Sri Guru Granth Sahib Ji — Ang 994 (hindi)
ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥ ॥
हे मन! हरि को याद कर, तू मन से विकारों को त्याग दे। गुरु के शब्द का ध्यान कर, तू सच्चे प्रेम में लग जा।॥१॥ रहाउ ॥
ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥ ॥
यहाँ नाम भूल गया तो फिर कहीं हाथ नहीं आएगा। सभी योनियों में भटकना पड़ेगा और अंत में मल में मिल जाएगा।॥२॥
ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ॥
बड़े भाग्य से गुरु मिला, पूर्व जन्म के लिखे अनुसार। दिन-रात सच्ची भक्ति कर, सच्चा प्रभु मिला ले।॥३॥
ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ ॥
अपने आप सृष्टि रची, अपने आप कृपा दृष्टि करता है। नानक कहते हैं, नाम की महिमा से, जिसे चाहे, उसे देता है।॥४॥२॥
ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥ ॥
By great good fortune, I have found the Guru, according to my pre-ordained destiny, O my mother.
ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥ ॥
Night and day, I practice true devotional worship; I am united with the True Lord. ||3||
ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥ ॥
He Himself fashioned the entire universe; He Himself bestows His Glance of Grace.
ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥ ॥
O Nanak, the Naam, the Name of the Lord, is glorious and great; as He pleases, He bestows His Blessings. ||4||2||
ਮਾਰੂ ਮਹਲਾ ੩ ॥ ॥
Maaroo, Third Mehla:
ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥ ॥
Please forgive my past mistakes, O my Dear Lord; now, please place me on the Path.
ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥ ॥
I remain attached to the Lord's Feet, and eradicate self-conceit from within. ||1||
ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥ ॥
O my mind, as Gurmukh, meditate on the Name of the Lord.
ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥ ॥
Remain attached forever to the Lord's Feet, single-mindedly, with love for the One Lord. ||1||Pause||
ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥ ॥
I have no social status or honor; I have no place or home.
ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥ ॥
Pierced through by the Word of the Shabad, my doubts have been cut away. The Guru has inspired me to understand the Naam, the Name of the Lord. ||2||
ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥ ॥
This mind wanders around, driven by greed, totally attached to greed.
ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥ ॥
He is engrossed in false pursuits; he shall endure beatings in the City of Death. ||3||
ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ ॥ ॥
O Nanak, God Himself Himself is all-in-all. There is no other at all.
ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥ ॥
He bestows the treasure of devotional worship, and the Gurmukhs abide in peace. ||4||3||
ਮਾਰੂ ਮਹਲਾ ੩ ॥ ॥
Maaroo, Third Mehla:
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥ ॥
Seek and find those who are imbued with Truth; they are so rare in this world.
ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥ ॥
Meeting with them, one's face becomes radiant and bright, chanting the Name of the Lord. ||1||
ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥ ॥
O Baba, contemplate and cherish the True Lord and Master within your heart.
ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥ ॥
Seek out and see, and ask your True Guru, and obtain the true commodity. ||1||Pause||
ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ ॥ ॥
All serve the One True Lord; through pre-ordained destiny, they meet Him.
ਗੁਰਮੁਖਿ ਮਿਲੇ ਸੇ ਨ ਵਿਛੁੜਹਿ ਪਾਵਹਿ ਸਚੁ ਸੋਇ ॥੨॥ ॥
The Gurmukhs merge with Him, and will not be separated from Him again; they attain the True Lord. ||2||
ਇਕਿ ਭਗਤੀ ਸਾਰ ਨ ਜਾਣਨੀ ਮਨਮੁਖ ਭਰਮਿ ਭੁਲਾਇ ॥ ॥
Some do not appreciate the value of devotional worship; the self-willed manmukhs are deluded by doubt.
ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ ॥੩॥ ॥
They are fillled with self-conceit; they cannot accomplish anything. ||3||
ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ ॥ ॥
Stand and offer your prayer, to the One who cannot be moved by force.
ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥ ॥
O Nanak, the Naam, the Name of the Lord, abides within the mind of the Gurmukh; hearing his prayer, the Lord applauds him. ||4||4||
ਮਾਰੂ ਮਹਲਾ ੩ ॥ ॥
Maaroo, Third Mehla:
ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥ ॥
He transforms the burning desert into a cool oasis; he transmutes rusted iron into gold.
ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥੧॥ ॥
So praise the True Lord; there is none other as great as He is. ||1||
ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥ ॥
O my mind, night and day, meditate on the Lord's Name.
ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ ॥ ॥
Contemplate the Word of the Guru's Teachings, and sing the Glorious Praises of the Lord, night and day. ||1||Pause||
ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥ ॥
As Gurmukh, one comes to know the One Lord, when the True Guru instructs him.
ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥ ॥
Praise the True Guru, who imparts this understanding. ||2||
ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ ॥ ॥
Those who forsake the True Guru, and attach themselves to duality - what will they do when they go to the world hereafter?
ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥ ॥
Bound and gagged in the City of Death, they will be beaten. They will be punished severely. ||3||