Sri Guru Granth Sahib Ji — Ang 108 (spanish)
ਜਨਮ ਜਨਮ ਕਾ ਰੋਗੁ ਗਵਾਇਆ ॥ ॥
[He curado la enfermedad del nacimiento tras nacimiento.]
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥ ॥
[Cantad el Kirtan de Dios día y noche; esta es una obra fructífera.]
ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥ ॥
[Contemplando a Dios, Él ha perfeccionado a Su siervo.]
ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥ ॥
[En cada corazón, adoro al Dios Supremo.]
ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥ ॥
[Sin Él, no hay otro; esta es la verdad, oh Baba Nanak.]
ਮਾਝ ਮਹਲਾ ੫ ॥ ॥
[Mente y cuerpo están teñidos de amor por Dios.]
ਮਨੁ ਤਨੁ ਰਤਾ ਰਾਮ ਪਿਆਰੇ ॥ ॥
[Él da todo a los Suyos.]
ਸਰਬਸੁ ਦੀਜੈ ਅਪਨਾ ਵਾਰੇ ॥ ॥
[Ocho vigilias, canto las glorias de Dios; ningún suspiro se olvida.]
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥ ॥
[Él es el amigo, el amado, el querido.]
ਸੋਈ ਸਾਜਨ ਮੀਤੁ ਪਿਆਰਾ ॥ ॥
[El Nombre de Dios, reflexionado en la compañía de los santos.]
ਰਾਮ ਨਾਮੁ ਸਾਧਸੰਗਿ ਬੀਚਾਰਾ ॥ ॥
[En compañía de los santos, se cruza el océano, se rompe el lazo de la muerte.]
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥ ॥
[Los cuatro objetos de valor son el servicio a Dios.]
ਚਾਰਿ ਪਦਾਰਥ ਹਰਿ ਕੀ ਸੇਵਾ ॥ ॥
[Meditando en el árbol celestial, el inconmensurable, el inefable.]
ਪਾਰਜਾਤੁ ਜਪਿ ਅਲਖ ਅਭੇਵਾ ॥ ॥
[El deseo, la ira, los pecados, el Gurú los corta; la esperanza se cumple.]
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥ ॥
[Aquel ser cuya fortuna está completa,]
ਪੂਰਨ ਭਾਗ ਭਏ ਜਿਸੁ ਪ੍ਰਾਣੀ ॥ ਸਾਧਸੰਗਿ ਮਿਲੇ ਸਾਰੰਗਪਾਣੀ ॥ ॥
[Se encuentra con los santos, los amantes de Dios.]
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥ ॥
[Nanak, el Nombre reside en su corazón; es aceptado tanto en la vida mundana como en la renuncia.]
ਮਾਝ ਮਹਲਾ ੫ ॥ ॥
[Recordando el Nombre, encuentra paz en el corazón.]
ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥ ॥
[Por Su gracia, la devoción se manifiesta.]
ਕਰਿ ਕਿਰਪਾ ਭਗਤਂੀ ਪ੍ਰਗਟਾਇਆ ॥ ॥
[En la compañía de los santos, meditando en Dios, la pereza y las enfermedades desaparecen.]
ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥ ॥
[En cuya casa, Dios ha traído los nueve tesoros.]
ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥ ॥
[Aquel que ha obtenido por méritos pasados.]
ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥ ॥
[El conocimiento, la meditación, el Dios Supremo, es adecuado para todas las cosas.]
ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥ ॥
[En un instante, Él crea y destruye.]
ਖਿਨ ਮਹਿ ਥਾਪਿ ਉਥਾਪਨਹਾਰਾ ॥ ॥
[Él es el único, Él es la expansión.]
ਆਪਿ ਇਕੰਤੀ ਆਪਿ ਪਸਾਰਾ ॥ ॥
[No hay impureza para el dador de vida en el mundo; al ver Su visión, se obtiene la liberación.]
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥ ॥
Filth does not stick to the Giver, the Life of the World. Gazing upon the Blessed Vision of His Darshan, the pain of separation departs. ||3||
ਅੰਚਲਿ ਲਾਇ ਸਭ ਸਿਸਟਿ ਤਰਾਈ ॥ ॥
Holding on to the hem of His Robe, the entire Universe is saved.
ਆਪਣਾ ਨਾਉ ਆਪਿ ਜਪਾਈ ॥ ॥
He Himself causes His Name to be chanted.
ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥ ॥
The Boat of the Guru is found by His Grace; O Nanak, such blessed destiny is pre-ordained. ||4||41||48||
ਮਾਝ ਮਹਲਾ ੫ ॥ ॥
Maajh, Fifth Mehla:
ਸੋਈ ਕਰਣਾ ਜਿ ਆਪਿ ਕਰਾਏ ॥ ॥
People do whatever the Lord inspires them to do.
ਜਿਥੈ ਰਖੈ ਸਾ ਭਲੀ ਜਾਏ ॥ ॥
Wherever He keeps us is a good place.
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥ ॥
That person is clever and honorable, unto whom the Hukam of the Lord's Command seems sweet. ||1||
ਸਭ ਪਰੋਈ ਇਕਤੁ ਧਾਗੈ ॥ ॥
Everything is strung upon the One String of the Lord.
ਜਿਸੁ ਲਾਇ ਲਏ ਸੋ ਚਰਣੀ ਲਾਗੈ ॥ ॥
Those whom the Lord attaches, are attached to His Feet.
ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥ ॥
Those, whose inverted lotus of the crown chakra is illuminated, see the Immaculate Lord everywhere. ||2||
ਤੇਰੀ ਮਹਿਮਾ ਤੂੰਹੈ ਜਾਣਹਿ ॥ ॥
Only You Yourself know Your Glory.
ਅਪਣਾ ਆਪੁ ਤੂੰ ਆਪਿ ਪਛਾਣਹਿ ॥ ॥
You Yourself recognize Your Own Self.
ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥ ॥
I am a sacrifice to Your Saints, who have crushed their sexual desire, anger and greed. ||3||
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ ॥
You have no hatred or vengeance; Your Saints are immaculate and pure.
ਜਿਨ ਦੇਖੇ ਸਭ ਉਤਰਹਿ ਕਲਮਲ ॥ ॥
Seeing them, all sins depart.
ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥ ॥
Nanak lives by meditating, meditating on the Naam. His stubborn doubt and fear have departed. ||4||42||49||