Sri Guru Granth Sahib Ji — Ang 105 (spanish)
ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥ ॥
Con tu gracia, Señor, inspírame devoción; Oh, Nanak, bebemos el néctar de la verdad.
ਮਾਝ ਮਹਲਾ ੫ ॥ ॥
||4||28||35|| Mājh, quinto Mehl: Se ha vuelto misericordioso, el Señor Govind, el Soberano.
ਭਏ ਕ੍ਰਿਪਾਲ ਗੋਵਿੰਦ ਗੁਸਾਈ ॥ ॥
Llueve en todas partes.
ਮੇਘੁ ਵਰਸੈ ਸਭਨੀ ਥਾਈ ॥ ॥
El compasivo, el misericordioso, el siempre misericordioso, el Creador está presente.
ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥ ॥
||1|| Él cuida de todas las criaturas.
ਅਪੁਨੇ ਜੀਅ ਜੰਤ ਪ੍ਰਤਿਪਾਰੇ ॥ ॥
Como una madre amorosa cuida a su hijo.
ਜਿਉ ਬਾਰਿਕ ਮਾਤਾ ਸੰਮਾਰੇ ॥ ॥
El que elimina el sufrimiento, el océano de la felicidad, el Señor, da todo el sustento.
ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥ ॥
||2|| Él está presente en la tierra y en el agua, lleno de misericordia.
ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥ ॥
Siempre me ofrezco en sacrificio a Él.
ਸਦ ਬਲਿਹਾਰਿ ਜਾਈਐ ਕੁਰਬਾਨਾ ॥ ॥
De noche y de día, medito en Él, que en un instante libera a todos.
ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥ ॥
||3|| Dios mismo ha protegido a todos.
ਰਾਖਿ ਲੀਏ ਸਗਲੇ ਪ੍ਰਭਿ ਆਪੇ ॥ ॥
Todos los dolores y sufrimientos han desaparecido.
ਉਤਰਿ ਗਏ ਸਭ ਸੋਗ ਸੰਤਾਪੇ ॥ ॥
Al recitar el Nombre, la mente y el cuerpo se vuelven verdes; Dios, Nanak, mira con gracia.
ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥ ॥
||4||29||36|| Mājh, quinto Mehl: Donde se recita el Nombre del amado Señor, esos lugares son palacios y mansiones.
ਮਾਝ ਮਹਲਾ ੫ ॥ ॥
Donde no se recita el Nombre, mi Señor, esas ciudades están desoladas.
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥ ॥
||1|| Comiendo el pan de la humildad, se mantiene uno en la conciencia de Dios; Dios está dentro y fuera, mirando con gracia.
ਸੇ ਅਸਥਲ ਸੋਇਨ ਚਉਬਾਰੇ ॥ ॥
Comiendo y comiendo, uno se vuelve impuro, como un jardín lleno de veneno.
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥ ॥
||2|| No se mezclan con los santos; se asocian con los mundanos y realizan acciones impías.
ਹਰਿ ਰੁਖੀ ਰੋਟੀ ਖਾਇ ਸਮਾਲੇ ॥ ॥
Los ignorantes pierden su precioso cuerpo; ellos mismos se destruyen.
ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥ ॥
||3|| En tu refugio, mi Señor misericordioso, el océano de la felicidad, mi Gurú Gopál, con tu gracia, Nanak canta tus alabanzas; protégeme de la vergüenza.
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥ ॥
||4||30||37|| Mājh, quinto Mehl: Los pies del Señor están grabados en mi corazón.
ਸੰਤਾ ਸੇਤੀ ਰੰਗੁ ਨ ਲਾਏ ॥ ॥
One who does not feel love for the Saints,
ਸਾਕਤ ਸੰਗਿ ਵਿਕਰਮ ਕਮਾਏ ॥ ॥
misbehaves in the company of the wicked shaaktas, the faithless cynics;
ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥੩॥ ॥
he wastes this human body, so difficult to obtain. In his ignorance, he tears up his own roots. ||3||
ਤੇਰੀ ਸਰਣਿ ਮੇਰੇ ਦੀਨ ਦਇਆਲਾ ॥ ॥
I seek Your Sanctuary, O my Lord, Merciful to the meek,
ਸੁਖ ਸਾਗਰ ਮੇਰੇ ਗੁਰ ਗੋਪਾਲਾ ॥ ॥
Ocean of Peace, my Guru, Sustainer of the world.
ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥ ॥
Shower Your Mercy upon Nanak, that he may sing Your Glorious Praises; please, preserve my honor. ||4||30||37||
ਮਾਝ ਮਹਲਾ ੫ ॥ ॥
Maajh, Fifth Mehla:
ਚਰਣ ਠਾਕੁਰ ਕੇ ਰਿਦੈ ਸਮਾਣੇ ॥ ॥
I cherish in my heart the Feet of my Lord and Master.
ਕਲਿ ਕਲੇਸ ਸਭ ਦੂਰਿ ਪਇਆਣੇ ॥ ॥
All my troubles and sufferings have run away.
ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ ॥੧॥ ॥
The music of intuitive peace, poise and tranquility wells up within; I dwell in the Saadh Sangat, the Company of the Holy. ||1||
ਲਾਗੀ ਪ੍ਰੀਤਿ ਨ ਤੂਟੈ ਮੂਲੇ ॥ ॥
The bonds of love with the Lord are never broken.
ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ ॥ ॥
The Lord is totally permeating and pervading inside and out.
ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥੨॥ ॥
Meditating, meditating, meditating in remembrance on Him, singing His Glorious Praises, the noose of death is cut away. ||2||
ਅੰਮ੍ਰਿਤੁ ਵਰਖੈ ਅਨਹਦ ਬਾਣੀ ॥ ॥
The Ambrosial Nectar, the Unstruck Melody of Gurbani rains down continually;
ਮਨ ਤਨ ਅੰਤਰਿ ਸਾਂਤਿ ਸਮਾਣੀ ॥ ॥
deep within my mind and body, peace and tranquility have come.
ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ ॥੩॥ ॥
Your humble servants remain satisfied and fulfilled, and the True Guru blesses them with encouragement and comfort. ||3||
ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥ ॥
We are His, and from Him, we receive our rewards.
ਕਰਿ ਕਿਰਪਾ ਪ੍ਰਭ ਸੰਗਿ ਮਿਲਾਇਆ ॥ ॥
Showering His Mercy upon us, God has united us with Him.
ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥੪॥੩੧॥੩੮॥ ॥
Our comings and goings have ended, and through great good fortune, O Nanak, our hopes are fulfilled. ||4||31||38||
ਮਾਝ ਮਹਲਾ ੫ ॥ ॥
Maajh, Fifth Mehla:
ਮੀਹੁ ਪਇਆ ਪਰਮੇਸਰਿ ਪਾਇਆ ॥ ॥
The rain has fallen; I have found the Transcendent Lord God.
ਜੀਅ ਜੰਤ ਸਭਿ ਸੁਖੀ ਵਸਾਇਆ ॥ ॥
All beings and creatures dwell in peace.
ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥ ॥
Suffering has been dispelled, and true happiness has dawned, as we meditate on the Name of the Lord, Har, Har. ||1||
ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥ ॥
The One, to whom we belong, cherishes and nurtures us.
ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥ ॥
The Supreme Lord God has become our Protector.
ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥ ॥
My Lord and Master has heard my prayer; my efforts have been rewarded. ||2||