piedras preciosas.
ਮਃ ੫ ॥ ॥
Nanak, aquellos que son agradables al Señor, brillan en la corte de la Verdad. 2
ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥ ॥
Pauri
ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥੨॥ ॥
Sirviendo al verdadero Gurú, la Verdad es preservada.
ਪਉੜੀ ॥ ॥
Al final, se presenta ante Él, quien ha trabajado ante el Gurú.
ਸਚਾ ਸਤਿਗੁਰੁ ਸੇਵਿ ਸਚੁ ਸਮੑਾਲਿਆ ॥ ॥
El tiempo de la muerte no puede tocarlo; el verdadero protector.
ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥ ॥
La luz del Gurú ilumina, la lámpara está encendida.
ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥ ॥
Los auto-engreídos, sin el Nombre, son mentirosos, vagan como fantasmas.
ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥ ॥
Animales y humanos, con piel de cuero, dentro están negros.
ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥ ॥
Todo funciona con la Verdad; con la Verdadera Palabra, se regocija.
ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥ ॥
Nanak, el Nombre es el tesoro; con el Gurú perfecto.
ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥ ॥
The True Lord is pervading all; through the True Word of the Shabad, He is seen.
ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥੧੪॥ ॥
O Nanak, the Naam is the greatest treasure. The Perfect Guru has revealed it to me. ||14||
ਸਲੋਕ ਮਃ ੩ ॥ ॥
Shalok, Third Mehla:
ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥ ॥
The rainbird realizes the Hukam of the Lord's Command with intuitive ease through the Guru.
ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥ ॥
The clouds mercifully burst forth, and the rain pours down in torrents.
ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ ॥ ॥
The cries and wailings of the rainbird have ceased, and peace has come to abide in its mind.
ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥੧॥ ॥
O Nanak, praise that Lord, who reaches out and gives sustenance to all beings and creatures. ||1||
ਮਃ ੩ ॥ ॥
Third Mehla:
ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥ ॥
O rainbird, you do not know what thirst is within you, or what you can drink to quench it.
ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥ ॥
You wander in the love of duality, and you do not obtain the Ambrosial Water.
ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥ ॥
When God casts His Glance of Grace, then the mortal automatically meets the True Guru.
ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥ ॥
O Nanak, the Ambrosial Water is obtained from the True Guru, and then the mortal remains merged in the Lord with intuitive ease. ||2||
ਪਉੜੀ ॥ ॥
Pauree:
ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥ ॥
Some go and sit in the forest realms, and do not answer any calls.
ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥ ॥
Some, in the dead of winter, break the ice and immerse themselves in freezing water.
ਇਕਿ ਭਸਮ ਚੜੑਾਵਹਿ ਅੰਗਿ ਮੈਲੁ ਨ ਧੋਵਹੀ ॥ ॥
Some rub ashes on their bodies, and never wash off their dirt.
ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥ ॥
Some look hideous, with their uncut hair matted and dishevelled. They bring dishonor to their family and ancestry.