Sri Guru Granth Sahib Ji — Ang 1267 (spanish)
ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥ ॥
Cuando mi Amado vino y se sentó en el hogar de mi corazón, entonces canté canciones de alegría.
ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥ ॥
Mis amigos y compañeros se regocijaron, el Perfecto Guru me unió a Dios. ||3||
ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ ॥ ॥
Mis amigas se llenaron de felicidad, el Guru completó mis tareas.
ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਨ ਜਾਈ ਦੂਰੇ ॥੪॥੩॥ ॥
Dice Nanak, he encontrado al Novio, el Dador de Felicidad, no lo dejaré ir lejos. ||4||3||
ਮਲਾਰ ਮਹਲਾ ੫ ॥ ॥
Desde el rey hasta la hormiga, todos buscan llenar el estómago de deseos, creando dolor.
ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ ॥
Abandonan la Fuente de Gracia y adoran a otros, destruyéndose a sí mismos. ||1||
ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥ ॥
Olvidando a Dios, mueren de dolor una y otra vez.
ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥ ॥
Vagan por incontables vidas, sin encontrar apoyo en ningún lugar. ||1|| Pausa ||
ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥੧॥ ਰਹਾਉ ॥ ॥
Abandonando al Señor, piensan en otros, necios, ignorantes y malvados.
ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ ॥ ॥
¿Cómo puede un bote de papel cruzar el océano? En vano dicen que lo cruzarán. ||2||
ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥੨॥ ॥
Shiva, Brahma, demonios y dioses, todos son consumidos por el fuego del tiempo.
ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ ॥ ॥
Nanak busca refugio en Sus pies de loto, oh Hacedor, no nos abandones. ||3||4||
ਨਾਨਕ ਸਰਨਿ ਚਰਨ ਕਮਲਨ ਕੀ ਤੁਮੑ ਨ ਡਾਰਹੁ ਪ੍ਰਭ ਕਰਤੇ ॥੩॥੪॥ ॥
Mi Dios es desapegado y renunciante.
ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧ ॥
No puedo vivir ni un instante sin Él, tal es el amor que siento. ||1|| Pausa ||
ੴ ਸਤਿਗੁਰ ਪ੍ਰਸਾਦਿ ॥ ॥
En Su compañía, Dios viene a mi mente, despierto por la gracia de los santos.
ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥ ॥
Escuchando las enseñanzas, mi mente se purifica, canto Sus alabanzas con fervor. ||1||
ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥ ॥
Este corazón se lo he entregado a los santos amigos, por gran fortuna he encontrado Su gracia.
ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥ ॥
He encontrado la suprema felicidad, no puedo describirla, Nanak se convierte en el polvo de los pies de Sus siervos. ||2||1||5||
ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਂਗੀ ॥੧॥ ॥
Madre, dame a mi Amado.
ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗਂੀ ॥ ॥
Dedicating this mind, I have made friends with the Saints. They have become merciful to me; I am very fortunate.
ਮਹਾ ਸੁਖੁ ਪਾਇਆ ਬਰਨਿ ਨ ਸਾਕਉ ਰੇਨੁ ਨਾਨਕ ਜਨ ਪਾਗੀ ॥੨॥੧॥੫॥ ॥
I have found absolute peace - I cannot describe it. Nanak has obtained the dust of the feet of the humble. ||2||1||5||
ਮਲਾਰ ਮਹਲਾ ੫ ॥ ॥
Malaar, Fifth Mehla:
ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥ ॥
O mother, please lead me to union with my Beloved.
ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥ ॥
All my friends and companions sleep totally in peace; their Beloved Lord has come into the homes of their hearts. ||1||Pause||
ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥ ॥
I am worthless; God is forever Merciful. I am unworthy; what clever tricks could I try?
ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤਂੀ ਇਹ ਹਉਮੈ ਕੀ ਢੀਠਾਈ ॥੧॥ ॥
I claim to be on a par with those who are imbued with the Love of their Beloved. This is my stubborn egotism. ||1||
ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ॥ ॥
I am dishonored - I seek the Sanctuary of the One, the Guru, the True Guru, the Primal Being, the Giver of peace.
ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥ ॥
In an instant, all my pains have been taken away; Nanak passes the night of his life in peace. ||2||2||6||
ਮਲਾਰ ਮਹਲਾ ੫ ॥ ॥
Malaar, Fifth Mehla:
ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥ ॥
Rain down, O cloud; do not delay.
ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥ ॥
O beloved cloud, O support of the mind, you bring lasting bliss and joy to the mind. ||1||Pause||
ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥ ॥
I take to Your Support, O my Lord and Master; how could You forget me?