Sri Guru Granth Sahib Ji — Ang 1170 (spanish)
ਗੁਰਿ ਸੰਗਿ ਦਿਖਾਇਓ ਰਾਮ ਰਾਇ ॥੧॥ ॥
El Gurú, en compañía, mostró a Ram Rai. ||1||
ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥ ॥
Únete, amiga, compañera, a las virtudes de Dios.
ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ ॥ ॥
Con el Señor Dios, juega, oh deseado, el gurú busca en el corazón. ||1|| Refrán ||
ਮਨਮੁਖੀ ਦੁਹਾਗਣਿ ਨਾਹਿ ਭੇਉ ॥ ॥
Los de mente egoísta no tienen acceso.
ਓਹੁ ਘਟਿ ਘਟਿ ਰਾਵੈ ਸਰਬ ਪ੍ਰੇਉ ॥ ॥
Él reside en cada ser, con amor universal.
ਗੁਰਮੁਖਿ ਥਿਰੁ ਚੀਨੈ ਸੰਗਿ ਦੇਉ ॥ ॥
El gurú, firmemente, lo conoce en compañía de Dios.
ਗੁਰਿ ਨਾਮੁ ਦ੍ਰਿੜਾਇਆ ਜਪੁ ਜਪੇਉ ॥੨॥ ॥
El Gurú ha afianzado el nombre, recítalo. ||2||
ਬਿਨੁ ਗੁਰ ਭਗਤਿ ਨ ਭਾਉ ਹੋਇ ॥ ॥
Sin el Gurú, no hay devoción.
ਬਿਨੁ ਗੁਰ ਸੰਤ ਨ ਸੰਗੁ ਦੇਇ ॥ ॥
Sin el Gurú, no hay compañía de los santos.
ਬਿਨੁ ਗੁਰ ਅੰਧੁਲੇ ਧੰਧੁ ਰੋਇ ॥ ॥
Sin el Gurú, los ciegos lloran en la confusión.
ਮਨੁ ਗੁਰਮੁਖਿ ਨਿਰਮਲੁ ਮਲੁ ਸਬਦਿ ਖੋਇ ॥੩॥ ॥
La mente, por el Gurú, se purifica, la suciedad se elimina con la palabra. ||3||
ਗੁਰਿ ਮਨੁ ਮਾਰਿਓ ਕਰਿ ਸੰਜੋਗੁ ॥ ॥
El Gurú ha matado mi mente, haciendo la unión.
ਅਹਿਨਿਸਿ ਰਾਵੇ ਭਗਤਿ ਜੋਗੁ ॥ ॥
Día y noche, reside en la devoción y la unión con Dios.
ਗੁਰ ਸੰਤ ਸਭਾ ਦੁਖੁ ਮਿਟੈ ਰੋਗੁ ॥ ॥
En la congregación del Gurú y los santos, el dolor y la enfermedad desaparecen.
ਜਨ ਨਾਨਕ ਹਰਿ ਵਰੁ ਸਹਜ ਜੋਗੁ ॥੪॥੬॥ ॥
El siervo Nanak, tiene la gracia de Dios, la unión natural. ||4||6||
ਬਸੰਤੁ ਮਹਲਾ ੧ ॥ ॥
Basant, Mahala 1 ||
ਆਪੇ ਕੁਦਰਤਿ ਕਰੇ ਸਾਜਿ ॥ ॥
Él mismo crea la naturaleza.
ਸਚੁ ਆਪਿ ਨਿਬੇੜੇ ਰਾਜੁ ਰਾਜਿ ॥ ॥
Él mismo resuelve la verdad en todos los reinos.
ਗੁਰਮਤਿ ਊਤਮ ਸੰਗਿ ਸਾਥਿ ॥ ॥
La sabiduría del Gurú es suprema, en compañía.
ਹਰਿ ਨਾਮੁ ਰਸਾਇਣੁ ਸਹਜਿ ਆਥਿ ॥੧॥ ॥
El nombre de Dios es el elixir, en la unión natural. ||1||
ਮਤ ਬਿਸਰਸਿ ਰੇ ਮਨ ਰਾਮ ਬੋਲਿ ॥ ॥
Oh mente, no olvides, habla de Dios.
ਅਪਰੰਪਰੁ ਅਗਮ ਅਗੋਚਰੁ ਗੁਰਮੁਖਿ ਹਰਿ ਆਪਿ ਤੁਲਾਏ ਅਤੁਲੁ ਤੋਲਿ ॥੧॥ ਰਹਾਉ ॥ ॥
Incomparable, inaccesible, incognoscible, el Gurú, Dios mismo, te pesa con una balanza incomparable. ||1|| Refrán ||
ਗੁਰ ਚਰਨ ਸਰੇਵਹਿ ਗੁਰਸਿਖ ਤੋਰ ॥ ॥
Los siervos del Gurú sirven a los pies del Gurú.
ਗੁਰ ਸੇਵ ਤਰੇ ਤਜਿ ਮੇਰ ਤੋਰ ॥ ॥
Sirviendo al Gurú, se cruza el océano, abandonando el camino equivocado.
ਨਰ ਨਿੰਦਕ ਲੋਭੀ ਮਨਿ ਕਠੋਰ ॥ ॥
Los críticos, codiciosos, con corazones duros.
ਗੁਰ ਸੇਵ ਨ ਭਾਈ ਸਿ ਚੋਰ ਚੋਰ ॥੨॥ ॥
No sirven al Gurú, son ladrones, ladrones. ||2||
ਗੁਰੁ ਤੁਠਾ ਬਖਸੇ ਭਗਤਿ ਭਾਉ ॥ ॥
El Gurú, complacido, perdona, con devoción y amor.
ਗੁਰਿ ਤੁਠੈ ਪਾਈਐ ਹਰਿ ਮਹਲਿ ਠਾਉ ॥ ॥
Complaciendo al Gurú, se encuentra el lugar en la morada de Dios.
ਪਰਹਰਿ ਨਿੰਦਾ ਹਰਿ ਭਗਤਿ ਜਾਗੁ ॥ ॥
Deja la crítica, despierta la devoción a Dios.
ਹਰਿ ਭਗਤਿ ਸੁਹਾਵੀ ਕਰਮਿ ਭਾਗੁ ॥੩॥ ॥
La devoción a Dios es hermosa, por el karma y la suerte. ||3||
ਗੁਰੁ ਮੇਲਿ ਮਿਲਾਵੈ ਕਰੇ ਦਾਤਿ ॥ ॥
El Gurú une y reúne, da dones.
ਗੁਰਸਿਖ ਪਿਆਰੇ ਦਿਨਸੁ ਰਾਤਿ ॥ ॥
El Gurú une y reúne, da dones.
ਫਲੁ ਨਾਮੁ ਪਰਾਪਤਿ ਗੁਰੁ ਤੁਸਿ ਦੇਇ ॥ ॥
They obtain the fruit of the Naam, when the Guru's favor is bestowed.
ਕਹੁ ਨਾਨਕ ਪਾਵਹਿ ਵਿਰਲੇ ਕੇਇ ॥੪॥੭॥ ॥
Says Nanak, those who receive it are very rare indeed. ||4||7||
ਬਸੰਤੁ ਮਹਲਾ ੩ ਇਕ ਤੁਕਾ ॥ ॥
Basant, Third Mehla, Ek-Thukay:
ਸਾਹਿਬ ਭਾਵੈ ਸੇਵਕੁ ਸੇਵਾ ਕਰੈ ॥ ॥
When it pleases our Lord and Master, His servant serves Him.
ਜੀਵਤੁ ਮਰੈ ਸਭਿ ਕੁਲ ਉਧਰੈ ॥੧॥ ॥
He remains dead while yet alive, and redeems all his ancestors. ||1||
ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ ॥ ॥
I shall not renounce Your devotional worship, O Lord; what does it matter if people laugh at me?
ਸਾਚੁ ਨਾਮੁ ਮੇਰੈ ਹਿਰਦੈ ਵਸੈ ॥੧॥ ਰਹਾਉ ॥ ॥
The True Name abides within my heart. ||1||Pause||
ਜੈਸੇ ਮਾਇਆ ਮੋਹਿ ਪ੍ਰਾਣੀ ਗਲਤੁ ਰਹੈ ॥ ॥
Just as the mortal remains engrossed in attachment to Maya,
ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ॥੨॥ ॥
so does the Lord's humble Saint remain absorbed in the Lord's Name. ||2||
ਮੈ ਮੂਰਖ ਮੁਗਧ ਊਪਰਿ ਕਰਹੁ ਦਇਆ ॥ ॥
I am foolish and ignorant, O Lord; please be merciful to me.
ਤਉ ਸਰਣਾਗਤਿ ਰਹਉ ਪਇਆ ॥੩॥ ॥
May I remain in Your Sanctuary. ||3||
ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ ॥ ॥
Says Nanak, worldly affairs are fruitless.
ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥ ॥
Only by Guru's Grace does one receive the Nectar of the Naam, the Name of the Lord. ||4||8||
ਮਹਲਾ ੧ ਬਸੰਤੁ ਹਿੰਡੋਲ ਘਰੁ ੨ ॥
First Mehla, Basant Hindol, Second House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥ ॥
O Brahmin, you worship and believe in your stone-god, and wear your ceremonial rosary beads.
ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥੧॥ ॥
Chant the Name of the Lord. Build your boat, and pray, ""O Merciful Lord, please be merciful to me.""||1||