Sri Guru Granth Sahib Ji — Ang 1034 (spanish)
ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥ ॥
El sonido inefable resuena, la ilusión y el miedo huyen. Dios impregna todo, brillando omnipresente. Todo es Tuyo, oh Señor; el Gurú-siervo, reconociéndote, canta Tus glorias. (10)
ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥ ॥
El principio, el incontaminado, el puro, es Él. No hay otro que conocer, ningún segundo. El Único, el Ser Supremo, reside en la mente; el ego y el orgullo se desvanecen. (11)
ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥ ॥
El néctar lo ha dado el Gurú verdadero; no hay otro que conocer, ni segundo ni tercero. El Único, el Uno, el Supremo, el trascendente, se prueba y se encuentra en el tesoro del corazón. (12)
ਆਦਿ ਨਿਰੰਜਨੁ ਨਿਰਮਲੁ ਸੋਈ ॥ ॥
El conocimiento, la meditación, la verdad, son profundos e insondables. Nadie conoce Tu misterio. Todo lo que existe, está en Ti; por Tu gracia, se obtiene lo que se encuentra. (13)
ਅਵਰੁ ਨ ਜਾਣਾ ਦੂਜਾ ਕੋਈ ॥ ॥
La acción, el deber, la verdad, están en Tus manos, oh Señor; eres el tesoro inagotable, sin preocupaciones. Tú eres compasivo, misericordioso, el Señor eterno; Tú mismo unes y reúnes. (14)
ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥ ॥
Tú mismo ves y muestras; Tú mismo estableces y elevas. Tú mismo unes y separas, oh Creador; Tú mismo matas y das vida. (15)
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ॥
Todo lo que existe está dentro de Ti; Tú mismo lo ves, residiendo en el palacio del corazón. Nanak dice la verdad con súplica: la visión de Dios otorga dicha. (16) 1.13.
ਅਵਰੁ ਨ ਜਾਣਾ ਦੂਆ ਤੀਆ ॥ ॥
(Maru, Mahala 1)
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥ ॥
Si te agrada, oh Señor, obtengo Tu visión. Con amor y devoción, canto Tus gloriosas virtudes. Según Tu voluntad, Tú existes, oh Creador; Tú mismo das el néctar del sabor. (1)
ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥ ॥
Los devotos son hermosos en la corte divina. Los siervos de Dios son liberados. Abandonando el ego, teñidos con Tu color, meditan en Tu nombre día y noche. (2)
ਕੋਇ ਨ ਜਾਣੈ ਤੇਰਾ ਚੀਰਾ ॥ ॥
No one knows Your expanse.
ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥ ॥
All that are, beg from You; You are attained only by Your Grace. ||13||
ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥ ॥
You hold karma and Dharma in Your hands, O True Lord.
ਵੇਪਰਵਾਹ ਅਖੁਟ ਭੰਡਾਰੈ ॥ ॥
O Independent Lord, Your treasures are inexhaustible.
ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥ ॥
You are forever kind and compassionate, God. You unite in Your Union. ||14||
ਆਪੇ ਦੇਖਿ ਦਿਖਾਵੈ ਆਪੇ ॥ ॥
You Yourself see, and cause Yourself to be seen.
ਆਪੇ ਥਾਪਿ ਉਥਾਪੇ ਆਪੇ ॥ ॥
You Yourself establish, and You Yourself disestablish.
ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥ ॥
The Creator Himself unites and separates; He Himself kills and rejuvenates. ||15||
ਜੇਤੀ ਹੈ ਤੇਤੀ ਤੁਧੁ ਅੰਦਰਿ ॥ ॥
As much as there is, is contained within You.
ਦੇਖਹਿ ਆਪਿ ਬੈਸਿ ਬਿਜ ਮੰਦਰਿ ॥ ॥
You gaze upon Your creation, sitting within Your royal palace.
ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥ ॥
Nanak offers this true prayer; gazing upon the Blessed Vision of the Lord's Darshan, I have found peace. ||16||1||13||
ਮਾਰੂ ਮਹਲਾ ੧ ॥ ॥
Maaroo, First Mehla:
ਦਰਸਨੁ ਪਾਵਾ ਜੇ ਤੁਧੁ ਭਾਵਾ ॥ ॥
If I am pleasing to You, Lord, then I obtain the Blessed Vision of Your Darshan.
ਭਾਇ ਭਗਤਿ ਸਾਚੇ ਗੁਣ ਗਾਵਾ ॥ ॥
In loving devotional worship, O True Lord, I sing Your Glorious Praises.
ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥ ॥
By Your Will, O Creator Lord, You have become pleasing to me, and so sweet to my tongue. ||1||
ਸੋਹਨਿ ਭਗਤ ਪ੍ਰਭੂ ਦਰਬਾਰੇ ॥ ॥
The devotees look beautiful in the Darbaar, the Court of God.
ਮੁਕਤੁ ਭਏ ਹਰਿ ਦਾਸ ਤੁਮਾਰੇ ॥ ॥
Your slaves, Lord, are liberated.
ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥ ॥
Eradicating self-conceit, they are attuned to Your Love; night and day, they meditate on the Naam, the Name of the Lord. ||2||
ਈਸਰੁ ਬ੍ਰਹਮਾ ਦੇਵੀ ਦੇਵਾ ॥ ॥
Shiva, Brahma, gods and goddesses,
ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥ ॥
Indra, ascetics and silent sages serve You.
ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥ ॥
Celibates, givers of charity and the many forest-dwellers have not found the Lord's limits. ||3||
ਵਿਣੁ ਜਾਣਾਏ ਕੋਇ ਨ ਜਾਣੈ ॥ ॥
No one knows You, unless You let them know You.
ਜੋ ਕਿਛੁ ਕਰੇ ਸੁ ਆਪਣ ਭਾਣੈ ॥ ॥
Whatever is done, is by Your Will.
ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥ ॥
You created the 8.4 million species of beings; by Your Will, they draw their breath. ||4||
ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥ ॥
Whatever is pleasing to Your Will, undoubtedly comes to pass.
ਮਨਮੁਖੁ ਆਪੁ ਗਣਾਏ ਰੋਵੈ ॥ ॥
The self-willed manmukh shows off, and comes to grief.
ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥ ॥
Forgetting the Name, he finds no place of rest; coming and going in reincarnation, he suffers in pain. ||5||
ਨਿਰਮਲ ਕਾਇਆ ਊਜਲ ਹੰਸਾ ॥ ॥
Pure is the body, and immaculate is the swan-soul;
ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥ ॥
within it is the immaculate essence of the Naam.
ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥ ॥
Such a being drinks in all his pains like Ambrosial Nectar; he never suffers sorrow again. ||6||
ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥ ॥
For his excessive indulgences, he receives only pain;
ਭੋਗਹੁ ਰੋਗ ਸੁ ਅੰਤਿ ਵਿਗੋਵੈ ॥ ॥
from his enjoyments, he contracts diseases, and in the end, he wastes away.
ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥ ॥
His pleasure can never erase his pain; without accepting the Lord's Will, he wanders lost and confused. ||7||
ਗਿਆਨ ਵਿਹੂਣੀ ਭਵੈ ਸਬਾਈ ॥ ॥
Without spiritual wisdom, they all just wander around.
ਸਾਚਾ ਰਵਿ ਰਹਿਆ ਲਿਵ ਲਾਈ ॥ ॥
The True Lord is pervading and permeating everywhere, lovingly engaged.
ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥ ॥
The Fearless Lord is known through the Shabad, the Word of the True Guru; one's light merges into the Light. ||8||
ਅਟਲੁ ਅਡੋਲੁ ਅਤੋਲੁ ਮੁਰਾਰੇ ॥ ॥
He is the eternal, unchanging, immeasurable Lord.
ਖਿਨ ਮਹਿ ਢਾਹੇ ਫੇਰਿ ਉਸਾਰੇ ॥ ॥
In an instant, He destroys, ang then reconstructs.
ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥ ॥
He has no form or shape, no limit or value. Pierced by the Shabad, one is satisfied. ||9||