Sri Guru Granth Sahib Ji — Ang 102 (spanish)
ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥ ॥
Los siervos del Señor disfrutan del amor divino. Todo lo que pertenece al Señor le pertenece a su siervo; el siervo va con el Señor. ||3||
ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥ ॥
El Señor mismo lo ha vestido; no se le pedirá cuentas ni se le llamará a juicio. Nanak se sacrifica por ese siervo; esa es la joya más profunda y preciosa. ||4|| 18|| 25||
ਅਪੁਨੈ ਠਾਕੁਰਿ ਜੋ ਪਹਿਰਾਇਆ ॥ ਬਹੁਰਿ ਨ ਲੇਖਾ ਪੁਛਿ ਬੁਲਾਇਆ ॥ ॥
Raag Maajh, Quinto Guru:
ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥ ॥
Todo está dentro de la casa; nada está fuera. Quien busca fuera está perdido en la ilusión. Por la gracia del Gurú, quien lo encuentra dentro, está bien tanto dentro como fuera. ||1||
ਮਾਝ ਮਹਲਾ ੫ ॥ ॥
Suavemente cae la lluvia de néctar; la mente bebe, escuchando y reflexionando sobre la Palabra. Día y noche, siempre, siempre, disfruta del juego divino. ||2||
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ॥
El separado por muchas vidas se ha reunido; por la gracia del Santo, el seco se ha vuelto verde. Ha obtenido buena fortuna, medita en el Nombre, y se ha unido al Gurú. ||3||
ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ ॥
Como las ondas se mezclan con el agua, así la luz se une a la Luz. Dice Nanak: la puerta de la ilusión se ha roto; no habrá más sufrimiento. ||4|| 19|| 26||
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥ ॥
Raag Maajh, Quinto Guru:
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ॥
Me sacrifico por aquel que ha escuchado Tu Nombre; me sacrifico por aquel cuya lengua lo ha pronunciado. Una y otra vez voy a ese lugar, quien en mente y cuerpo te adora. ||1||
ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ ॥
Lavo los pies de aquel que camina por Tu sendero; mis ojos se deleitan con ese Señor misericordioso. Entrego mi mente a ese amado propio, quien, encontrando al Gurú, ha encontrado al Señor. ||2||
ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥ ॥
Aquellos son afortunados que Tú conoces; en medio de todos...
ਜਨਮ ਜਨਮ ਕਾ ਵਿਛੁੜਿਆ ਮਿਲਿਆ ॥ ॥
I have now been united with the Lord after having been separated and cut off from Him for so many lifetimes;
ਸਾਧ ਕ੍ਰਿਪਾ ਤੇ ਸੂਕਾ ਹਰਿਆ ॥ ॥
by the Grace of the Holy Saint, the dried-up branches have blossomed forth again in their greenery.
ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥ ॥
I have obtained this sublime understanding, and I meditate on the Naam; as Gurmukh, I have met the Lord. ||3||
ਜਲ ਤਰੰਗੁ ਜਿਉ ਜਲਹਿ ਸਮਾਇਆ ॥ ॥
As the waves of water merge again with the water,
ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥ ॥
so does my light merge again into the Light.
ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥ ॥
Says Nanak, the veil of illusion has been cut away, and I shall not go out wandering any more. ||4||19||26||
ਮਾਝ ਮਹਲਾ ੫ ॥ ॥
Maajh, Fifth Mehla:
ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ ॥ ॥
I am a sacrifice to those who have heard of You.
ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ ॥ ॥
I am a sacrifice to those whose tongues speak of You.
ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥੧॥ ॥
Again and again, I am a sacrifice to those who meditate on You with mind and body. ||1||
ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ ॥ ॥
I wash the feet of those who walk upon Your Path.
ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥ ॥
With my eyes, I long to behold those kind people.
ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥ ॥
I offer my mind to those friends, who have met the Guru and found God. ||2||
ਸੇ ਵਡਭਾਗੀ ਜਿਨਿ ਤੁਮ ਜਾਣੇ ॥ ॥
Very fortunate are those who know You.
ਸਭ ਕੈ ਮਧੇ ਅਲਿਪਤ ਨਿਰਬਾਣੇ ॥ ॥
In the midst of all, they remain detached and balanced in Nirvaanaa.
ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥੩॥ ॥
In the Saadh Sangat, the Company of the Holy, they cross over the terrifying world-ocean, and conquer all their evil passions. ||3||
ਤਿਨ ਕੀ ਸਰਣਿ ਪਰਿਆ ਮਨੁ ਮੇਰਾ ॥ ॥
My mind has entered their Sanctuary.
ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥ ॥
I have renounced my pride in my own strength, and the darkness of emotional attachment.
ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥ ॥
Please bless Nanak with the Gift of the Naam, the Name of the Inaccessible and Unfathomable God. ||4||20||27||
ਮਾਝ ਮਹਲਾ ੫ ॥ ॥
Maajh, Fifth Mehla:
ਤੂੰ ਪੇਡੁ ਸਾਖ ਤੇਰੀ ਫੂਲੀ ॥ ॥
You are the tree; Your branches have blossomed forth.
ਤੂੰ ਸੂਖਮੁ ਹੋਆ ਅਸਥੂਲੀ ॥ ॥
From the very small and subtle, You have become huge and manifest.
ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥੧॥ ॥
You are the Ocean of Water, and You are the foam and the bubbles on its surface. I cannot see any other except You, Lord. ||1||
ਤੂੰ ਸੂਤੁ ਮਣੀਏ ਭੀ ਤੂੰਹੈ ॥ ॥
You are the thread, and You are also the beads.
ਤੂੰ ਗੰਠੀ ਮੇਰੁ ਸਿਰਿ ਤੂੰਹੈ ॥ ॥
You are the knot, and You are the primary bead of the maalaa.
ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥੨॥ ॥
In the beginning, in the middle and in the end, there is God. I cannot see any other except You, Lord. ||2||
ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ ॥
You transcend all qualities, and You possess the supreme qualities. You are the Giver of peace.
ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥ ॥
You are detached in Nirvaanaa, and You are the Enjoyer, imbued with love.
ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥੩॥ ॥
You Yourself know Your Own Ways; You dwell upon Yourself. ||3||
ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥ ॥
You are the Master, and then again, You are the servant.
ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥ ॥
O God, You Yourself are the Manifest and the Unmanifest.
ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥੪॥੨੧॥੨੮॥ ॥
Slave Nanak sings Your Glorious Praises forever. Please, just for a moment, bless him with Your Glance of Grace. ||4||21||28||