Sri Guru Granth Sahib Ji — Ang 941 (hindi)
ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥ ॥
जो गुरु के शब्द से खुद को समझ लेता है, वही समझता है और मुक्त हो जाता है॥
ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥ ॥
हे नानक! वह ही परमात्मा को जानता है और अपने अहंकार रूपी दुश्मन को मार देता है ॥२५॥
ਮਨਮੁਖਿ ਭੂਲੈ ਜਮ ਕੀ ਕਾਣਿ ॥ ॥
मनमुख (अपने मन के पीछे चलने वाला) यम के फंदे में फँस जाता है ॥
ਪਰ ਘਰੁ ਜੋਹੈ ਹਾਣੇ ਹਾਣਿ ॥ ॥
वह दूसरों के घरों की ओर देखता रहता है ॥
ਮਨਮੁਖਿ ਭਰਮਿ ਭਵੈ ਬੇਬਾਣਿ ॥ ॥
मनमुख भ्रम में रहकर निष्फल हो जाता है ॥
ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥ ॥
वह गलत रास्ते पर चलकर मृत्यु के मुँह में चला जाता है ॥
ਸਬਦੁ ਨ ਚੀਨੈ ਲਵੈ ਕੁਬਾਣਿ ॥ ॥
वह गुरु का शब्द नहीं समझता और पाप कर्म करता है ॥
ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥ ॥
हे नानक! सत्य में रमे हुए को ही सुख का ज्ञान होता है ॥२६॥
ਗੁਰਮੁਖਿ ਸਾਚੇ ਕਾ ਭਉ ਪਾਵੈ ॥ ॥
गुरुमुख (गुरु के मार्ग पर चलने वाला) सत्य का भय प्राप्त करता है ॥
ਗੁਰਮੁਖਿ ਬਾਣੀ ਅਘੜੁ ਘੜਾਵੈ ॥ ॥
गुरुमुख गुरु की वाणी को अपनाता है ॥
ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥ ॥
गुरुमुख निर्मल होकर ईश्वर के गुण गाता है ॥
ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥ ॥
गुरुमुख पवित्र होकर परम पद को प्राप्त करता है ॥
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ॥
गुरुमुख हर रोम में ईश्वर का ध्यान करता है ॥
ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥ ॥
हे नानक! गुरुमुख सत्य में समा जाता है ॥२७॥
ਗੁਰਮੁਖਿ ਪਰਚੈ ਬੇਦ ਬੀਚਾਰੀ ॥ ॥
गुरुमुख वेदों का विचार करता है ॥
ਗੁਰਮੁਖਿ ਪਰਚੈ ਤਰੀਐ ਤਾਰੀ ॥ ॥
गुरुमुख पार उतर जाता है ॥
ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥ ॥
गुरुमुख गुरु के शब्द से ज्ञानी बन जाता है ॥
ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥ ॥
गुरुमुख आंतरिक विधि को जान लेता है ॥
ਗੁਰਮੁਖਿ ਪਾਈਐ ਅਲਖ ਅਪਾਰੁ ॥ ॥
गुरुमुख अलख अपार परमात्मा को पा लेता है ॥
ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥ ॥
हे नानक! गुरुमुख मुक्ति का द्वार प्राप्त करता है ॥२८॥
ਗੁਰਮੁਖਿ ਅਕਥੁ ਕਥੈ ਬੀਚਾਰਿ ॥ ॥
गुरुमुख अवर्णनीय का वर्णन करता है ॥
ਗੁਰਮੁਖਿ ਨਿਬਹੈ ਸਪਰਵਾਰਿ ॥ ॥
गुरुमुख अपने परिवार सहित सफल होता है ॥
ਗੁਰਮੁਖਿ ਜਪੀਐ ਅੰਤਰਿ ਪਿਆਰਿ ॥ ॥
गुरुमुख प्रेम से ईश्वर का ध्यान करता है ॥
ਗੁਰਮੁਖਿ ਪਾਈਐ ਸਬਦਿ ਅਚਾਰਿ ॥ ॥
गुरुमुख गुरु के शब्द से आचरण करता है ॥
ਸਬਦਿ ਭੇਦਿ ਜਾਣੈ ਜਾਣਾਈ ॥ ॥
गुरु के शब्द से ही रहस्य को जानता है ॥
ਨਾਨਕ ਹਉਮੈ ਜਾਲਿ ਸਮਾਈ ॥੨੯॥ ॥
हे नानक! अहंकार के जाल में फँस जाता है ॥२९॥
ਗੁਰਮੁਖਿ ਧਰਤੀ ਸਾਚੈ ਸਾਜੀ ॥ ॥
गुरुमुख सत्य से सजी धरती पर ॥
ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥ ॥
उसमें ही सुख और कष्ट दोनों हैं ॥
ਗੁਰ ਕੈ ਸਬਦਿ ਰਪੈ ਰੰਗੁ ਲਾਇ ॥ ॥
गुरु के शब्द से रंग में रंग जाता है ॥
ਸਾਚਿ ਰਤਉ ਪਤਿ ਸਿਉ ਘਰਿ ਜਾਇ ॥ ॥
सत्य में रंगकर अपने घर जाता है ॥
ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥ ॥
सच्चे शब्द के बिना सम्मान नहीं मिलता ॥
ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥ ॥
हे नानक! नाम के बिना कैसे सत्य में समाया जा सकता है ॥३०॥
ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥ ॥
गुरुमुख आठ सिद्धियाँ और बुद्धि प्राप्त करता है ॥
ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥ ॥
The Gurmukh crosses over the terrifying world-ocean, and obtains true understanding.
ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥ ॥
The Gurmukh knows the ways of truth and untruth.
ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥ ॥
The Gurmukh knows worldliness and renunciation.
ਗੁਰਮੁਖਿ ਤਾਰੇ ਪਾਰਿ ਉਤਾਰੇ ॥ ॥
The Gurmukh crosses over, and carries others across as well.
ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥ ॥
O Nanak, the Gurmukh is emancipated through the Shabad. ||31||
ਨਾਮੇ ਰਾਤੇ ਹਉਮੈ ਜਾਇ ॥ ॥
Attuned to the Naam, the Name of the Lord, egotism is dispelled.
ਨਾਮਿ ਰਤੇ ਸਚਿ ਰਹੇ ਸਮਾਇ ॥ ॥
Attuned to the Naam, they remain absorbed in the True Lord.
ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥ ॥
Attuned to the Naam, they contemplate the Way of Yoga.
ਨਾਮਿ ਰਤੇ ਪਾਵਹਿ ਮੋਖ ਦੁਆਰੁ ॥ ॥
Attuned to the Naam, they find the door of liberation.
ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥ ॥
Attuned to the Naam, they understand the three worlds.
ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥ ॥
O Nanak, attuned to the Naam, eternal peace is found. ||32||
ਨਾਮਿ ਰਤੇ ਸਿਧ ਗੋਸਟਿ ਹੋਇ ॥ ॥
Attuned to the Naam, they attain Sidh Gosht - conversation with the Siddhas.
ਨਾਮਿ ਰਤੇ ਸਦਾ ਤਪੁ ਹੋਇ ॥ ॥
Attuned to the Naam, they practice intense meditation forever.
ਨਾਮਿ ਰਤੇ ਸਚੁ ਕਰਣੀ ਸਾਰੁ ॥ ॥
Attuned to the Naam, they live the true and excellent lifestyle.
ਨਾਮਿ ਰਤੇ ਗੁਣ ਗਿਆਨ ਬੀਚਾਰੁ ॥ ॥
Attuned to the Naam, they contemplate the Lord's virtues and spiritual wisdom.
ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥ ॥
Without the Name, all that is spoken is useless.
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥ ॥
O Nanak, attuned to the Naam, their victory is celebrated. ||33||
ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥ ॥
Through the Perfect Guru, one obtains the Naam, the Name of the Lord.
ਜੋਗ ਜੁਗਤਿ ਸਚਿ ਰਹੈ ਸਮਾਇ ॥ ॥
The Way of Yoga is to remain absorbed in Truth.
ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ ॥ ॥
The Yogis wander in the twelve schools of Yoga; the Sannyaasis in six and four.
ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥ ॥
One who remains dead while yet alive, through the Word of the Guru's Shabad, finds the door of liberation.