Sri Guru Granth Sahib Ji — Ang 853 (hindi)
ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥ ॥
गुरुमुख सेवक को प्रेम से हरि का धन मिलता है, कर्महीन दूसरे स्थानों और देशों में इसे प्राप्त नहीं कर सकते। ॥८॥
ਸਲੋਕ ਮਃ ੩ ॥ ॥
श्लोक मः ३ ॥
ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥ ॥
गुरुमुख को मूल रूप से संशय नहीं होता, चिंता उनके बीच से चली जाती है।
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ ॥
जो कुछ होता है, सहज ही होता है, कहने से कुछ नहीं होता।
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ ॥
नानक, उनकी बातें स्वयं परमात्मा सुनते हैं, जिन्होंने उन्हें अपने चरणों में लगा लिया है। ॥१॥
ਮਃ ੩ ॥ ॥
मः ३ ॥
ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥ ॥
काल को मारकर, मन की वृत्तियों को मन में समाहित कर, अंतर्मन में निरमल नाम बस जाता है।
ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥ ॥
दिन-रात जागते रहते हैं, कभी सोते नहीं, सहज ही अमृत का पान करते हैं।
ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥ ॥
मीठा बोलते हैं, अमृत वाणी, दिन-रात हरि के गुण गाते हैं।
ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥ ॥
अपने घर में निवास करते हैं, सदा सुशोभित रहते हैं, नानक, उन्हें मिलकर सुख प्राप्त होता है। ॥२॥
ਪਉੜੀ ॥ ॥
पउड़ी ॥
ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥ ॥
हरि का धन, रत्न, जवाहरात, वह गुरु ने हरि के पास से दिलाया।
ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥ ॥
यदि किसी को किसी दिशा से कुछ मिलता है, तो कोई उससे कुछ मांग लेता है, और कोई उसे कुछ दे देता है। यह हरि का धन जोर से किसी के साथ बाँटा नहीं जा सकता।
ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥ ॥
जिसने सतगुरु के साथ हरि में श्रद्धा लगाई है, उसे हरि धन की बँटवारा हाथ आता है, जिसे कर्ता ने धुर से लिख दिया है।
ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ ॥
इस हरि धन का कोई सरीक नहीं है, किसी का इसमें हक नहीं है, किसी के लिए सिलाई-बुनाई या लूट का सामान नहीं है। जो कोई हरि धन का लोभ करता है, उसका मुँह हरि चारों कुंडों में काला करवा देता है।
ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥ ॥
हरि के दिए हुए के साथ किसी का जोर या लोभ नहीं चलता, देते-देते नित्य प्रतिदिन बढ़ता ही जाता है। ॥९॥
ਸਲੋਕ ਮਃ ੩ ॥ ॥
श्लोक मः ३ ॥
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ॥
जलते हुए जगत को अपनी कृपा से बचा ले...
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ ॥
Save it, and deliver it, by whatever method it takes.
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥ ॥
The True Guru has shown the way to peace, contemplating the True Word of the Shabad.
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥ ॥
Nanak knows no other than the Lord, the Forgiving Lord. ||1||
ਮਃ ੩ ॥ ॥
Third Mehla:
ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ ॥
Through egotism, fascination with Maya has trapped them in duality.
ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥ ॥
It cannot be killed, it does not die, and it cannot be sold in a store.
ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥ ॥
Through the Word of the Guru's Shabad, it is burnt away, and then it departs from within.
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ॥
The body and mind become pure, and the Naam, the Name of the Lord, comes to dwell within the mind.
ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥ ॥
O Nanak, the Shabad is the killer of Maya; the Gurmukh obtains it. ||2||
ਪਉੜੀ ॥ ॥
Pauree:
ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥ ॥
The glorious greatness of the True Guru was bestowed by the True Guru; He understood this as the Insignia, the Mark of the Primal Lord's Will.
ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ ॥
He tested His sons, nephews, sons-in-law and relatives, and subdued the egotistical pride of them all.
ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥ ॥
Wherever anyone looks, my True Guru is there; the Lord blessed Him with the whole world.
ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ ॥
One who meets with, and believes in the True Guru, is embellished here and hereafter. Whoever turns his back on the Guru and becomes baymukh, shall wander in cursed and evil places.