Sri Guru Granth Sahib Ji — Ang 1136 (spanish)
ਭੈਰਉ ਮਹਲਾ ੫ ਘਰੁ ੧ ॥
Bhairao, Fifth Mehla, First House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥ ॥
Setting aside all other days, it is said that the Lord was born on the eighth lunar day. ||1||
ਭਰਮਿ ਭੂਲੇ ਨਰ ਕਰਤ ਕਚਰਾਇਣ ॥ ॥
Deluded and confused by doubt, the mortal practices falsehood.
ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥ ॥
The Lord is beyond birth and death. ||1||Pause||
ਕਰਿ ਪੰਜੀਰੁ ਖਵਾਇਓ ਚੋਰ ॥ ॥
You prepare sweet treats and feed them to your stone god.
ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥ ॥
God is not born, and He does not die, you foolish, faithless cynic! ||2||
ਸਗਲ ਪਰਾਧ ਦੇਹਿ ਲੋਰੋਨੀ ॥ ॥
You sing lullabyes to your stone god - this is the source of all your mistakes.
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ॥
Let that mouth be burnt, which says that our Lord and Master is subject to birth. ||3||
ਜਨਮਿ ਨ ਮਰੈ ਨ ਆਵੈ ਨ ਜਾਇ ॥ ॥
He is not born, and He does not die; He does not come and go in reincarnation.
ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥ ॥
The God of Nanak is pervading and permeating everywhere. ||4||1||
ਭੈਰਉ ਮਹਲਾ ੫ ॥ ॥
Bhairao, Fifth Mehla:
ਊਠਤ ਸੁਖੀਆ ਬੈਠਤ ਸੁਖੀਆ ॥ ॥
Standing up, I am at peace; sitting down, I am at peace.
ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥ ॥
I feel no fear, because this is what I understand. ||1||
ਰਾਖਾ ਏਕੁ ਹਮਾਰਾ ਸੁਆਮੀ ॥ ॥
The One Lord, my Lord and Master, is my Protector.
ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ॥
He is the Inner-knower, the Searcher of Hearts. ||1||Pause||
ਸੋਇ ਅਚਿੰਤਾ ਜਾਗਿ ਅਚਿੰਤਾ ॥ ॥
I sleep without worry, and I awake without worry.
ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥ ॥
You, O God, are pervading everywhere. ||2||
ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ॥
I dwell in peace in my home, and I am at peace outside.
ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥ ॥
Says Nanak, the Guru has implanted His Mantra within me. ||3||2||
ਭੈਰਉ ਮਹਲਾ ੫ ॥ ॥
Bhairao, Fifth Mehla:
ਵਰਤ ਨ ਰਹਉ ਨ ਮਹ ਰਮਦਾਨਾ ॥ ॥
I do not keep fasts, nor do I observe the month of Ramadaan.
ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ॥
I serve only the One, who will protect me in the end. ||1||
ਏਕੁ ਗੁਸਾਈ ਅਲਹੁ ਮੇਰਾ ॥ ॥
He is my One Lord, the same Lord who the Hindus call "Gussayee" and the Muslims call "Allah".
ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ॥
He adminsters justice to both Hindus and Muslims. ||1||Pause||
ਹਜ ਕਾਬੈ ਜਾਉ ਨ ਤੀਰਥ ਪੂਜਾ ॥ ॥
I do not make pilgrimages to Mecca, nor do I worship at Hindu sacred shrines.
ਏਕੋ ਸੇਵੀ ਅਵਰੁ ਨ ਦੂਜਾ ॥੨॥ ॥
I serve the One Lord, and not any other. ||2||
ਪੂਜਾ ਕਰਉ ਨ ਨਿਵਾਜ ਗੁਜਾਰਉ ॥ ॥
I do not perform Hindu worship services, nor do I offer the Muslim prayers.
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ॥
I have taken the One Formless Lord into my heart; I humbly worship Him there. ||3||
ਨਾ ਹਮ ਹਿੰਦੂ ਨ ਮੁਸਲਮਾਨ ॥ ॥
I am not a Hindu, nor am I a Muslim.
ਅਲਹ ਰਾਮ ਕੇ ਪਿੰਡੁ ਪਰਾਨ ॥੪॥ ॥
My body and breath of life belong to Allah - to Raam - the God of both. ||4||
ਕਹੁ ਕਬੀਰ ਇਹੁ ਕੀਆ ਵਖਾਨਾ ॥ ॥
Says Kabeer, this is what I say:
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ ॥
meeting with the Guru, my Spiritual Teacher, I realize God, my Lord and Master. ||5||3||
ਭੈਰਉ ਮਹਲਾ ੫ ॥ ॥
Bhairao, Fifth Mehla:
ਦਸ ਮਿਰਗੀ ਸਹਜੇ ਬੰਧਿ ਆਨੀ ॥ ॥
I easily tied up the deer - the ten sensory organs.
ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥ ॥
I shot five of the desires with the Word of the Lord's Bani. ||1||
ਸੰਤਸੰਗਿ ਲੇ ਚੜਿਓ ਸਿਕਾਰ ॥ ॥
I go out hunting with the Saints,
ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ ॥ ॥
and we capture the deer without horses or weapons. ||1||Pause||
ਆਖੇਰ ਬਿਰਤਿ ਬਾਹਰਿ ਆਇਓ ਧਾਇ ॥ ॥
My mind used to run around outside hunting.
ਅਹੇਰਾ ਪਾਇਓ ਘਰ ਕੈ ਗਾਂਇ ॥੨॥ ॥
But now, I have found the game within the home of my body-village. ||2||
ਮ੍ਰਿਗ ਪਕਰੇ ਘਰਿ ਆਣੇ ਹਾਟਿ ॥ ॥
I caught the deer and brought them home.
ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥ ॥
Dividing them up, I shared them, bit by bit. ||3||
ਏਹੁ ਅਹੇਰਾ ਕੀਨੋ ਦਾਨੁ ॥ ॥
God has given this gift.
ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥ ॥
Nanak's home is filled with the Naam, the Name of the Lord. ||4||4||
ਭੈਰਉ ਮਹਲਾ ੫ ॥ ॥
Bhairao, Fifth Mehla:
ਜੇ ਸਉ ਲੋਚਿ ਲੋਚਿ ਖਾਵਾਇਆ ॥ ॥
Even though he may be fed with hundreds of longings and yearnings,
ਸਾਕਤ ਹਰਿ ਹਰਿ ਚੀਤਿ ਨ ਆਇਆ ॥੧॥ ॥
still the faithless cynic does not remember the Lord, Har, Har. ||1||
ਸੰਤ ਜਨਾ ਕੀ ਲੇਹੁ ਮਤੇ ॥ ॥
Take in the teachings of the humble Saints.
ਸਾਧਸੰਗਿ ਪਾਵਹੁ ਪਰਮ ਗਤੇ ॥੧॥ ਰਹਾਉ ॥ ॥
In the Saadh Sangat, the Company of the Holy, you shall obtain the supreme status. ||1||Pause||
ਪਾਥਰ ਕਉ ਬਹੁ ਨੀਰੁ ਪਵਾਇਆ ॥ ॥
Stones may be kept under water for a long time.
ਨਹ ਭੀਗੈ ਅਧਿਕ ਸੂਕਾਇਆ ॥੨॥ ॥
Even so, they do not absorb the water; they remain hard and dry. ||2||