Sri Guru Granth Sahib Ji — Ang 955 (hindi)
ਪਉੜੀ ॥ ॥
पउड़ी ॥
ਕਾਇਆ ਅੰਦਰਿ ਗੜੁ ਕੋਟੁ ਹੈ ਸਭਿ ਦਿਸੰਤਰ ਦੇਸਾ ॥ ॥
इस शरीर के अंदर एक गढ़ और किला है, और सभी दिशाएँ इसके देश हैं।
ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ ॥ ॥
वह स्वयं ताली बजाता है और सभी में प्रवेश करता है।
ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ ॥ ॥
वह स्वयं सृष्टि बनाता है और स्वयं ही उसे गुप्त रखता है।
ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ ॥ ॥
गुरु की सेवा से ही सत्य को जाना जाता है और वह प्रकट होता है।
ਸਭੁ ਕਿਛੁ ਸਚੋ ਸਚੁ ਹੈ ਗੁਰਿ ਸੋਝੀ ਪਾਈ ॥੧੬॥ ॥
सब कुछ सत्य ही सत्य है, गुरु ने यह समझ प्रदान की है।॥१६॥
ਸਲੋਕ ਮਃ ੧ ॥ ॥
श्लोक मः १ ॥
ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥ ॥
सावन (वासना), रात-दिन, काम और क्रोध दो खेत हैं।
ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ ॥ ॥
लोभ बैल है, झूठ पटवारी, बीज हाली (जोतने वाला) और आसक्ति रक्षक है।
ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥ ॥
हल विचार है, विकार मन है, हुक्म से दुःख रूपी खेत जोतता है।
ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥੧॥ ॥
हे नानक! अंत में लेखाजोखा माँगा जाता है और पछतावा होता है।॥१॥
ਮਃ ੧ ॥ ॥
मः १ ॥
ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ॥ ॥
भय भूमि है, पवित्र जल है, संतोष बैल है।
ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ॥ ॥
हल सहनशीलता है, हाली मन है, ध्यान और समय का संयोग है।
ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ ॥ ॥
नाम बीज है, कृपा वर्षा है, संसार पटवारी है।
ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ॥੨॥ ॥
हे नानक! कृपा दृष्टि से ही सारे वियोग दूर हो जाते हैं।॥२॥
ਪਉੜੀ ॥ ॥
पउड़ी ॥
ਮਨਮੁਖਿ ਮੋਹੁ ਗੁਬਾਰੁ ਹੈ ਦੂਜੈ ਭਾਇ ਬੋਲੈ ॥ ॥
मनमुख के लिए मोह धूल है, वह दूसरे के प्रेम में बोलता है।
ਦੂਜੈ ਭਾਇ ਸਦਾ ਦੁਖੁ ਹੈ ਨਿਤ ਨੀਰੁ ਵਿਰੋਲੈ ॥ ॥
दूसरे के प्रेम में सदा दुःख है, वह निरंतर पानी में उछलता रहता है।
ਗੁਰਮੁਖਿ ਨਾਮੁ ਧਿਆਈਐ ਮਥਿ ਤਤੁ ਕਢੋਲੈ ॥ ॥
गुरुमुख नाम का ध्यान करता है, माथे से तत्त्व निकालता है।
ਅੰਤਰਿ ਪਰਗਾਸੁ ਘਟਿ ਚਾਨਣਾ ਹਰਿ ਲਧਾ ਟੋਲੈ ॥ ॥
अंदर प्रकाश होता है, हृदय में चाँदनी छा जाती है, हरि को खोजकर पा लेता है।
ਆਪੇ ਭਰਮਿ ਭੁਲਾਇਦਾ ਕਿਛੁ ਕਹਣੁ ਨ ਜਾਈ ॥੧੭॥ ॥
वह स्वयं भ्रम में डालता है, कुछ कहा नहीं जा सकता।॥१७॥
ਸਲੋਕ ਮਃ ੨ ॥ ॥
श्लोक मः २ ॥
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ॥
हे नानक! चिंता मत करो, चिंता उसी को होती है।
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ ॥
जल में जीवों को पैदा करके, उन्हें भी रोजी देता है।
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥ ॥
वहाँ दुकान नहीं चलती, न कोई खेती करता है।
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥ ॥
वस्तु का मूल्य नहीं होता, न कोई लेता है न देता है।
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ ॥
जीवों का आहार जीव खाना है, यही करता है।
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥ ॥
बीच में उपाय करने वाले को भी वह संभालता है।
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥ ॥
नानक
ਮਃ ੧ ॥ ॥
First Mehla:
ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥ ॥
O Nanak, this soul is the fish, and death is the hungry fisherman.
ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ ॥ ॥
The blind man does not even think of this. And suddenly, the net is cast.
ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ ॥ ॥
O Nanak, his consciousness is unconscious, and he departs, bound by anxiety.
ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥੨॥ ॥
But if the Lord bestows His Glance of Grace, then He unites the soul with Himself. ||2||
ਪਉੜੀ ॥ ॥
Pauree:
ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ ॥ ॥
They are true, forever true, who drink in the sublime essence of the Lord.
ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ ॥ ॥
The True Lord abides in the mind of the Gurmukh; He strikes the true bargain.
ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ ॥ ॥
Everything is in the home of the self within; only the very fortunate obtain it.
ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ ॥ ॥
The hunger within is conquered and overcome, singing the Glorious Praises of the Lord.
ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ ॥੧੮॥ ॥
He Himself unites in His Union; He Himself blesses them with understanding. ||18||
ਸਲੋਕ ਮਃ ੧ ॥ ॥
Shalok, First Mehla:
ਵੇਲਿ ਪਿੰਞਾਇਆ ਕਤਿ ਵੁਣਾਇਆ ॥ ॥
The cotton is ginned, woven and spun;
ਕਟਿ ਕੁਟਿ ਕਰਿ ਖੁੰਬਿ ਚੜਾਇਆ ॥ ॥
the cloth is laid out, washed and bleached white.
ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥ ॥
The tailor cuts it with his scissors, and sews it with his thread.
ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥ ॥
Thus, the torn and tattered honor is sewn up again, through the Lord's Praise, O Nanak, and one lives the true life.
ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥ ॥
Becoming worn, the cloth is torn; with needle and thread it is sewn up again.
ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥ ॥
It will not last for a month, or even a week. It barely lasts for an hour, or even a moment.