Sri Guru Granth Sahib Ji — Ang 874 (hindi)
ਗੋਂਡ ॥ ॥
गोंड ॥
ਮੋਹਿ ਲਾਗਤੀ ਤਾਲਾਬੇਲੀ ॥ ॥
मुझे बछड़े के बिना गाय की तरह विरह की पीड़ा लग रही है ॥१॥
ਬਛਰੇ ਬਿਨੁ ਗਾਇ ਅਕੇਲੀ ॥੧॥ ॥
पानी के बिना मछली तड़पती है ॥
ਪਾਨੀਆ ਬਿਨੁ ਮੀਨੁ ਤਲਫੈ ॥ ॥
ऐसे ही राम नाम के बिना प्राणी व्याकुल रहता है ॥१॥ रहाउ ॥
ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥ ॥
जैसे गाय का बछड़ा छूट जाता है, और वह थन चाटकर माखन पीता है ॥२॥
ਜੈਸੇ ਗਾਇ ਕਾ ਬਾਛਾ ਛੂਟਲਾ ॥ ॥
नामदेव ने नारायण को पा लिया ॥
ਥਨ ਚੋਖਤਾ ਮਾਖਨੁ ਘੂਟਲਾ ॥੨॥ ॥
गुरु मिलने से अगोचर परमात्मा प्रकट हो गया ॥३॥
ਨਾਮਦੇਉ ਨਾਰਾਇਨੁ ਪਾਇਆ ॥ ॥
जैसे विषयों के लिए स्त्री आसक्त होती है, वैसे ही मेरी प्रीति मुरारी में है ॥४॥
ਗੁਰੁ ਭੇਟਤ ਅਲਖੁ ਲਖਾਇਆ ॥੩॥ ॥
जैसे तपने से घाम निर्मल हो जाता है, वैसे ही राम नाम के बिना प्राणी व्याकुल रहता है ॥५॥४॥
ਜੈਸੇ ਬਿਖੈ ਹੇਤ ਪਰ ਨਾਰੀ ॥ ॥
रागु गोंड बाणी नामदेव जीउ की घरु २
ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥ ॥
ੴ सतिगुर प्रसादि ॥
ਜੈਸੇ ਤਾਪਤੇ ਨਿਰਮਲ ਘਾਮਾ ॥ ॥
हरि हरि करने से सारे भ्रम मिट जाते हैं ॥
ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥ ॥
हरि का नाम लेना सबसे उत्तम धर्म है ॥
ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ ॥
हरि हरि करने से जाति और कुल पवित्र हो जाते हैं ॥
ੴ ਸਤਿਗੁਰ ਪ੍ਰਸਾਦਿ ॥ ॥
वह हरि अंधे की लाठी है ॥१॥
ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥ ॥
हरि को नमस्कार, हरि को नमस्कार ॥
ਹਰਿ ਕੋ ਨਾਮੁ ਲੈ ਊਤਮ ਧਰਮਾ ॥ ॥
हरि हरि करने से जन्म मरण का दुःख नहीं होता ॥१॥ रहाउ ॥
ਹਰਿ ਹਰਿ ਕਰਤ ਜਾਤਿ ਕੁਲ ਹਰੀ ॥ ॥
हरि ने हिरण्याक्ष का नाश किया और प्राणियों की रक्षा की ॥
ਸੋ ਹਰਿ ਅੰਧੁਲੇ ਕੀ ਲਾਕਰੀ ॥੧॥ ॥
अजामिल को बैकुंठ में स्थान दिया ॥
ਹਰਏ ਨਮਸਤੇ ਹਰਏ ਨਮਹ ॥ ॥
वेश्या भी तोता पालकर तर गई ॥
ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥ ॥
वह हरि आँखों की पुतली है ॥२॥
ਹਰਿ ਹਰਨਾਖਸ ਹਰੇ ਪਰਾਨ ॥ ॥
हरि हरि करने से पूतना तर गई ॥
ਅਜੈਮਲ ਕੀਓ ਬੈਕੁੰਠਹਿ ਥਾਨ ॥ ॥
जो बाल-हत्या करने वाली और कपट से भरी थी ॥
ਸੂਆ ਪੜਾਵਤ ਗਨਿਕਾ ਤਰੀ ॥ ॥
सिमरन से द्रोपदी के पुत्रों की रक्षा हुई ॥
ਸੋ ਹਰਿ ਨੈਨਹੁ ਕੀ ਪੂਤਰੀ ॥੨॥ ॥
गौतम ऋषि की पत्नी पत्थर से स्त्री बन गई ॥३॥
ਹਰਿ ਹਰਿ ਕਰਤ ਪੂਤਨਾ ਤਰੀ ॥ ॥
जिसने समुद्र मंथन किया और कंस का वध किया ॥
ਬਾਲ ਘਾਤਨੀ ਕਪਟਹਿ ਭਰੀ ॥ ॥
काली को जीवनदान दिया ॥
ਸਿਮਰਨ ਦ੍ਰੋਪਦ ਸੁਤ ਉਧਰੀ ॥ ॥
नामदेव कहता है ऐसा है हरि ॥
ਗਊਤਮ ਸਤੀ ਸਿਲਾ ਨਿਸਤਰੀ ॥੩॥ ॥
जिसका जाप करने से भय और विपत्तियाँ दूर हो जाती हैं ॥४॥१॥५॥
ਕੇਸੀ ਕੰਸ ਮਥਨੁ ਜਿਨਿ ਕੀਆ ॥ ॥
गोंड ॥
ਜੀਅ ਦਾਨੁ ਕਾਲੀ ਕਉ ਦੀਆ ॥ ॥
भैरव, भूत, और शीतला दौड़ते हैं ॥
ਪ੍ਰਣਵੈ ਨਾਮਾ ਐਸੋ ਹਰੀ ॥ ॥
गधा उनकी सवारी है और वे राख उड़ाते हैं ॥१॥
ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥ ॥
मैं तो एक रमैया को ले लूँगा ॥
ਗੋਂਡ ॥ ॥
और देवताओं को बदलने के लिए दे दूँगा ॥१॥ रहाउ ॥
ਭੈਰਉ ਭੂਤ ਸੀਤਲਾ ਧਾਵੈ ॥ ॥
One who chases after the god Bhairau, evil spirits and the goddess of smallpox,
ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ॥
is riding on a donkey, kicking up the dust. ||1||
ਹਉ ਤਉ ਏਕੁ ਰਮਈਆ ਲੈਹਉ ॥ ॥
I take only the Name of the One Lord.
ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ॥
I have given away all other gods in exchange for Him. ||1||Pause||
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ॥
That man who chants ""Shiva, Shiva"", and meditates on him,
ਬਰਦ ਚਢੇ ਡਉਰੂ ਢਮਕਾਵੈ ॥੨॥ ॥
is riding on a bull, shaking a tambourine. ||2||
ਮਹਾ ਮਾਈ ਕੀ ਪੂਜਾ ਕਰੈ ॥ ॥
One who worships the Great Goddess Maya
ਨਰ ਸੈ ਨਾਰਿ ਹੋਇ ਅਉਤਰੈ ॥੩॥ ॥
will be reincarnated as a woman, and not a man. ||3||
ਤੂ ਕਹੀਅਤ ਹੀ ਆਦਿ ਭਵਾਨੀ ॥ ॥
You are called the Primal Goddess.
ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ॥
At the time of liberation, where will you hide then? ||4||
ਗੁਰਮਤਿ ਰਾਮ ਨਾਮ ਗਹੁ ਮੀਤਾ ॥ ॥
Follow the Guru's Teachings, and hold tight to the Lord's Name, O friend.
ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ ॥
Thus prays Naam Dayv, and so says the Gita as well. ||5||2||6||
ਬਿਲਾਵਲੁ ਗੋਂਡ ॥ ॥
Bilaaval Gond:
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ ॥
Today, Naam Dayv saw the Lord, and so I will instruct the ignorant. ||Pause||
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ॥
O Pandit, O religious scholar, your Gayatri was grazing in the fields.
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥ ॥
Taking a stick, the farmer broke its leg, and now it walks with a limp. ||1||
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ॥
O Pandit, I saw your great god Shiva, riding along on a white bull.
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥ ॥
In the merchant's house, a banquet was prepared for him - he killed the merchant's son. ||2||