Sri Guru Granth Sahib Ji — Ang 1271 (spanish)
ਨਾਨਕ ਤਿਨ ਕੈ ਸਦ ਕੁਰਬਾਣੇ ॥੪॥੨॥੨੦॥ ॥
[Nanak, me sacrifico a Sus pies para siempre.
ਮਲਾਰ ਮਹਲਾ ੫ ॥ ॥
//4//2//20// Malar, Quinto Maestro.
ਪਰਮੇਸਰੁ ਹੋਆ ਦਇਆਲੁ ॥ ॥
El Dios Supremo se ha mostrado misericordioso; las nubes llueven el néctar divino; todas las criaturas vivientes están satisfechas; sus tareas se han cumplido plenamente.
ਮੇਘੁ ਵਰਸੈ ਅੰਮ੍ਰਿਤ ਧਾਰ ॥ ॥
//1// Siempre, siempre, conserva el Nombre en tu mente; habiendo obtenido el servicio del Gurú Perfecto, prosperas aquí y en la otra vida.
ਸਗਲੇ ਜੀਅ ਜੰਤ ਤ੍ਰਿਪਤਾਸੇ ॥ ॥
//1// (Pausa) Él destruye el dolor y el miedo, el destructor del miedo; Él cuida de Sus criaturas; el Protector es siempre misericordioso; siempre, siempre, me sacrifico a Sus pies.
ਕਾਰਜ ਆਏ ਪੂਰੇ ਰਾਸੇ ॥੧॥ ॥
//2// El tiempo se ha perdido en la contemplación del Creador; siempre, siempre, mi mente medita en Él; Él protege a todas las criaturas con Su mirada; canta las glorias del Señor Supremo día tras día.
ਸਦਾ ਸਦਾ ਮਨ ਨਾਮੁ ਸਮੑਾਲਿ ॥ ॥
//3// Él es el único Creador, Él mismo; los devotos de Dios conocen Su poder; Él protege el honor de Su Nombre; Nanak habla, Él hace que hable.
ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥ ॥
//4//3//21// Malar, Quinto Maestro.
ਦੁਖੁ ਭੰਨਾ ਭੈ ਭੰਜਨਹਾਰ ॥ ॥
Refugio en el Gurú es todo un tesoro; en la corte verdadera se obtiene honor; la confusión, el miedo, el dolor y el sufrimiento desaparecen; en compañía de los santos, siempre cantan las glorias de Dios.
ਆਪਣਿਆ ਜੀਆ ਕੀ ਕੀਤੀ ਸਾਰ ॥ ॥
//1// Oh, mi mente, alaba al Gurú Perfecto; medita en el tesoro del Nombre, día y noche; tu mente cosechará los frutos.
ਰਾਖਨਹਾਰ ਸਦਾ ਮਿਹਰਵਾਨ ॥ ॥
//1// (Pausa) No hay nadie como el Gurú verdadero; el Gurú es el Dios Supremo, el Ser Supremo; Él protege de los dolores del nacimiento y la muerte; no vuelve a probar el veneno de la Maya.
ਸਦਾ ਸਦਾ ਜਾਈਐ ਕੁਰਬਾਨ ॥੨॥ ॥
//2// La gloria del Gurú no puede ser descrita; el Gurú es el Dios Supremo, en el Nombre verdadero; la verdad, la autodisciplina y la acción son todas verdaderas; esa mente es pura que se deleita en la compañía del Gurú.
ਕਾਲੁ ਗਵਾਇਆ ਕਰਤੈ ਆਪਿ ॥ ॥
//3// El Gurú Perfecto.
ਸਦਾ ਸਦਾ ਮਨ ਤਿਸ ਨੋ ਜਾਪਿ ॥ ॥
.
ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥ ॥
.
ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥ ॥
Continually and continuously, sing the Glorious Praises of the Lord God. ||3||
ਏਕੋ ਕਰਤਾ ਆਪੇ ਆਪ ॥ ॥
The One and Only Creator Lord is Himself by Himself.
ਹਰਿ ਕੇ ਭਗਤ ਜਾਣਹਿ ਪਰਤਾਪ ॥ ॥
The Lord's devotees know His Glorious Grandeur.
ਨਾਵੈ ਕੀ ਪੈਜ ਰਖਦਾ ਆਇਆ ॥ ॥
He preserves the Honor of His Name.
ਨਾਨਕੁ ਬੋਲੈ ਤਿਸ ਕਾ ਬੋਲਾਇਆ ॥੪॥੩॥੨੧॥ ॥
Nanak speaks as the Lord inspires him to speak. ||4||3||21||
ਮਲਾਰ ਮਹਲਾ ੫ ॥ ॥
Malaar, Fifth Mehla:
ਗੁਰ ਸਰਣਾਈ ਸਗਲ ਨਿਧਾਨ ॥ ॥
All treasures are found in the Sanctuary of the Guru.
ਸਾਚੀ ਦਰਗਹਿ ਪਾਈਐ ਮਾਨੁ ॥ ॥
Honor is obtained in the True Court of the Lord.
ਭ੍ਰਮੁ ਭਉ ਦੂਖੁ ਦਰਦੁ ਸਭੁ ਜਾਇ ॥ ॥
Doubt, fear, pain and suffering are taken away,
ਸਾਧਸੰਗਿ ਸਦ ਹਰਿ ਗੁਣ ਗਾਇ ॥੧॥ ॥
forever singing the Glorious Praises of the Lord in the Saadh Sangat, the Company of the Holy. ||1||
ਮਨ ਮੇਰੇ ਗੁਰੁ ਪੂਰਾ ਸਾਲਾਹਿ ॥ ॥
O my mind, praise the Perfect Guru.
ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ ॥੧॥ ਰਹਾਉ ॥ ॥
Chant the treasure of the Naam, the Name of the Lord, day and night. You shall obtain the fruits of your mind's desires. ||1||Pause||
ਸਤਿਗੁਰ ਜੇਵਡੁ ਅਵਰੁ ਨ ਕੋਇ ॥ ॥
No one else is as great as the True Guru.
ਗੁਰੁ ਪਾਰਬ੍ਰਹਮੁ ਪਰਮੇਸਰੁ ਸੋਇ ॥ ॥
The Guru is the Supreme Lord, the Transcendent Lord God.
ਜਨਮ ਮਰਣ ਦੂਖ ਤੇ ਰਾਖੈ ॥ ॥
He saves us from the pains of death and birth,
ਮਾਇਆ ਬਿਖੁ ਫਿਰਿ ਬਹੁੜਿ ਨ ਚਾਖੈ ॥੨॥ ॥
and we will not have to taste the poison of Maya ever again. ||2||
ਗੁਰ ਕੀ ਮਹਿਮਾ ਕਥਨੁ ਨ ਜਾਇ ॥ ॥
The Guru's glorious grandeur cannot be described.
ਗੁਰੁ ਪਰਮੇਸਰੁ ਸਾਚੈ ਨਾਇ ॥ ॥
The Guru is the Transcendent Lord, in the True Name.
ਸਚੁ ਸੰਜਮੁ ਕਰਣੀ ਸਭੁ ਸਾਚੀ ॥ ॥
True is His self-discipline, and True are all His actions.
ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥੩॥ ॥
Immaculate and pure is that mind, which is imbued with love for the Guru. ||3||
ਗੁਰੁ ਪੂਰਾ ਪਾਈਐ ਵਡ ਭਾਗਿ ॥ ॥
The Perfect Guru is obtained by great good fortune.
ਕਾਮੁ ਕ੍ਰੋਧੁ ਲੋਭੁ ਮਨ ਤੇ ਤਿਆਗਿ ॥ ॥
Drive out sexual desire, anger and greed from your mind.
ਕਰਿ ਕਿਰਪਾ ਗੁਰ ਚਰਣ ਨਿਵਾਸਿ ॥ ॥
By His Grace, the Guru's Feet are enshrined within.
ਨਾਨਕ ਕੀ ਪ੍ਰਭ ਸਚੁ ਅਰਦਾਸਿ ॥੪॥੪॥੨੨॥ ॥
Nanak offers his prayer to the True Lord God. ||4||4||22||
ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩ ॥
Raag Malaar, Fifth Mehla, Partaal, Third House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥ ॥
Pleasing the Guru, I have fallen in love with my Merciful Beloved Lord.
ਕੀਨੋ ਰੀ ਸਗਲ ਸਂੀਗਾਰ ॥ ॥
I have made all my decorations,
ਤਜਿਓ ਰੀ ਸਗਲ ਬਿਕਾਰ ॥ ॥
and renounced all corruption;
ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥ ॥
my wandering mind has become steady and stable. ||1||Pause||
ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥ ॥
O my mind, lose your self-conceit by associating with the Holy, and you shall find Him.
ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥ ॥
The unstruck celestial melody vibrates and resounds; like a song-bird, chant the Lord's Name, with words of sweetness and utter beauty. ||1||
ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥ ॥
Such is the glory of Your Darshan, so utterly inifinte and fruitful, O my Love; so do we become by associating with the Saints.
ਭਵ ਉਤਾਰ ਨਾਮ ਭਨੇ ॥ ॥
Vibrating, chanting Your Name, we cross over the terrifying world-ocean.
ਰਮ ਰਾਮ ਰਾਮ ਮਾਲ ॥ ॥
They dwell on the Lord, Raam, Raam, chanting on their malas;