Sri Guru Granth Sahib Ji — Ang 104 (spanish)
ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥੨॥ ॥
[La esperanza y el deseo se cumplen al encontrar la guía del Gurú.
ਅਗਮ ਅਗੋਚਰ ਕਿਛੁ ਮਿਤਿ ਨਹੀ ਜਾਨੀ ॥ ॥
||2|| Incognoscible, inaccesible, no se puede medir ni conocer.
ਸਾਧਿਕ ਸਿਧ ਧਿਆਵਹਿ ਗਿਆਨੀ ॥ ॥
Los santos y los sabios lo meditan.
ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥੩॥ ॥
El ego se desvanece, la ilusión desaparece, el Gurú lo revela en el corazón.
ਅਨਦ ਮੰਗਲ ਕਲਿਆਣ ਨਿਧਾਨਾ ॥ ਸੂਖ ਸਹਜ ਹਰਿ ਨਾਮੁ ਵਖਾਨਾ ॥ ॥
||3|| Alegría, dicha, tesoro de bendiciones.
ਹੋਇ ਕ੍ਰਿਪਾਲੁ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ ॥੪॥੨੫॥੩੨॥ ॥
Paz, serenidad, la glorificación del Nombre de Dios.
ਮਾਝ ਮਹਲਾ ੫ ॥ ॥
Siendo misericordioso, mi Señor, el Nombre de Nanak ha venido a mi hogar.
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥ ॥
||4||25||32|| Raag Maajh, Quinto Guru: Escuchando, escuchando, vivo por Tu gracia.
ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥ ॥
Tú eres mi amado, mi Señor, infinitamente grande.
ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋਪਾਲਾ ਜੀਉ ॥੧॥ ॥
Tus acciones, sólo Tú las conoces; Tú eres mi refugio, oh, Protector.
ਗੁਣ ਗਾਵਤ ਮਨੁ ਹਰਿਆ ਹੋਵੈ ॥ ॥
||1|| Cantando Tus virtudes, mi mente se llena de alegría.
ਕਥਾ ਸੁਣਤ ਮਲੁ ਸਗਲੀ ਖੋਵੈ ॥ ॥
Escuchando Tus historias, se desvanece toda mi impureza.
ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥੨॥ ॥
Al encontrarme con los santos y los sabios, siempre medito en el misericordioso.
ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ ॥ ॥
||2|| Medito en mi Señor en cada aliento.
ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ ॥ ॥
Esta sabiduría la he recibido por la gracia del Gurú.
ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥੩॥ ॥
Por Tu gracia, hay iluminación, y toda la creación es protegida por Tu misericordia.
ਸਤਿ ਸਤਿ ਸਤਿ ਪ੍ਰਭੁ ਸੋਈ ॥ ॥
||3|| Verdad, verdad, verdad, ese es Dios.
ਸਦਾ ਸਦਾ ਸਦ ਆਪੇ ਹੋਈ ॥ ॥
Siempre, siempre, para siempre, Él mismo existe.
ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥੪॥੨੬॥੩੩॥ ॥
Viendo Tu camino revelado, oh, amado, Nanak se llena de dicha.
ਮਾਝ ਮਹਲਾ ੫ ॥ ॥
||4||26||33|| Raag Maajh, Quinto Guru: Por Tu mandato, la lluvia cae.
ਹੁਕਮੀ ਵਰਸਣ ਲਾਗੇ ਮੇਹਾ ॥ ॥
Los amados santos se reúnen y meditan en el Nombre.
ਸਾਜਨ ਸੰਤ ਮਿਲਿ ਨਾਮੁ ਜਪੇਹਾ ॥ ॥
Paz, tranquilidad, serenidad y felicidad se obtienen; el Señor mismo me ha dado firmeza.
ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥ ॥
||1|| Él ha creado todo en abundancia.
ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥ ॥
Por Su gracia, todos están satisfechos.
ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥ ॥
Oh, Donante, concedeme Tu don; todos los seres vivos son sostenidos por Ti.
ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥ ॥
||2|| El verdadero Señor, el verdadero tinte.
ਸਚਾ ਸਾਹਿਬੁ ਸਚੀ ਨਾਈ ॥ ॥
.
ਗੁਰ ਪਰਸਾਦਿ ਤਿਸੁ ਸਦਾ ਧਿਆਈ ॥ ॥
.
ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥ ॥
The fear of birth and death has been dispelled; emotional attachment, sorrow and suffering have been erased. ||3||
ਸਾਸਿ ਸਾਸਿ ਨਾਨਕੁ ਸਾਲਾਹੇ ॥ ॥
With each and every breath, Nanak praises the Lord.
ਸਿਮਰਤ ਨਾਮੁ ਕਾਟੇ ਸਭਿ ਫਾਹੇ ॥ ॥
Meditating in remembrance on the Name, all bonds are cut away.
ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥ ॥
One's hopes are fulfilled in an instant, chanting the Glorious Praises of the Lord, Har, Har, Har. ||4||27||34||
ਮਾਝ ਮਹਲਾ ੫ ॥ ॥
Maajh, Fifth Mehla:
ਆਉ ਸਾਜਨ ਸੰਤ ਮੀਤ ਪਿਆਰੇ ॥ ॥
Come, dear friends, Saints and companions:
ਮਿਲਿ ਗਾਵਹ ਗੁਣ ਅਗਮ ਅਪਾਰੇ ॥ ॥
let us join together and sing the Glorious Praises of the Inaccessible and Infinite Lord.
ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥ ॥
Those who sing and hear these praises are liberated, so let us meditate on the One who created us. ||1||
ਜਨਮ ਜਨਮ ਕੇ ਕਿਲਬਿਖ ਜਾਵਹਿ ॥ ॥
The sins of countless incarnations depart,
ਮਨਿ ਚਿੰਦੇ ਸੇਈ ਫਲ ਪਾਵਹਿ ॥ ॥
and we receive the fruits of the mind's desires.
ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥੨॥ ॥
So meditate on that Lord, our True Lord and Master, who gives sustenance to all. ||2||
ਨਾਮੁ ਜਪਤ ਸਰਬ ਸੁਖੁ ਪਾਈਐ ॥ ॥
Chanting the Naam, all pleasures are obtained.
ਸਭੁ ਭਉ ਬਿਨਸੈ ਹਰਿ ਹਰਿ ਧਿਆਈਐ ॥ ॥
All fears are erased, meditating on the Name of the Lord, Har, Har.
ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥੩॥ ॥
One who serves the Lord swims across to the other side, and all his affairs are resolved. ||3||
ਆਇ ਪਇਆ ਤੇਰੀ ਸਰਣਾਈ ॥ ॥
I have come to Your Sanctuary;
ਜਿਉ ਭਾਵੈ ਤਿਉ ਲੈਹਿ ਮਿਲਾਈ ॥ ॥
if it pleases You, unite me with You.