Sri Guru Granth Sahib Ji — Ang 1020 (spanish)
ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥ ॥
El Creador exige cuentas en el infierno.
ਸੰਗਿ ਨ ਕੋਈ ਭਈਆ ਬੇਬਾ ॥ ॥
(2) Nadie acompaña al alma desamparada; abandona la riqueza, la juventud y las posesiones.
ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥ ॥
El Creador, el Misericordioso, no es como un comerciante que pesa hasta el último grano.
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥ ॥
(3) Con alegría toma las posesiones ajenas; observa y escucha, y tú también eres cómplice.
ਖੁਸਿ ਖੁਸਿ ਲੈਦਾ ਵਸਤੁ ਪਰਾਈ ॥ ॥
Engañado por el mundo, se alimenta de lo que hay dentro, sin comprender lo que está más allá.
ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥ ॥
(4) Muere una y otra vez, y vuelve a nacer; adornado, permanece mucho tiempo en este mundo.
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥ ॥
El que lo creó, no lo conoce; el ciego sufre un dolor eterno.
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ॥
(5) Olvidado del Creador, engañado; el juego del mundo es malo, con sus alegrías y tristezas.
ਬਹੁਤੁ ਸਜਾਇ ਪਇਆ ਦੇਸਿ ਲੰਮੈ ॥ ॥
No ha encontrado la sinceridad, la paciencia y la compañía de los santos; vive según su propio capricho.
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥ ॥
(6) El Señor juega con todos; a unos los eleva, a otros los derriba.
ਖਾਲਕ ਥਾਵਹੁ ਭੁਲਾ ਮੁਠਾ ॥ ॥
Baila como Él quiere que baile; cada uno realiza su propia obra.
ਦੁਨੀਆ ਖੇਲੁ ਬੁਰਾ ਰੁਠ ਤੁਠਾ ॥ ॥
(7) Si Él tiene misericordia, entonces se medita en el Señor; en la compañía de los santos, no se encuentra el infierno.
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥ ॥
Nanak recibe el don del nombre, el néctar, y constantemente canta sus alabanzas.
ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥ ॥
(8) 2 8 12 20.
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥ ॥
Maru, Solas, Mahala 1.
ਮਿਹਰ ਕਰੇ ਤਾ ਖਸਮੁ ਧਿਆਈ ॥ ॥
Un Dios, por la gracia del Gurú verdadero.
ਸੰਤਾ ਸੰਗਤਿ ਨਰਕਿ ਨ ਪਾਈ ॥ ॥
El Verdadero es el único, no hay otro.
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥ ॥
El que creó, Él mismo lo destruye.
ਮਾਰੂ ਸੋਲਹੇ ਮਹਲਾ ੧ ॥
Como Él quiere, así que lo mantiene; ¿qué puedes hacer tú contra Él?
ੴ ਸਤਿਗੁਰ ਪ੍ਰਸਾਦਿ ॥ ॥
(1) Él mismo crea, Él mismo destruye; Él mismo ocupa a cada uno con sus asuntos.
ਸਾਚਾ ਸਚੁ ਸੋਈ ਅਵਰੁ ਨ ਕੋਈ ॥ ॥
Él mismo reflexiona, Él mismo es el alabado, Él mismo guía el camino.
ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥ ॥
(2) Él mismo es sabio, Él mismo es el conocimiento; Él mismo se crea, Él mismo es el esposo.
ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥ ॥
As it pleases You, so You keep me, and so I remain; what excuse could I offer to You? ||1||
ਆਪਿ ਉਪਾਏ ਆਪਿ ਖਪਾਏ ॥ ॥
You Yourself create, and You Yourself destroy.
ਆਪੇ ਸਿਰਿ ਸਿਰਿ ਧੰਧੈ ਲਾਏ ॥ ॥
You yourself link each and every person to their tasks.
ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥ ॥
You contemplate Yourself, You Yourself make us worthy; You Yourself place us on the Path. ||2||
ਆਪੇ ਦਾਨਾ ਆਪੇ ਬੀਨਾ ॥ ॥
You Yourself are all-wise, You Yourself are all-knowing.
ਆਪੇ ਆਪੁ ਉਪਾਇ ਪਤੀਨਾ ॥ ॥
You Yourself created the Universe, and You are pleased.
ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥ ॥
You Yourself are the air, water and fire; You Yourself unite in Union. ||3||
ਆਪੇ ਸਸਿ ਸੂਰਾ ਪੂਰੋ ਪੂਰਾ ॥ ॥
You Yourself are the moon, the sun, the most perfect of the perfect.
ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥ ॥
You Yourself are spiritual wisdom, meditation, and the Guru, the Warrior Hero.
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥ ॥
The Messenger of Death, and his noose of death, cannot touch one, who is lovingly focused on You, O True Lord. ||4||
ਆਪੇ ਪੁਰਖੁ ਆਪੇ ਹੀ ਨਾਰੀ ॥ ॥
You Yourself are the male, and You Yourself are the female.
ਆਪੇ ਪਾਸਾ ਆਪੇ ਸਾਰੀ ॥ ॥
You Yourself are the chess-board, and You Yourself are the chessman.
ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥ ॥
You Yourself staged the drama in the arena of the world, and You Yourself evaluate the players. ||5||
ਆਪੇ ਭਵਰੁ ਫੁਲੁ ਫਲੁ ਤਰਵਰੁ ॥ ॥
You Yourself are the bumble bee, the flower, the fruit and the tree.
ਆਪੇ ਜਲੁ ਥਲੁ ਸਾਗਰੁ ਸਰਵਰੁ ॥ ॥
You Yourself are the water, the desert, the ocean and the pool.
ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥ ॥
You Yourself are the great fish, the tortoise, the Cause of causes; Your form cannot be known. ||6||
ਆਪੇ ਦਿਨਸੁ ਆਪੇ ਹੀ ਰੈਣੀ ॥ ॥
You Yourself are the day, and You Yourself are the night.
ਆਪਿ ਪਤੀਜੈ ਗੁਰ ਕੀ ਬੈਣੀ ॥ ॥
You Yourself are pleased by the Word of the Guru's Bani.
ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥ ॥
From the very beginning, and throughout the ages, the unstruck sound current resounds, night and day; in each and every heart, the Word of the Shabad, echoes Your Will. ||7||
ਆਪੇ ਰਤਨੁ ਅਨੂਪੁ ਅਮੋਲੋ ॥ ॥
You Yourself are the jewel, incomparably beautiful and priceless.
ਆਪੇ ਪਰਖੇ ਪੂਰਾ ਤੋਲੋ ॥ ॥
You Yourself are the Assessor, the Perfect Weigher.