Sri Guru Granth Sahib Ji — Ang 796 (hindi)
ਐਸਾ ਨਾਮੁ ਨਿਰੰਜਨ ਦੇਉ ॥ ॥
ऐसा है निरंजन का नाम ॥
ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥ ॥
मैं याचक हूँ, तू अगम्य और अपार ॥१॥ रहाउ ॥
ਮਾਇਆ ਮੋਹੁ ਧਰਕਟੀ ਨਾਰਿ ॥ ਭੂੰਡੀ ਕਾਮਣਿ ਕਾਮਣਿਆਰਿ ॥ ॥
माया मोह धोखेबाज नारी है ॥ नीच कामनाओं वाली कामिन है ॥
ਰਾਜੁ ਰੂਪੁ ਝੂਠਾ ਦਿਨ ਚਾਰਿ ॥ ॥
राज और रूप झूठे हैं, चार दिन के लिए ॥
ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥ ॥
नाम मिले तो अंधकार में प्रकाश हो जाए ॥२॥
ਚਖਿ ਛੋਡੀ ਸਹਸਾ ਨਹੀ ਕੋਇ ॥ ॥
चखकर छोड़ने वाला सहसा कोई नहीं ॥
ਬਾਪੁ ਦਿਸੈ ਵੇਜਾਤਿ ਨ ਹੋਇ ॥ ॥
पिता दिखाई देता है, पर बेगाना नहीं होता ॥
ਏਕੇ ਕਉ ਨਾਹੀ ਭਉ ਕੋਇ ॥ ॥
एक के लिए कोई भय नहीं ॥
ਕਰਤਾ ਕਰੇ ਕਰਾਵੈ ਸੋਇ ॥੩॥ ॥
करता करता है और करवाता भी वही है ॥३॥
ਸਬਦਿ ਮੁਏ ਮਨੁ ਮਨ ਤੇ ਮਾਰਿਆ ॥ ॥
शब्द से मरे हुए मन को मन से ही मार दिया ॥
ਠਾਕਿ ਰਹੇ ਮਨੁ ਸਾਚੈ ਧਾਰਿਆ ॥ ॥
स्थिर रहे मन को सत्य में धारण किया ॥
ਅਵਰੁ ਨ ਸੂਝੈ ਗੁਰ ਕਉ ਵਾਰਿਆ ॥ ॥
और कुछ नहीं सूझता, गुरु पर वार दिया ॥
ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥ ॥
नानक नाम में रँगे हुए निस्तारे गए ॥४॥३॥
ਬਿਲਾਵਲੁ ਮਹਲਾ ੧ ॥ ॥
Bilaaval, First Mehla:
ਗੁਰ ਬਚਨੀ ਮਨੁ ਸਹਜ ਧਿਆਨੇ ॥ ॥
Through the Word of the Guru's Teachings, the mind intuitively meditates on the Lord.
ਹਰਿ ਕੈ ਰੰਗਿ ਰਤਾ ਮਨੁ ਮਾਨੇ ॥ ॥
Imbued with the Lord's Love, the mind is satisfied.
ਮਨਮੁਖ ਭਰਮਿ ਭੁਲੇ ਬਉਰਾਨੇ ॥ ॥
The insane, self-willed manmukhs wander around, deluded by doubt.
ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥ ॥
Without the Lord, how can anyone survive? Through the Word of the Guru's Shabad, He is realized. ||1||
ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥ ॥
Without the Blessed Vision of His Darshan, how can I live, O my mother?
ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥ ॥
Without the Lord, my soul cannot survive, even for an instant; the True Guru has helped me understand this. ||1||Pause||
ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥ ॥
Forgetting my God, I die in pain.
ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥ ॥
With each breath and morsel of food, I meditate on my Lord, and seek Him.
ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥ ॥
I remain always detached, but I am enraptured with the Lord's Name.
ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥ ॥
Now, as Gurmukh, I know that the Lord is always with me. ||2||
ਅਕਥ ਕਥਾ ਕਹੀਐ ਗੁਰ ਭਾਇ ॥ ॥
The Unspoken Speech is spoken, by the Will of the Guru.
ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥ ॥
He shows us that God is unapproachable and unfathomable.
ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥ ॥
Without the Guru, what lifestyle could we practice, and what work could we do?
ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥ ॥
Eradicating egotism, and walking in harmony with the Guru's Will, I am absorbed in the Word of the Shabad. ||3||
ਮਨਮੁਖੁ ਵਿਛੁੜੈ ਖੋਟੀ ਰਾਸਿ ॥ ॥
The self-willed manmukhs are separated from the Lord, gathering false wealth.
ਗੁਰਮੁਖਿ ਨਾਮਿ ਮਿਲੈ ਸਾਬਾਸਿ ॥ ॥
The Gurmukhs are celebrated with the glory of the Naam, the Name of the Lord.
ਹਰਿ ਕਿਰਪਾ ਧਾਰੀ ਦਾਸਨਿ ਦਾਸ ॥ ॥
The Lord has showered His Mercy upon me, and made me the slave of His slaves.
ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥ ॥
The Name of the Lord is the wealth and capital of servant Nanak. ||4||4||
ਬਿਲਾਵਲੁ ਮਹਲਾ ੩ ਘਰੁ ੧ ॥
Bilaaval, Third Mehla, First House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥ ॥
Cursed, cursed is the food; cursed, cursed is the sleep; cursed, cursed are the clothes worn on the body.
ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ ॥
Cursed is the body, along with family and friends, when one does not find his Lord and Master in this life.
ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥ ॥
He misses the step of the ladder, and this opportunity will not come into his hands again; his life is wasted, uselessly. ||1||
ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ ॥
The love of duality does not allow him to lovingly focus his attention on the Lord; he forgets the Feet of the Lord.
ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥ ॥
O Life of the World, O Great Giver, you eradicate the sorrows of your humble servants. ||1||Pause||
ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥ ॥
You are Merciful, O Great Giver of Mercy; what are these poor beings?
ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥ ॥
All are liberated or placed into bondage by You; this is all one can say.
ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥ ॥
One who becomes Gurmukh is said to be liberated, while the poor self-willed manmukhs are in bondage. ||2||
ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥ ॥
He alone is liberated, who lovingly focuses his attention on the One Lord, always dwelling with the Lord.
ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥ ॥
His depth and condition cannot be described. The True Lord Himself embellishes him.