Sri Guru Granth Sahib Ji — Ang 1270 (spanish)
ਮਲਾਰ ਮਃ ੫ ॥ ॥
Malar, Megh, Quinto Guru.
ਪ੍ਰਭ ਕੋ ਭਗਤਿ ਬਛਲੁ ਬਿਰਦਾਇਓ ॥ ॥
Dios ha otorgado el néctar de la devoción.
ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥੧॥ ਰਹਾਉ ॥ ॥
Ha destruido a los calumniadores, los ha puesto bajo Sus pies y ha difundido Su propia gloria. ||1||Pausa||
ਜੈ ਜੈ ਕਾਰੁ ਕੀਨੋ ਸਭ ਜਗ ਮਹਿ ਦਇਆ ਜੀਅਨ ਮਹਿ ਪਾਇਓ ॥ ॥
Ha proclamado victoria en todo el mundo y ha infundido compasión en los seres vivos.
ਕੰਠਿ ਲਾਇ ਅਪੁਨੋ ਦਾਸੁ ਰਾਖਿਓ ਤਾਤੀ ਵਾਉ ਨ ਲਾਇਓ ॥੧॥ ॥
Ha abrazado y protegido a Su siervo, sin dejar que lo toque el calor abrasador. ||1||
ਅੰਗੀਕਾਰੁ ਕੀਓ ਮੇਰੇ ਸੁਆਮੀ ਭ੍ਰਮੁ ਭਉ ਮੇਟਿ ਸੁਖਾਇਓ ॥ ॥
Mi Señor me ha aceptado, ha disipado mis dudas y miedos, y me ha dado paz.
ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ ਬਿਸ੍ਵਾਸੁ ਮਨਿ ਆਇਓ ॥੨॥੧੪॥੧੮॥ ॥
Oh siervos de Dios, regocijaos con gran alegría; Nanak ha encontrado la fe en su mente. ||2||14||18||
ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੨ ॥
Raag Malaar, Fifth Mehla, Chau-Padhay, Second House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਗੁਰਮੁਖਿ ਦੀਸੈ ਬ੍ਰਹਮ ਪਸਾਰੁ ॥ ॥
The Gurmukh sees God pervading everywhere.
ਗੁਰਮੁਖਿ ਤ੍ਰੈ ਗੁਣੀਆਂ ਬਿਸਥਾਰੁ ॥ ॥
The Gurmukh knows that the universe is the extension of the three gunas, the three dispositions.
ਗੁਰਮੁਖਿ ਨਾਦ ਬੇਦ ਬੀਚਾਰੁ ॥ ॥
The Gurmukh reflects on the Sound-current of the Naad, and the wisdom of the Vedas.
ਬਿਨੁ ਗੁਰ ਪੂਰੇ ਘੋਰ ਅੰਧਾਰੁ ॥੧॥ ॥
Without the Perfect Guru, there is only pitch-black darkness. ||1||
ਮੇਰੇ ਮਨ ਗੁਰੁ ਗੁਰੁ ਕਰਤ ਸਦਾ ਸੁਖੁ ਪਾਈਐ ॥ ॥
O my mind, calling on the Guru, eternal peace is found.
ਗੁਰ ਉਪਦੇਸਿ ਹਰਿ ਹਿਰਦੈ ਵਸਿਓ ਸਾਸਿ ਗਿਰਾਸਿ ਅਪਣਾ ਖਸਮੁ ਧਿਆਈਐ ॥੧॥ ਰਹਾਉ ॥ ॥
Following the Guru's Teachings, the Lord comes to dwell within the heart; I meditate on my Lord and Master with every breath and morsel of food. ||1||Pause||
ਗੁਰ ਕੇ ਚਰਣ ਵਿਟਹੁ ਬਲਿ ਜਾਉ ॥ ॥
I am a sacrifice to the Guru's Feet.
ਗੁਰ ਕੇ ਗੁਣ ਅਨਦਿਨੁ ਨਿਤ ਗਾਉ ॥ ॥
Night and day, I continually sing the Glorious Praises of the Guru.
ਗੁਰ ਕੀ ਧੂੜਿ ਕਰਉ ਇਸਨਾਨੁ ॥ ॥
I take my cleansing bath in the dust of the Guru's Feet.
ਸਾਚੀ ਦਰਗਹ ਪਾਈਐ ਮਾਨੁ ॥੨॥ ॥
I am honored in the True Court of the Lord. ||2||
ਗੁਰੁ ਬੋਹਿਥੁ ਭਵਜਲ ਤਾਰਣਹਾਰੁ ॥ ॥
The Guru is the boat, to carry me across the terrifying world-ocean.
ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ ॥ ॥
Meeting with the Guru, I shall not be reincarnated ever again.
ਗੁਰ ਕੀ ਸੇਵਾ ਸੋ ਜਨੁ ਪਾਏ ॥ ॥
That humble being serves the Guru,
ਜਾ ਕਉ ਕਰਮਿ ਲਿਖਿਆ ਧੁਰਿ ਆਏ ॥੩॥ ॥
who has such karma inscribed on his forehead by the Primal Lord. ||3||
ਗੁਰੁ ਮੇਰੀ ਜੀਵਨਿ ਗੁਰੁ ਆਧਾਰੁ ॥ ॥
The Guru is my life; the Guru is my support.
ਗੁਰੁ ਮੇਰੀ ਵਰਤਣਿ ਗੁਰੁ ਪਰਵਾਰੁ ॥ ॥
The Guru is my way of life; the Guru is my family.
ਗੁਰੁ ਮੇਰਾ ਖਸਮੁ ਸਤਿਗੁਰ ਸਰਣਾਈ ॥ ॥
The Guru is my Lord and Master; I seek the Sanctuary of the True Guru.
ਨਾਨਕ ਗੁਰੁ ਪਾਰਬ੍ਰਹਮੁ ਜਾ ਕੀ ਕੀਮ ਨ ਪਾਈ ॥੪॥੧॥੧੯॥ ॥
O Nanak, the Guru is the Supreme Lord God; His value cannot be estimated. ||4||1||19||
ਮਲਾਰ ਮਹਲਾ ੫ ॥ ॥
Malaar, Fifth Mehla:
ਗੁਰ ਕੇ ਚਰਨ ਹਿਰਦੈ ਵਸਾਏ ॥ ॥
I enshrine the Lord's Feet within my heart;
ਕਰਿ ਕਿਰਪਾ ਪ੍ਰਭਿ ਆਪਿ ਮਿਲਾਏ ॥ ॥
in His Mercy, God has united me with Himself.
ਅਪਨੇ ਸੇਵਕ ਕਉ ਲਏ ਪ੍ਰਭੁ ਲਾਇ ॥ ॥
God enjoins His servant to his tasks.
ਤਾ ਕੀ ਕੀਮਤਿ ਕਹੀ ਨ ਜਾਇ ॥੧॥ ॥
His worth cannot be expressed. ||1||
ਕਰਿ ਕਿਰਪਾ ਪੂਰਨ ਸੁਖਦਾਤੇ ॥ ॥
Please be merciful to me, O Perfect Giver of peace.
ਤੁਮੑਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ ॥ ॥
By Your Grace, You come to mind; I am imbued with Your Love, twenty-four hours a day. ||1||Pause||
ਗਾਵਣੁ ਸੁਨਣੁ ਸਭੁ ਤੇਰਾ ਭਾਣਾ ॥ ॥
Singing and listening, it is all by Your Will.
ਹੁਕਮੁ ਬੂਝੈ ਸੋ ਸਾਚਿ ਸਮਾਣਾ ॥ ॥
One who understands the Hukam of Your Command is absorbed in Truth.
ਜਪਿ ਜਪਿ ਜੀਵਹਿ ਤੇਰਾ ਨਾਂਉ ॥ ॥
Chanting and meditating on Your Name, I live.
ਤੁਝ ਬਿਨੁ ਦੂਜਾ ਨਾਹੀ ਥਾਉ ॥੨॥ ॥
Without You, there is no place at all. ||2||
ਦੁਖ ਸੁਖ ਕਰਤੇ ਹੁਕਮੁ ਰਜਾਇ ॥ ॥
Pain and pleasure come by Your Command, O Creator Lord.
ਭਾਣੈ ਬਖਸ ਭਾਣੈ ਦੇਇ ਸਜਾਇ ॥ ॥
By the Pleasure of Your Will You forgive, and by the Pleasure of Your Will You award punishment.
ਦੁਹਾਂ ਸਿਰਿਆਂ ਕਾ ਕਰਤਾ ਆਪਿ ॥ ॥
You are the Creator of both realms.
ਕੁਰਬਾਣੁ ਜਾਂਈ ਤੇਰੇ ਪਰਤਾਪ ॥੩॥ ॥
I am a sacrifice to Your Glorious Grandeur. ||3||
ਤੇਰੀ ਕੀਮਤਿ ਤੂਹੈ ਜਾਣਹਿ ॥ ॥
You alone know Your value.
ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ ॥ ॥
You alone understand, You Yourself speak and listen.
ਸੇਈ ਭਗਤ ਜੋ ਤੁਧੁ ਭਾਣੇ ॥ ॥
They alone are devotees, who are pleasing to Your Will.