Sri Guru Granth Sahib Ji — Ang 1217 (spanish)
ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥ ॥
Aquellos que conocen a los Santos, oh Señor, son aprobados. Aquel que encuentra la compañía de los Santos, ¡oh Nanak!, es afortunado, se entrega a los Santos. ||2||41||64||
ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥ ॥
Oh Santos compasivos, concededme la gracia. Vosotros sois poderosos, la obra es vuestra, vosotros sois el apoyo. ||1|| Refrán ||
ਸਾਰਗ ਮਹਲਾ ੫ ॥ ॥
Me habéis liberado de los ciclos de nacimiento y muerte, por vuestra gracia he encontrado la buena fortuna. Muchas son las especies en las que vagan, olvidando al Señor, respirando el nombre de Dios, aliento tras aliento. ||1||
ਕਰਹੁ ਗਤਿ ਦਇਆਲ ਸੰਤਹੁ ਮੋਰੀ ॥ ॥
Cualquiera que se encuentra con la compañía de los Santos, se purifica de sus pecados. Dice Nanak: Aquel que tiene buena fortuna, ha ganado el tesoro de la vida. ||2||42||65||
ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥ ॥
Oh Señor, el devoto ha venido a suplicarte. Escuchando tu nombre, he encontrado la paz, la alegría y el néctar de la dicha. ||1|| Refrán ||
ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥ ॥
Oh, océano de dicha, tesoro de gracia, cuya gloria brilla en todo. En la compañía de los Santos, he encontrado mi color, he visto mi propio ser. ||1||
ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥ ॥
Con mis ojos, sirvo a los Santos, limpiando sus pies con mi cabello. Oh Nanak, he encontrado la dicha en la visión de los Santos durante las ocho vigilias. ||2||43||66||
ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥ ॥
Aquel cuyo corazón está apegado al nombre de Dios. El amigo se convierte en un ángel celestial, en la dicha, se le llama afortunado. ||1|| Refrán ||
ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥ ॥
Renunciando a los vicios, a la poca riqueza y al egoísmo, el veneno del ego. Con sed de la visión, solo una esperanza, el amor está en mi corazón. ||1||
ਸਾਰਗ ਮਹਲਾ ੫ ॥ ॥
Sin preocupaciones, duerme, se levanta y se sienta, sin preocupaciones, está libre de apegos. Dice Nanak: Aquel que engaña al mundo, es engañado por la ilusión, pero el devoto de Dios no lo es. ||2||44||67||
ਠਾਕੁਰ ਬਿਨਤੀ ਕਰਨ ਜਨੁ ਆਇਓ ॥ ॥
O my Lord and Master, Your humble servant has come to offer this prayer.
ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥ ॥
Hearing Your Name, I am blessed with total peace, bliss, poise and pleasure. ||1||Pause||
ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥ ॥
The Treasure of Mercy, the Ocean of Peace - His Praises are diffused everywhere.
ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥ ॥
O Lord, You celebrate in the Society of the Saints; You reveal Yourself to them. ||1||
ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥ ॥
With my eyes I see the Saints, and dedicate myself to serving them; I wash their feet with my hair.
ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥ ॥
Twenty-four hours a day, I gaze upon the Blessed Vision, the Darshan of the Saints; this is the peace and comfort which Nanak has received. ||2||43||66||
ਸਾਰਗ ਮਹਲਾ ੫ ॥ ॥
Saarang, Fifth Mehla:
ਜਾ ਕੀ ਰਾਮ ਨਾਮ ਲਿਵ ਲਾਗੀ ॥ ॥
One who is lovingly absorbed in the Lord's Name
ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥੧॥ ਰਹਾਉ ॥ ॥
is a good-hearted friend, intuitively embellished with happiness. He is said to be blessed and fortunate. ||1||Pause||
ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ ॥ ॥
He is rid of sin and corruption, and detached from Maya; he has renounced the poison of egotistical intellect.
ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ ॥੧॥ ॥
He thirsts for the Blessed Vision of the Lord's Darshan, and he places his hopes in the One Lord alone. The Feet of his Beloved are the Support of his heart. ||1||
ਅਚਿੰਤ ਸੋਇ ਜਾਗਨੁ ਉਠਿ ਬੈਸਨੁ ਅਚਿੰਤ ਹਸਤ ਬੈਰਾਗੀ ॥ ॥
He sleeps, wakes, rises up and sits down without anxiety; he laughs and cries without anxiety.
ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ ॥੨॥੪੪॥੬੭॥ ॥
Says Nanak, she who has cheated the world - that Maya is cheated by the humble servant of the Lord. ||2||44||67||
ਸਾਰਗ ਮਹਲਾ ੫ ॥ ॥
Saarang, Fifth Mehla:
ਅਬ ਜਨ ਊਪਰਿ ਕੋ ਨ ਪੁਕਾਰੈ ॥ ॥
Now, no one complains about the Lord's humble servant.
ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ ॥ ॥
Whoever tries to complain is destroyed by the Guru, the Transcendent Lord God. ||1||Pause||
ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥ ॥
Whoever harbors vengeance against the One who is beyond all vengenace, shall lose in the Court of the Lord.
ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥੧॥ ॥
From the very beginning of time, and throughout the ages, it is the glorious greatness of God, that He preserves the honor of His humble servants. ||1||
ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥ ॥
The mortal becomes fearless, and all his fears are taken away, when he leans on the Support of the Lord's Lotus Feet.
ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥ ॥
Chanting the Name, through the Guru's Word, Nanak has become famous throughout the world. ||2||45||68||
ਸਾਰਗ ਮਹਲਾ ੫ ॥ ॥
Saarang, Fifth Mehla:
ਹਰਿ ਜਨ ਛੋਡਿਆ ਸਗਲਾ ਆਪੁ ॥ ॥
The Lord's humble servant has discarded all self-conceit.
ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥ ॥
As You see fit, You save us, O Lord of the World. Beholding Your Glorious Grandeur, I live. ||1||Pause||
ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥ ॥
Through the Guru's Instruction, and the Saadh Sangat, the Company of the Holy, all sorrow and suffering is taken away.
ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥੧॥ ॥
I look upon friend and enemy alike; all that I speak is the Lord's meditation. ||1||
ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥ ॥
The fire within me is quenched; I am cool, calm and tranquil. Hearing the unstruck celestial melody, I am wonder-struck and amazed.
ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥੨॥੪੬॥੬੯॥ ॥
I am in ecstasy, O Nanak, and my mind is filled with Truth, through the perfect perfection of the Sound-current of the Naad. ||2||46||69||