Sri Guru Granth Sahib Ji — Ang 1016 (spanish)
ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥ ॥
[Cultivan campos de color, adornan jardines y sus ojos derraman lágrimas de kohl.
ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥ ॥
Este mundo es la casa de aquel que, al obtener riqueza, perece en el orgullo.
ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥ ॥
Los súbditos y los reyes, todos, ¿dónde irán?
ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥ ॥
Dice Nanak: Aquel que se apoya en el Gurú verdadero, permanece oculto, invisible.
ਮਾਰੂ ਮਹਲਾ ੩ ਘਰੁ ੫ ਅਸਟਪਦੀ ॥
Aquel en quien reside el amor, a través de la verdadera palabra, en la paz y la naturaleza.
ੴ ਸਤਿਗੁਰ ਪ੍ਰਸਾਦਿ ॥ ॥
Solo él conoce este dolor, ¿quién más lo conoce?
ਜਿਸ ਨੋ ਪ੍ਰੇਮੁ ਮੰਨਿ ਵਸਾਏ ॥ ॥
Él mismo une, él mismo une, él mismo infunde su amor.
ਸਾਚੈ ਸਬਦਿ ਸਹਜਿ ਸੁਭਾਏ ॥ ॥
Solo aquel a quien miras con tu gracia conoce la esencia del amor.
ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥ ॥
La visión divina despierta, el engaño se desvanece, por la gracia del Gurú, se alcanza la morada suprema.
ਆਪੇ ਮੇਲੇ ਆਪਿ ਮਿਲਾਏ ॥ ॥
Ese yogui reconoce esta práctica, reflexionando sobre la palabra del Gurú.
ਆਪਣਾ ਪਿਆਰੁ ਆਪੇ ਲਾਏ ॥ ॥
La unión con el amado se realiza, la mala conducta se abandona por la sabiduría del Gurú.
ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥ ॥
Siempre se regocija en el amor, con su amado.
ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥ ॥
Sin el Gurú, no hay médico, él mismo es puro e inmaculado.
ਗੁਰ ਪਰਸਾਦਿ ਪਰਮ ਪਦੁ ਪਾਏ ॥ ॥
Al encontrarse con el Gurú, la maldad perece, a través de la sabiduría.
ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥ ॥
Esta palabra es la esencia para quien la recibe, el gurú elimina el deseo y el hambre.
ਸੰਜੋਗੀ ਧਨ ਪਿਰ ਮੇਲਾ ਹੋਵੈ ॥ ॥
No se obtiene nada por sí mismo, con tu gracia, el tiempo se transforma.
ਗੁਰਮਤਿ ਵਿਚਹੁ ਦੁਰਮਤਿ ਖੋਵੈ ॥ ॥
El Gurú revela lo incognoscible, por su gracia, viene a su morada.
ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥ ॥
El puro se conoce en el ojo, a aquellos a quienes miras con tu gracia.
ਸਤਿਗੁਰ ਬਾਝਹੁ ਵੈਦੁ ਨ ਕੋਈ ॥ ॥
El gurú hace que uno se convierta en esa verdad.
ਆਪੇ ਆਪਿ ਨਿਰੰਜਨੁ ਸੋਈ ॥ ॥
He Himself is the Immaculate Lord.
ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥ ॥
Meeting with the True Guru, evil is conquered, and spiritual wisdom is contemplated. ||4||
ਏਹੁ ਸਬਦੁ ਸਾਰੁ ਜਿਸ ਨੋ ਲਾਏ ॥ ॥
One who is committed to this most sublime Shabad
ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥ ॥
becomes Gurmukh, and is rid of thirst and hunger.
ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥ ॥
By one's own efforts, nothing can be accomplished; the Lord, in His Mercy, bestows power. ||5||
ਅਗਮ ਨਿਗਮੁ ਸਤਿਗੁਰੂ ਦਿਖਾਇਆ ॥ ॥
The True Guru has revealed the essence of the Shaastras and the Vedas.
ਕਰਿ ਕਿਰਪਾ ਅਪਨੈ ਘਰਿ ਆਇਆ ॥ ॥
In His Mercy, He has come into the home of my self.
ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥ ॥
In the midst of Maya, the Immaculate Lord is known, by those upon whom You bestow Your Grace. ||6||
ਗੁਰਮੁਖਿ ਹੋਵੈ ਸੋ ਤਤੁ ਪਾਏ ॥ ॥
One who becomes Gurmukh, obtains the essence of reality;
ਆਪਣਾ ਆਪੁ ਵਿਚਹੁ ਗਵਾਏ ॥ ॥
he eradictes his self-conceit from within.
ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥ ॥
Without the True Guru, all are entangled in worldly affairs; consider this in your mind, and see. ||7||
ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥ ॥
Some are deluded by doubt; they strut around egotistically.
ਇਕਨਾ ਗੁਰਮੁਖਿ ਹਉਮੈ ਮਾਰੀ ॥ ॥
Some, as Gurmukh, subdue their egotism.
ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥ ॥
Attuned to the True Word of the Shabad, they remain detached from the world. The other ignorant fools wander, confused and deluded by doubt. ||8||
ਗੁਰਮੁਖਿ ਜਿਨੀ ਨਾਮੁ ਨ ਪਾਇਆ ॥ ॥
Those who have not become Gurmukh, and who have not found the Naam, the Name of the Lord
ਮਨਮੁਖਿ ਬਿਰਥਾ ਜਨਮੁ ਗਵਾਇਆ ॥ ॥
those self-willed manmukhs waste their lives uselessly.
ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥ ॥
In the world hereafter, nothing except the Name will be of any assistance; this is understood by contemplating the Guru. ||9||
ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥ ॥
The Ambrosial Naam is the Giver of peace forever.
ਗੁਰਿ ਪੂਰੈ ਜੁਗ ਚਾਰੇ ਜਾਤਾ ॥ ॥
Throughout the four ages, it is known through the Perfect Guru.
ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥ ॥
He alone receives it, unto whom You bestow it; this is the essence of reality which Nanak has realized. ||10||1||