Sri Guru Granth Sahib Ji — Ang 877 (hindi)
ਜਹ ਦੇਖਾ ਤਹ ਰਹਿਆ ਸਮਾਇ ॥੩॥ ॥
जहाँ देखा, तहां समाया हुआ है ॥३॥
ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥ ॥
अंदर सहसा और बाहर माया, नेत्रों को वाणी लगती है।
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥ ॥
नमन करता है नानक, दासों का दास, उस परतापी प्राणी को ॥४॥२॥
ਰਾਮਕਲੀ ਮਹਲਾ ੧ ॥ ॥
रामकली महला १ ॥
ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥ ॥
किस द्वार में तू बसता है, कौन सा द्वार कहा जाए? द्वारों के भीतर कौन सा द्वार पाया जाए?
ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥ ॥
जिस द्वार के कारण मैं उदासी में भटकता हूँ, कोई आकर वह द्वार बताए ॥१॥
ਕਿਨ ਬਿਧਿ ਸਾਗਰੁ ਤਰੀਐ ॥ ॥
किस प्रकार से इस संसार-सागर को पार किया जाए?
ਜੀਵਤਿਆ ਨਹ ਮਰੀਐ ॥੧॥ ਰਹਾਉ ॥ ॥
जीवित रहते हुए कैसे मरा जाए? ॥१॥ रहाउ ॥
ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ ॥
दुःख रूपी द्वार, क्रोध रूपी रक्षक, आशा-निराशा रूपी दो पल्ले लगे हुए हैं।
ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥ ॥
माया रूपी जल पीकर, पानी का घर बनाया है, सत्य के आसन पर पुरुष रहता है ॥२॥
ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥ ॥
कितने ही नामों का अंत नहीं जाना, तेरे सिवा कोई दूसरा हरने वाला नहीं।
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥ ॥
ऊँचा नहीं कहना, मन में रहना, आप ही जानता है, आप ही करता है ॥३॥
ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ ॥ ॥
जब आशा-निराशा होती है, तब कैसे एक कहा जाए?
ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥ ॥
आशा के भीतर निराशा रहे, तो नानक, एक (परमात्मा) मिलता है ॥४॥
ਇਨ ਬਿਧਿ ਸਾਗਰੁ ਤਰੀਐ ॥ ॥
इस प्रकार संसार-सागर को पार किया जाता है।
ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥ ॥
जीवित रहते हुए इस प्रकार मरा जाता है ॥१॥ रहाउ दूसरा ॥३॥
ਰਾਮਕਲੀ ਮਹਲਾ ੧ ॥ ॥
रामकली महला १ ॥
ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ॥
सुरति शब्द मेरी साखी, मेरी सिंह बजाती है, लोक सुनता है।
ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ॥
पत्ता और झोली माँगने के लिए, नाम की भीख माँगता हूँ ॥१॥
ਬਾਬਾ ਗੋਰਖੁ ਜਾਗੈ ॥ ॥
बाबा गोरख जागता है।
ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ ॥
गोरख वही है जिसने माया को उठा लिया, कर्ता पर बार (प्रभाव) नहीं लगता ॥१॥ रहाउ ॥
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ॥
पानी, प्राण, पवन में बाँधकर रखे, चाँद-सूर्य मुख में दिए।
ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ॥
मरने-जीने के लिए धरती दी, इतने गुण विसर गए ॥२॥
ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ॥
सिद्ध, साधक, योगी, जंगम, पीर, पुरुष बहुत हैं।
ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ॥
यदि उनसे मिलकर कीर्ति कहे, तो मन
ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ॥
Paper and salt, protected by ghee, remain untouched by water, as the lotus remains unaffected in water.
ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥ ॥
Those who meet with such devotees, O servant Nanak - what can death do to them? ||4||4||
ਰਾਮਕਲੀ ਮਹਲਾ ੧ ॥ ॥
Raamkalee, First Mehla:
ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥ ॥
Listen, Machhindra, to what Nanak says.
ਵਸਗਤਿ ਪੰਚ ਕਰੇ ਨਹ ਡੋਲੈ ॥ ॥
One who subdues the five passions does not waver.
ਐਸੀ ਜੁਗਤਿ ਜੋਗ ਕਉ ਪਾਲੇ ॥ ॥
One who practices Yoga in such a way,
ਆਪਿ ਤਰੈ ਸਗਲੇ ਕੁਲ ਤਾਰੇ ॥੧॥ ॥
saves himself, and saves all his generations. ||1||
ਸੋ ਅਉਧੂਤੁ ਐਸੀ ਮਤਿ ਪਾਵੈ ॥ ॥
He alone is a hermit, who attains such understanding.
ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥ ॥
Day and night, he remains absorbed in deepest Samaadhi. ||1||Pause||
ਭਿਖਿਆ ਭਾਇ ਭਗਤਿ ਭੈ ਚਲੈ ॥ ॥
He begs for loving devotion to the Lord, and lives in the Fear of God.
ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥ ॥
He is satisfied, with the priceless gift of contentment.
ਧਿਆਨ ਰੂਪਿ ਹੋਇ ਆਸਣੁ ਪਾਵੈ ॥ ॥
Becoming the embodiment of meditation, he attains the true Yogic posture.
ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥ ॥
He focuses his consciousness in the deep trance of the True Name. ||2||
ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ॥
Nanak chants the Ambrosial Bani.
ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥ ॥
Listen, O Machhindra: this is the insignia of the true hermit.
ਆਸਾ ਮਾਹਿ ਨਿਰਾਸੁ ਵਲਾਏ ॥ ॥
One who, in the midst of hope, remains untouched by hope,
ਨਿਹਚਉ ਨਾਨਕ ਕਰਤੇ ਪਾਏ ॥੩॥ ॥
shall truly find the Creator Lord. ||3||
ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥ ॥
Prays Nanak, I share the mysterious secrets of God.
ਗੁਰ ਚੇਲੇ ਕੀ ਸੰਧਿ ਮਿਲਾਏ ॥ ॥
The Guru and His disciple are joined together!
ਦੀਖਿਆ ਦਾਰੂ ਭੋਜਨੁ ਖਾਇ ॥ ॥
One who eats this food, this medicine of the Teachings,