Sri Guru Granth Sahib Ji — Ang 915 (hindi)
ਤੁਮਰੀ ਕ੍ਰਿਪਾ ਤੇ ਲਾਗੀ ਪ੍ਰੀਤਿ ॥ ॥
तुम्हारी कृपा से लगी प्रीति,
ਦਇਆਲ ਭਏ ਤਾ ਆਏ ਚੀਤਿ ॥ ॥
दयाल हुए तब आए चीति।
ਦਇਆ ਧਾਰੀ ਤਿਨਿ ਧਾਰਣਹਾਰ ॥ ॥
दया धारी तिनि धारणहार,
ਬੰਧਨ ਤੇ ਹੋਈ ਛੁਟਕਾਰ ॥੭॥ ॥
बंधन से हुई छुटकार ॥७॥
ਸਭਿ ਥਾਨ ਦੇਖੇ ਨੈਣ ਅਲੋਇ ॥ ॥
सब स्थान देखे नेत्रों से,
ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ ॥
उसके बिना दूसरा और कोई नहीं।
ਭ੍ਰਮ ਭੈ ਛੂਟੇ ਗੁਰ ਪਰਸਾਦ ॥ ॥
भ्रम भय छूटे गुरु प्रसाद,
ਨਾਨਕ ਪੇਖਿਓ ਸਭੁ ਬਿਸਮਾਦ ॥੮॥੪॥ ॥
नानक देखियो सब विस्मय ॥८॥४॥
ਰਾਮਕਲੀ ਮਹਲਾ ੫ ॥ ॥
रामकली महला ५ ॥
ਜੀਅ ਜੰਤ ਸਭਿ ਪੇਖੀਅਹਿ ਪ੍ਰਭ ਸਗਲ ਤੁਮਾਰੀ ਧਾਰਨਾ ॥੧॥ ॥
जीय जंत सब देखिए प्रभु सगल तुम्हारी धारणा ॥१॥
ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ ॥ ॥
यह मन हरि के नाम उद्धारना ॥१॥
ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥੨॥ ॥
रहाउ ॥
ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਦਾਰਨਾ ॥੩॥ ॥
क्षण में थाप उठाए कुदरत सब करते के कारण ॥२॥
ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ ॥੪॥ ॥
काम क्रोध लोभ झूठ निंदा साधु संग बिदारना ॥३॥
ਭਗਤ ਸਰਣਿ ਜੋ ਆਵੈ ਪ੍ਰਾਣੀ ਤਿਸੁ ਈਹਾ ਊਹਾ ਨ ਹਾਰਨਾ ॥੫॥ ॥
नाम जपत मन निर्मल होवे सुखे सुख गुदरना ॥४॥
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ॥੬॥ ॥
भगत शरण जो आवे प्राणी उस ईहा उहा न हारना ॥५॥
ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ॥੭॥ ॥
सुख दुःख इस मन की व्यर्थ तुम ही आगे सारना ॥६॥
ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਞੈ ਵਾਰਨਾ ॥੮॥੫॥ ॥
तू दाता सब जीवों का अपने किए पालना ॥७॥
ਰਾਮਕਲੀ ਮਹਲਾ ੫ ਅਸਟਪਦੀ ॥
अनिक बार कोटि जन ऊपर नानक वंजे वारना ॥८॥५॥
ੴ ਸਤਿਗੁਰ ਪ੍ਰਸਾਦਿ ॥ ॥
रामकली महला ५ अष्टपदी ੴ सतिगुर प्रसादि ॥
ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ॥੧॥ ॥
दर्शन भेटत पाप सब नाशे हरि से मिलई ॥१॥
ਮੇਰਾ ਗੁਰੁ ਪਰਮੇਸਰੁ ਸੁਖਦਾਈ ॥ ॥
मेरा गुरु परमेश्वर सुखदाई ॥
ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ॥੧॥ ਰਹਾਉ ॥ ॥
पारब्रह्म का नाम दृढ़ाए अंत में हो सखा ॥१॥
ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ॥੨॥ ॥
रहाउ ॥
ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥੩॥ ॥
सगल दुख का डेरा भंगा संत धूलि मुख लाई ॥२॥
ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ ॥੪॥ ॥
पतित पवित्र किए क्षण भीतर अज्ञान अंधेर वांझाई ॥३॥
ਬੰਧਨ ਤੋੜਿ ਚਰਨ ਕਮਲ ਦ੍ਰਿੜਾਏ ਏਕ ਸਬਦਿ ਲਿਵ ਲਾਈ ॥੫॥ ॥
करण कारण समर्थ स्वामी नानक तिसु शरणाई ॥४॥
ਅੰਧ ਕੂਪ ਬਿਖਿਆ ਤੇ ਕਾਢਿਓ ਸਾਚ ਸਬਦਿ ਬਣਿ ਆਈ ॥੬॥ ॥
बंधन तोड़ चरण कमल
ਜਨਮ ਮਰਣ ਕਾ ਸਹਸਾ ਚੂਕਾ ਬਾਹੁੜਿ ਕਤਹੁ ਨ ਧਾਈ ॥੭॥ ॥
दृढ़ाए ऎक शब्द लिव लाई ॥५॥
ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤੁ ਪੀ ਤ੍ਰਿਪਤਾਈ ॥੮॥ ॥
अंध कूप बिखिया ते काढिओ साच शब्द बणि आई ॥६॥
ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ ॥੯॥ ॥
जनम मरण का सहसा चूका बाहुड़ि कतहु न धाई ॥७॥
ਪੂਰੈ ਗੁਰਿ ਪੂਰੀ ਮਤਿ ਦੀਨੀ ਹਰਿ ਬਿਨੁ ਆਨ ਨ ਭਾਈ ॥੧੦॥ ॥
नाम रसायन इहु मनु राता अमृतु पी त्रिपताई ॥८॥
ਨਾਮੁ ਨਿਧਾਨੁ ਪਾਇਆ ਵਡਭਾਗੀ ਨਾਨਕ ਨਰਕਿ ਨ ਜਾਈ ॥੧੧॥ ॥
संतसंग मिलि कीर्तन गाइया निहचल वस्या जाई ॥९॥
ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ ॥੧੨॥ ॥
पूरै गुरि पूरी मति दीनी हरि बिनु आन न भाई ॥१०॥
ਜਪ ਤਪ ਸੰਜਮ ਸੁਚਿ ਹੈ ਸੋਈ ਆਪੇ ਕਰੇ ਕਰਾਈ ॥੧੩॥ ॥
नामु निधानु पाइया वडभागी नानक नरकि न जाई ॥११॥
ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿ ਸਾਚੈ ਲਾਇ ਤਰਾਈ ॥੧੪॥ ॥
घाल सियाणप उकति न मेरी पूरै गुरू कमाई ॥१२॥