Sri Guru Granth Sahib Ji — Ang 1102 (spanish)
ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥ ॥
El conocimiento es la inversión, el Nombre es la riqueza, la confianza es el capital. En este negocio he invertido.
ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥ ॥
Con el Gurú he establecido una sociedad, y he obtenido toda la felicidad.
ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥ ॥
Mi Padre Dios, digno de toda alabanza, nunca se separará de mí. ||21||
ਸਲੋਕ ਡਖਣੇ ਮਃ ੫ ॥ ॥
_Salok, Cuarto Mes, Gurú Arjan Dev Ji_
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ॥
Oh Nanak, rompe con los inmaduros, busca y encuentra la compañía de los santos maduros.
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥ ॥
Aquellos que viven (en la separación de Dios) están separados (de Él); aquellos que mueren (al ego) nunca lo abandonan. ||1||
ਮਃ ੫ ॥ ॥
_Gurú Arjan Dev Ji_
ਨਾਨਕ ਬਿਜੁਲੀਆ ਚਮਕੰਨਿ ਘੁਰਨਿੑ ਘਟਾ ਅਤਿ ਕਾਲੀਆ ॥ ॥
Oh Nanak, los relámpagos brillan, las nubes oscuras retumban.
ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥ ॥
Llueven las nubes ilimitadas, oh Nanak, y la amada se ve hermosa en la unión. ||2||
ਮਃ ੫ ॥ ॥
_Gurú Arjan Dev Ji_
ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥ ॥
Agua y tierra están llenas de agua, brisas frescas soplan.
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥ ॥
Camas enjoyadas con diamantes y rubíes.
ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥ ॥
Ropas finas y placeres, oh Nanak, pero sin la amada, todo es ardor. ||3||
ਪਉੜੀ ॥ ॥
_Pauri_
ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ ॥ ॥
El Creador hace lo que Él hace; eso es lo que sucede.
ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ ॥ ॥
Incluso si cien seres corren tras ello, lo que obtienen está preordenado.
ਬਿਨੁ ਕਰਮਾ ਕਿਛੂ ਨ ਲਭਈ ਜੇ ਫਿਰਹਿ ਸਭ ਧਰਣਾ ॥ ॥
Sin acciones, nada se obtiene, aunque se recorra toda la tierra.
ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ ॥ ॥
Al encontrar al Gurú, el miedo a Dios se disipa, el terror se aleja.
ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥ ॥
Del miedo nace el desapego, y se busca a Dios.
ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥ ॥
Buscando, buscando, surge la espontaneidad, y no hay más nacimientos ni muertes.
ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥ ॥
Con el corazón, con acciones y con meditación, se encuentra refugio en los santos.
ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥ ॥
Nanak dice, el Gurú es el barco; aquel a quien Dios eleva, cruza el océano del miedo. ||22||
ਸਲੋਕ ਮਃ ੫ ॥ ॥
_Salok, Gurú Arjan Dev Ji_
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ॥
Primero, acepta la muerte, abandona la esperanza de la vida.
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥ ॥
Conviértete en el polvo de todos, entonces ven a mí. ||1||
ਮਃ ੫ ॥ ॥
_Gurú Arjan Dev Ji_
ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥ ॥
Mira a los muertos como vivos, y a los vivos como muertos.
ਜਿਨੑਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥ ॥
Aquellos que tienen amor por el Único, son los más elevados entre los humanos. ||2||
ਮਃ ੫ ॥ ॥
_Gurú Arjan Dev Ji_
ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥ ॥
Aquel cuya mente...
ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥ ॥
Hunger and thirst do not affect him, and the Messenger of Death does not approach him. ||3||
ਪਉੜੀ ॥ ॥
Pauree:
ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥ ॥
Your worth cannot be estimated, O True, Unmoving Lord God.
ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥ ॥
The Siddhas, seekers, spiritual teachers and meditators - who among them can measure You?
ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥ ॥
You are all-powerful, to form and break; You create and destroy all.
ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥ ॥
You are all-powerful to act, and inspire all to act; You speak through each and every heart.
ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ ॥ ॥
You give sustanance to all; why should mankind waver?
ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥ ॥
You are deep, profound and unfathomable; Your virtuous spiritual wisdom is priceless.
ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ ॥ ॥
They do the deeds which they are pre-ordained to do.
ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥ ॥
Without You, there is nothing at all; Nanak chants Your Glorious Praises. ||23||1||2||
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥
Raag Maaroo, The Word Of Kabeer Jee:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਪਡੀਆ ਕਵਨ ਕੁਮਤਿ ਤੁਮ ਲਾਗੇ ॥ ॥
O Pandit, O religious scholar, in what foul thoughts are you engaged?
ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥ ॥
You shall be drowned, along with your family, if you do not meditate on the Lord, you unfortunate person. ||1||Pause||
ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥ ॥
What is the use of reading the Vedas and the Puraanas? It is like loading a donkey with sandalwood.