Sri Guru Granth Sahib Ji — Ang 1245 (spanish)
ਗੁਰ ਪਰਸਾਦੀ ਘਟਿ ਚਾਨਣਾ ਆਨੑੇਰੁ ਗਵਾਇਆ ॥ ॥
Por la gracia del Gurú, la luz ilumina el interior, y la oscuridad se desvanece.
ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥ ॥
El hierro, al contacto con el pārasa (piedra filosofal), se convierte en oro.
ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥ ॥
Nanak, al encontrar al verdadero Gurú, encuentra el Nombre; al unirse a Él, medita en el Nombre.
ਜਿਨੑ ਕੈ ਪੋਤੈ ਪੁੰਨੁ ਹੈ ਤਿਨੑੀ ਦਰਸਨੁ ਪਾਇਆ ॥੧੯॥ ॥
Aquellos cuyos actos son virtuosos, alcanzan Su visión.
ਸਲੋਕ ਮਃ ੧ ॥ ॥
// ¡Malditos sean aquellos que venden el Nombre por dinero!
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ ॥
Sus campos se vuelven estériles, ¿qué lugar tienen ellos?
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ ॥
Avergonzados ante la Verdad, no recibirán recompensa en la otra vida.
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ ॥
Esto no se debe decir sin sabiduría; la falta de sabiduría conduce a la controversia.
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ॥
Sirviendo al Señor con sabiduría, se obtiene honor; con sabiduría, se comprende y se practica la caridad.
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ॥
Nanak dice que este es el camino; otras conversaciones son obra de Satanás.
ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ ॥ ॥
// Como uno actúa y habla, así se convierte su necesidad.
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ॥
Habrá unión o separación; así se describe la situación.
ਮਃ ੨ ॥ ॥
Quienquiera que Él desee, recibe el fruto; así, Nanak dice que es la realidad.
ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥ ॥
// El verdadero Gurú es el árbol de la inmortalidad, cuyos frutos son el néctar de la inmortalidad.
ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥ ॥
Quien lo obtiene, lo recibe por la palabra del Gurú.
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥ ॥
Quienquiera que camina de acuerdo a la voluntad del verdadero Gurú, se une al Señor.
ਪਉੜੀ ॥ ॥
La muerte no puede tocarlo; la luz interior brilla.
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥ ॥
Nanak, por Su gracia, se une a Él, y nunca más regresa al ciclo de renacimientos.
ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥ ॥
// La verdad es la práctica, la satisfacción es el peregrinaje, el conocimiento y la meditación son la ablución.
ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥ ॥
La compasión es la deidad, el perdón es el rosario, y la humanidad es la suprema dignidad.
ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥ ॥
La rectitud es el paño, la conciencia es el altar, y la acción correcta es la marca en la frente.
ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥ ॥
La devoción es la comida, Nanak dice que pocos son los que la poseen.
ਸਲੋਕ ਮਃ ੧ ॥ ॥
Shalok, First Mehla:
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ ॥
Those who have truth as their fast, contentment as their sacred shrine of pilgrimage, spiritual wisdom and meditation as their cleansing bath,
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ ॥
kindness as their deity, and forgiveness as their chanting beads - they are the most excellent people.
ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥ ॥
Those who take the Way as their loincloth, and intuitive awareness their ritualistically purified enclosure, with good deeds their ceremonial forehead mark,
ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥ ॥
and love their food - O Nanak, they are very rare. ||1||
ਮਹਲਾ ੩ ॥ ॥
Third Mehla:
ਨਉਮੀ ਨੇਮੁ ਸਚੁ ਜੇ ਕਰੈ ॥ ॥
On the ninth day of the month, make a vow to speak the Truth,
ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥ ॥
and your sexual desire, anger and desire shall be eaten up.
ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥ ॥
On the tenth day, regulate your ten doors; on the eleventh day, know that the Lord is One.
ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥ ॥
On the twelfth day, the five thieves are subdued, and then, O Nanak, the mind is pleased and appeased.
ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥ ॥
Observe such a fast as this, O Pandit, O religious scholar; of what use are all the other teachings? ||2||
ਪਉੜੀ ॥ ॥
Pauree:
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥ ॥
Kings, rulers and monarchs enjoy pleasures and gather the poison of Maya.
ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥ ॥
In love with it, they collect more and more, stealing the wealth of others.
ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥ ॥
They do not trust their own children or spouses; they are totally attached to the love of Maya.
ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥ ॥
But even as they look on, Maya cheats them, and they come to regret and repent.
ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥ ॥
Bound and gagged at Death's door, they are beaten and punished; O Nanak, it pleases the Will of the Lord. ||21||
ਸਲੋਕ ਮਃ ੧ ॥ ॥
Shalok, First Mehla:
ਗਿਆਨ ਵਿਹੂਣਾ ਗਾਵੈ ਗੀਤ ॥ ॥
The one who lacks spiritual wisdom sings religious songs.
ਭੁਖੇ ਮੁਲਾਂ ਘਰੇ ਮਸੀਤਿ ॥ ॥
The hungry Mullah turns his home into a mosque.
ਮਖਟੂ ਹੋਇ ਕੈ ਕੰਨ ਪੜਾਏ ॥ ॥
The lazy unemployed has his ears pierced to look like a Yogi.
ਫਕਰੁ ਕਰੇ ਹੋਰੁ ਜਾਤਿ ਗਵਾਏ ॥ ॥
Someone else becomes a pan-handler, and loses his social status.
ਗੁਰੁ ਪੀਰੁ ਸਦਾਏ ਮੰਗਣ ਜਾਇ ॥ ॥
One who calls himself a guru or a spiritual teacher, while he goes around begging
ਤਾ ਕੈ ਮੂਲਿ ਨ ਲਗੀਐ ਪਾਇ ॥ ॥
- don't ever touch his feet.
ਘਾਲਿ ਖਾਇ ਕਿਛੁ ਹਥਹੁ ਦੇਇ ॥ ॥
One who works for what he eats, and gives some of what he has
ਨਾਨਕ ਰਾਹੁ ਪਛਾਣਹਿ ਸੇਇ ॥੧॥ ॥
- O Nanak, he knows the Path. ||1||