Sri Guru Granth Sahib Ji — Ang 889 (hindi)
ਨਿਹਚਲ ਆਸਨੁ ਬੇਸੁਮਾਰੁ ॥੨॥ ॥
अचल आसन बेसुमार ॥२॥
ਡਿਗਿ ਨ ਡੋਲੈ ਕਤਹੂ ਨ ਧਾਵੈ ॥ ॥
डिग न डोले कतहू न धावे ॥
ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥ ॥
गुरु प्रसादि को इहु महलु पावे ॥
ਭ੍ਰਮ ਭੈ ਮੋਹ ਨ ਮਾਇਆ ਜਾਲ ॥ ॥
भ्रम भै मोह न माया जाल ॥
ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥ ॥
सुन्न समाधि प्रभू कृपाल ॥३॥
ਤਾ ਕਾ ਅੰਤੁ ਨ ਪਾਰਾਵਾਰੁ ॥ ॥
ता का अंत न पारावार ॥
ਆਪੇ ਗੁਪਤੁ ਆਪੇ ਪਾਸਾਰੁ ॥ ॥
आपे गुप्त आपे पासार ॥
ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥ ॥
जा कै अंतरि हरि हरि स्वाद ॥
ਕਹਨੁ ਨ ਜਾਈ ਨਾਨਕ ਬਿਸਮਾਦੁ ॥੪॥੯॥੨੦॥ ॥
कहन न जाई नानक बिसमाद ॥४॥९॥२०॥
ਰਾਮਕਲੀ ਮਹਲਾ ੫ ॥ ॥
भेटत संगि पारब्रह्म चित आया ॥
ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥ ॥
संगति करत संतोख मन पाया ॥
ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥ ॥
संतह चरण माथा मेरो पौत ॥
ਸੰਤਹ ਚਰਨ ਮਾਥਾ ਮੇਰੋ ਪਉਤ ॥ ॥
अनेक बार संतह डंडौत ॥१॥
ਅਨਿਕ ਬਾਰ ਸੰਤਹ ਡੰਡਉਤ ॥੧॥ ॥
इहु मनु संतन कै बलिहारी ॥
ਇਹੁ ਮਨੁ ਸੰਤਨ ਕੈ ਬਲਿਹਾਰੀ ॥ ॥
जा की ओट गही सुख पाया राखे कृपा धारी ॥१॥ रहाउ ॥
ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥ ॥
संतह चरण धोइ धोइ पीवा ॥
ਸੰਤਹ ਚਰਣ ਧੋਇ ਧੋਇ ਪੀਵਾ ॥ ॥
संतह दरस पेखि पेखि जीवा ॥
ਸੰਤਹ ਦਰਸੁ ਪੇਖਿ ਪੇਖਿ ਜੀਵਾ ॥ ॥
संतह की मेरे मन आस ॥
ਸੰਤਹ ਕੀ ਮੇਰੈ ਮਨਿ ਆਸ ॥ ॥
संत हमारी निर्मल रासि ॥२॥
ਸੰਤ ਹਮਾਰੀ ਨਿਰਮਲ ਰਾਸਿ ॥੨॥ ॥
संत हमारा राखिया पड़दा ॥
ਸੰਤ ਹਮਾਰਾ ਰਾਖਿਆ ਪੜਦਾ ॥ ॥
संत प्रसादि मोहि कबहू न कड़दा ॥
ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥ ॥
संतह संगु दीया कृपाल ॥
ਸੰਤਹ ਸੰਗੁ ਦੀਆ ਕਿਰਪਾਲ ॥ ॥
संत सहाई भए दयाल ॥३॥
ਸੰਤ ਸਹਾਈ ਭਏ ਦਇਆਲ ॥੩॥ ॥
सुरति मति बुद्धि प्रगास ॥
ਸੁਰਤਿ ਮਤਿ ਬੁਧਿ ਪਰਗਾਸੁ ॥ ॥
गहिर गंभीर अपार गुणतास ॥
ਗਹਿਰ ਗੰਭੀਰ ਅਪਾਰ ਗੁਣਤਾਸੁ ॥ ॥
जीअ जंत सगले प्रतिपाल ॥
ਜੀਅ ਜੰਤ ਸਗਲੇ ਪ੍ਰਤਿਪਾਲ ॥ ॥
नानक संतह देखि निहाल ॥४॥१०॥२१॥
ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥ ॥
तेरे काजि न गृहु राजु माल ॥
ਰਾਮਕਲੀ ਮਹਲਾ ੫ ॥ ॥
तेरे काजि न बिखै जंजाल ॥
ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥ ॥
इष्ट मित्र जान सब छलै ॥
ਤੇਰੈ ਕਾਜਿ ਨ ਬਿਖੈ ਜੰਜਾਲੁ ॥ ॥
हरि हरि नामु संगि तेरे चलै ॥१॥
ਇਸਟ ਮੀਤ ਜਾਣੁ ਸਭ ਛਲੈ ॥ ॥
राम नाम गुण गाइ ले मीता हरि सिमरत तेरी लाज रहै ॥
ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥ ॥
हरि सिमरत जमु कछु न
ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ ॥
Sing the Glorious Praises of the Lord's Name, O friend; remembering the Lord in meditation, your honor shall be saved.
ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥ ॥
Remembering the Lord in meditation, the Messenger of Death will not touch you. ||1||Pause||
ਬਿਨੁ ਹਰਿ ਸਗਲ ਨਿਰਾਰਥ ਕਾਮ ॥ ॥
Without the Lord, all pursuits are useless.
ਸੁਇਨਾ ਰੁਪਾ ਮਾਟੀ ਦਾਮ ॥ ॥
Gold, silver and wealth are just dust.
ਗੁਰ ਕਾ ਸਬਦੁ ਜਾਪਿ ਮਨ ਸੁਖਾ ॥ ॥
Chanting the Word of the Guru's Shabad, your mind shall be at peace.
ਈਹਾ ਊਹਾ ਤੇਰੋ ਊਜਲ ਮੁਖਾ ॥੨॥ ॥
Here and hereafter, your face shall be radiant and bright. ||2||
ਕਰਿ ਕਰਿ ਥਾਕੇ ਵਡੇ ਵਡੇਰੇ ॥ ॥
Even the greatest of the great worked and worked until they were exhausted.
ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥ ॥
None of them ever accomplished the tasks of Maya.
ਹਰਿ ਹਰਿ ਨਾਮੁ ਜਪੈ ਜਨੁ ਕੋਇ ॥ ॥
Any humble being who chants the Name of the Lord, Har, Har,
ਤਾ ਕੀ ਆਸਾ ਪੂਰਨ ਹੋਇ ॥੩॥ ॥
will have all his hopes fulfilled. ||3||
ਹਰਿ ਭਗਤਨ ਕੋ ਨਾਮੁ ਅਧਾਰੁ ॥ ॥
The Naam, the Name of the Lord, is the anchor and support of the Lord's devotees.
ਸੰਤੀ ਜੀਤਾ ਜਨਮੁ ਅਪਾਰੁ ॥ ॥
The Saints are victorious in this priceless human life.
ਹਰਿ ਸੰਤੁ ਕਰੇ ਸੋਈ ਪਰਵਾਣੁ ॥ ॥
Whatever the Lord's Saint does, is approved and accepted.
ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥ ॥
Slave Nanak is a sacrifice to him. ||4||11||22||
ਰਾਮਕਲੀ ਮਹਲਾ ੫ ॥ ॥
Raamkalee, Fifth Mehla:
ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥ ॥
You gather wealth by exploiting people.
ਤੇਰੈ ਕਾਜਿ ਨ ਅਵਰਾ ਜੋਗ ॥ ॥
It is of no use to you; it was meant for others.
ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥ ॥
You practice egotism, and act like a blind man.
ਜਮ ਕੀ ਜੇਵੜੀ ਤੂ ਆਗੈ ਬੰਧ ॥੧॥ ॥
In the world hereafter, you shall be tied to the leash of the Messenger of Death. ||1||
ਛਾਡਿ ਵਿਡਾਣੀ ਤਾਤਿ ਮੂੜੇ ॥ ॥
Give up your envy of others, you fool!
ਈਹਾ ਬਸਨਾ ਰਾਤਿ ਮੂੜੇ ॥ ॥
You only live here for a night, you fool!
ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ॥
You are intoxicated with Maya, but you must soon arise and depart.
ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥ ॥
You are totally involved in the dream. ||1||Pause||
ਬਾਲ ਬਿਵਸਥਾ ਬਾਰਿਕੁ ਅੰਧ ॥ ॥
In his childhood, the child is blind.
ਭਰਿ ਜੋਬਨਿ ਲਾਗਾ ਦੁਰਗੰਧ ॥ ॥
In the fullness of youth, he is involved in foul-smelling sins.