Sri Guru Granth Sahib Ji — Ang 1153 (spanish)
ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩ ॥
Raga Bhairao, Quinto Guru, Medida Paṛatāl, Tercer Hogar
ੴ ਸਤਿਗੁਰ ਪ੍ਰਸਾਦਿ ॥ ॥
El Único, Dios Verdadero, La Gracia del Gurú Verdadero.
ਪਰਤਿਪਾਲ ਪ੍ਰਭ ਕ੍ਰਿਪਾਲ ਕਵਨ ਗੁਨ ਗਨੀ ॥ ॥
Oh Dios compasivo, sustentador, ¿qué virtudes puedo enumerar?
ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥੧॥ ਰਹਾਉ ॥ ॥
Infinitos matices, numerosas olas, eres el tesoro de todos. ||1|| Pausa.
ਅਨਿਕ ਗਿਆਨ ਅਨਿਕ ਧਿਆਨ ਅਨਿਕ ਜਾਪ ਜਾਪ ਤਾਪ ॥ ॥
Infinito conocimiento, infinita meditación, infinitas repeticiones, repitiendo, quemando (el ego).
ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥੧॥ ॥
Infinitas virtudes, melodías, encantos, infinitas posturas de los sabios. ||1||
ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸ੍ਵਾਦ ਅਨਿਕ ਦੋਖ ਅਨਿਕ ਰੋਗ ਮਿਟਹਿ ਜਸ ਸੁਨੀ ॥ ॥
Infinitos sonidos, infinitos instrumentos, a cada instante, infinitos sabores, infinitas faltas, infinitas enfermedades se curan al escuchar Tu alabanza.
ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ ॥੨॥੧॥੫੭॥੮॥੨੧॥੭॥੫੭॥੯੩॥ ॥
Nanak sirve al Dios ilimitado, austeridades, rituales, adoración, ir y venir, peregrinaciones, todos los frutos se obtienen a través de Él. ||2||1||57||8||21||7||57||93||
ਭੈਰਉ ਅਸਟਪਦੀਆ ਮਹਲਾ ੧ ਘਰੁ ੨ ॥
Bhairao Ashtapadees, Primer Guru, Segundo Hogar
ੴ ਸਤਿਗੁਰ ਪ੍ਰਸਾਦਿ ॥ ॥
El Único, Dios Verdadero, La Gracia del Gurú Verdadero.
ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥ ॥
En el alma está Dios, Dios está en el alma; esto se comprende a través de la contemplación del Gurú.
ਅੰਮ੍ਰਿਤ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ ॥੧॥ ॥
El néctar del Gurbani, reconocido a través de la Palabra, corta el dolor y mata el ego. ||1||
ਨਾਨਕ ਹਉਮੈ ਰੋਗ ਬੁਰੇ ॥ ॥
Nanak, la enfermedad del ego es terrible.
ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸਬਦਿ ਧੁਰੇ ॥੧॥ ਰਹਾਉ ॥ ॥
Donde miro, allí veo al Único; Él mismo perdona a través de la Palabra primordial. ||1|| Pausa.
ਆਪੇ ਪਰਖੇ ਪਰਖਣਹਾਰੈ ਬਹੁਰਿ ਸੂਲਾਕੁ ਨ ਹੋਈ ॥ ॥
El Evaluador mismo evalúa, y no hay más interrogatorio.
ਜਿਨ ਕਉ ਨਦਰਿ ਭਈ ਗੁਰਿ ਮੇਲੇ ਪ੍ਰਭ ਭਾਣਾ ਸਚੁ ਸੋਈ ॥੨॥ ॥
Aquellos a quienes Él mira con gracia y une con el Gurú, viven la voluntad divina verdadera. ||2||
ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ ॥ ॥
El aire, el agua, el fuego, están enfermos; la tierra entera está enferma.
ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ ॥੩॥ ॥
Madre, padre, apego, cuerpo, todos están enfermos; las relaciones familiares están enfermas. ||3||
ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ॥ ॥
Brahma, Vishnu, Shiva están enfermos; todo el mundo está enfermo.
ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ ॥੪॥ ॥
Aquellos que reconocen los pies de Dios se liberan, contemplando la Palabra del Gurú. ||4||
ਰੋਗੀ ਸਾਤ ਸਮੁੰਦ ਸਨਦੀਆ ਖੰਡ ਪਤਾਲ ਸਿ ਰੋਗਿ ਭਰੇ ॥ ॥
Los siete océanos y ríos están enfermos; los continentes y los mundos inferiores están llenos de enfermedad.
ਹਰਿ ਕੇ ਲੋਕ ਸਿ ਸਾਚਿ ਸੁਹੇਲੇ ਸਰਬੀ ਥਾਈ ਨਦਰਿ ਕਰੇ ॥੫॥ ॥
Los reinos de Dios son verdaderamente hermosos; Él mira con gracia a todos los lugares. ||5||
ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ ॥ ॥
Enfermos los seis...
ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ ॥੬॥ ॥
What can the poor Vedas and Bibles do? People do not understand the One and Only Lord. ||6||
ਮਿਠ ਰਸੁ ਖਾਇ ਸੁ ਰੋਗਿ ਭਰੀਜੈ ਕੰਦ ਮੂਲਿ ਸੁਖੁ ਨਾਹੀ ॥ ॥
Eating sweet treats, the mortal is filled with disease; he finds no peace at all.
ਨਾਮੁ ਵਿਸਾਰਿ ਚਲਹਿ ਅਨ ਮਾਰਗਿ ਅੰਤ ਕਾਲਿ ਪਛੁਤਾਹੀ ॥੭॥ ॥
Forgetting the Naam, the Name of the Lord, they walk on other paths, and at the very last moment, they regret and repent. ||7||
ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ ॥ ॥
Wandering around at sacred shrines of pilgrimage, the mortal is not cured of his disease. Reading scripture, he gets involved in useless arguments.
ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ ॥੮॥ ॥
The disease of duality is so very deadly; it causes dependence on Maya. ||8||
ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ ॥ ॥
One who becomes Gurmukh and praises the True Shabad with the True Lord in his mind is cured of his disease.
ਨਾਨਕ ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ ॥੯॥੧॥ ॥
O Nanak, the humble servant of the Lord is immaculate, night and day; he bears the insignia of the Lord's Grace. ||9||1||