Sri Guru Granth Sahib Ji — Ang 978 (hindi)
ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥ ॥
हरि, हरि, हरि! ईश्वर के संग मिलन से आनंद प्राप्त होता है ॥१॥ रहाउ ॥
ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥ ॥
गुरु और संतों ने ईश्वर का मार्ग बताया है, गुरु ने ईश्वर की गति दिखाई है ॥
ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥ ॥
हे मेरे गुरु-शिष्यों! अपने मन से कपट दूर करो, निष्कपट होकर ईश्वर की सेवा करो, निहाल, निहाल, निहाल ॥१॥
ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥ ॥
वे गुरु के शिष्य, मेरे प्रभु को प्रिय हैं, जिन्होंने मेरे प्रभु को अपना साथी माना है ॥
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥ ॥
हे नानक! प्रभु ने मुझे बुद्धि दी है, प्रभु को पास और अपने समीप देखकर, निहाल, निहाल, निहाल, निहाल ॥२॥३॥९॥
ਰਾਗੁ ਨਟ ਨਾਰਾਇਨ ਮਹਲਾ ੫ ॥
राग नट नारायण, महला ५
ੴ ਸਤਿਗੁਰ ਪ੍ਰਸਾਦਿ ॥ ॥
ੴ सतिगुर प्रसादि ॥
ਰਾਮ ਹਉ ਕਿਆ ਜਾਨਾ ਕਿਆ ਭਾਵੈ ॥ ॥
हे राम! मैं क्या जानूँ, तुम्हें क्या प्रिय है?
ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥ ॥
मेरे मन में तुम्हारे दर्शन की बहुत लालसा है ॥१॥ रहाउ ॥
ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥ ॥
वही ज्ञानी है, वही तेरा भक्त है, जिस पर तुम्हारी कृपा होती है ॥
ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥ ॥
हे प्रभु रचियता! जिस पर तुम कृपा करते हो, वही सदा तुम्हारा ध्यान करता है ॥१॥
ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥ ॥
कौन सा योग, कौन सा ज्ञान, कौन सा ध्यान, कौन सा गुण तुम्हें प्रसन्न करता है?
ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥ ॥
वही व्यक्ति, वही तुम्हारा भक्त है, जिस पर तुम अपना प्रेम बरसाते हो ॥२॥
ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥ ॥
वह बुद्धि, वह समझ, वह ज्ञान जिससे क्षण भर के लिए भी प्रभु को नहीं भूलता ॥
ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥ ॥
संतों के संग में रहकर यह सुख पाया है, मैं सदा ईश्वर के गुण गाता हूँ ॥३॥
ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥ ॥
मैंने अद्भुत, महान् मंगलमय रूप देखा है, और कुछ भी दिखाई नहीं देता ॥
ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥ ॥
हे नानक! गुरु ने मुझे युद्ध का शस्त्र दिया है, अब मैं किस गर्भ में, किस योनि में आऊँगा? ॥४॥१॥
ਨਟ ਨਾਰਾਇਨ ਮਹਲਾ ੫ ਦੁਪਦੇ ॥
नट नारायण, महला ५, दुपदे
ੴ ਸਤਿਗੁਰ ਪ੍ਰਸਾਦਿ ॥ ॥
ੴ सतिगुर प्रसादि ॥
ਉਲਾਹਨੋ ਮੈ ਕਾਹੂ ਨ ਦੀਓ ॥ ॥
मैंने किसी को निंदा नहीं की ॥
ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ ॥
मेरा मन तुम्हारा ही मीठा बना है ॥१॥ रहाउ ॥
ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥ ॥
तुम्हारी आज्ञा मानकर सुख पाया है, बार-बार नाम सुनकर...
ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥ ॥
Here and hereafter, O Lord, You, only You. The Guru has implanted this Mantra within me. ||1||
ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥ ॥
Since I came to realize this, I have been blessed with total peace and pleasure.
ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥ ॥
In the Saadh Sangat, the Company of the Holy, this has been revealed to Nanak, and now, there is no other for him at all. ||2||1||2||
ਨਟ ਮਹਲਾ ੫ ॥ ॥
Nat, Fifth Mehla:
ਜਾ ਕਉ ਭਈ ਤੁਮਾਰੀ ਧੀਰ ॥ ॥
Whoever has You for support,
ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥੧॥ ਰਹਾਉ ॥ ॥
has the fear of death removed; peace is found, and the disease of egotism is taken away. ||1||Pause||
ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥ ॥
The fire within is quenched, and one is satisfied through the Ambrosial Word of the Guru's Bani, as the baby is satisfied by milk.
ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥੧॥ ॥
The Saints are my mother, father and friends. The Saints are my help and support, and my brothers. ||1||