Sri Guru Granth Sahib Ji — Ang 1108 (spanish)
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥ ॥
El bosque florece, la primavera llega, pero mi Amado aún no regresa a casa.
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥ ॥
Si el Amado no viene a casa, ¿cómo puede el alma encontrar la paz? El cuerpo se consume en la separación y el conflicto.
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥ ॥
El ruiseñor canta dulcemente en el mango, ¿cómo puede soportar el dolor en su corazón?
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥ ॥
La abeja zumba alrededor de la rama florida, ¿cómo puedo vivir, oh madre, estoy muriendo?
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥ ॥
Nanak dice: uno encuentra paz y tranquilidad si el Señor Esposo se encuentra en el hogar del alma. ||5||
ਵੈਸਾਖੁ ਭਲਾ ਸਾਖਾ ਵੇਸ ਕਰੇ ॥ ॥
Vaisakh es auspicioso, las ramas se visten de nuevo.
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥ ॥
El alma ve la riqueza y ruega: "¡Ven a mi puerta, oh Señor, ten compasión!"
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ ॥
Ven a casa, mi Amado, tú eres mi salvador. Sin ti, no valgo nada.
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥ ॥
¿Quién puede estimar tu valor? Al verte, mi corazón se llena de alegría y suena como un tambor.
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ ॥
No te busco lejos, te reconozco dentro de mí; he reconocido la morada de Dios.
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥ ॥
Nanak dice: en Vaisakhi, uno encuentra a Dios; la mente se llena de atención consciente a través de la Palabra. ||6||
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥ ॥
Jeth es un mes bendito, ¿cómo puedo olvidar a mi Amado?
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥ ॥
La tierra se calienta, los lagos se secan, el alma suplica por la riqueza (espiritual).
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥ ॥
El alma suplica, alabando Sus virtudes, absorta en el amor de Dios.
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥ ॥
Vive desapegada en la verdadera morada; concede la venida, para que pueda venir.
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥ ॥
Humilde y desamparada, ¿cómo puede el alma encontrar paz sin Dios?
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥ ॥
Nanak dice: en Jeth, uno conoce (a Dios) como lo dicta el karma; recibe las virtudes a través de la gracia. ||7||
ਆਸਾੜੁ ਭਲਾ ਸੂਰਜੁ ਗਗਨਿ ਤਪੈ ॥ ॥
Asaarh es auspicioso, el sol quema en el cielo.
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ॥
La tierra sufre el dolor, se seca, se quema con fuego.
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ ॥
El fuego consume la humedad, engaña con la muerte, pero el alma no pierde su esencia.
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ ॥
El carro (del sol) se mueve, la sombra se alarga, el alma anhela la riqueza, la cigarra canta en el bosque.
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥ ॥
Atada por sus defectos, el alma camina hacia el dolor; la verdad trae consuelo a quien la abraza.
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥ ॥
Nanak dice: a quien Dios le ha dado esta mente, la muerte... la vida...
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥ ॥
In Saawan, be happy, O my mind. The rainy season has come, and the clouds have burst into showers.
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥ ॥
My mind and body are pleased by my Lord, but my Beloved has gone away.
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥ ॥
My Beloved has not come home, and I am dying of the sorrow of separation. The lightning flashes, and I am scared.
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥ ॥
My bed is lonely, and I am suffering in agony. I am dying in pain, O my mother!
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥ ॥
Tell me - without the Lord, how can I sleep, or feel hungry? My clothes give no comfort to my body.
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥ ॥
O Nanak, she alone is a happy soul-bride, who merges in the Being of her Beloved Husband Lord. ||9||
ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ ॥
In Bhaadon, the young woman is confused by doubt; later, she regrets and repents.
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥ ॥
The lakes and fields are overflowing with water; the rainy season has come - the time to celebrate!
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥ ॥
In the dark of night it rains; how can the young bride find peace? The frogs and peacocks send out their noisy calls.
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥ ॥
"Pri-o! Pri-o! Beloved! Beloved!" cries the rainbird, while the snakes slither around, biting.
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ ॥
The mosquitoes bite and sting, and the ponds are filled to overflowing; without the Lord, how can she find peace?
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥ ॥
O Nanak, I will go and ask my Guru; wherever God is, there I will go. ||10||
ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥ ॥
In Assu, come, my Beloved; the soul-bride is grieving to death.
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥ ॥
She can only meet Him, when God leads her to meet Him; she is ruined by the love of duality.
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥ ॥
If she is plundered by falsehood, then her Beloved forsakes her. Then, the white flowers of old age blossom in my hair.