Sri Guru Granth Sahib Ji — Ang 793 (hindi)
ਸੂਹੀ ਕਬੀਰ ਜੀਉ ਲਲਿਤ ॥ ॥
सूही कबीर जी ललित ॥
ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥ ॥
आँखें थक गईं, कान सुनकर थक गए, सुंदर शरीर भी थक गया।
ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥੧॥ ॥
बुढ़ापे की पुकार ने सारी बुद्धि थका दी, पर माया नहीं थकती।॥१॥
ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ॥
हे पागल! तूने ज्ञान-विचार नहीं पाया।
ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ ॥
व्यर्थ ही जीवन गँवा दिया।॥१॥ रहाउ ॥
ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥ ॥
जब तक प्राण शरीर में हैं, तब तक उस परमात्मा का सिमरन कर।
ਜੇ ਘਟੁ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥੨॥ ॥
जब यह शरीर चला जाएगा, तो प्रेम नहीं जाएगा, हरि के चरणों में निवास होगा।॥२॥
ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥ ॥
जिसके हृदय में शब्द बस जाता है, उसकी प्यास बुझ जाती है।
ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥ ॥
वह हुक्म को समझता है, चौपड़ खेलता है और मन को जीतकर पासा डालता है।॥३॥
ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ ॥ ॥
जो लोग जानकर अगम्य परमात्मा का भजन करते हैं, उनका कुछ भी नष्ट नहीं होता।
ਕਹੁ ਕਬੀਰ ਤੇ ਜਨ ਕਬਹੁ ਨ ਹਾਰਹਿ ਢਾਲਿ ਜੁ ਜਾਨਹਿ ਪਾਸਾ ॥੪॥੪॥ ॥
कबीर कहते हैं, वे लोग कभी नहीं हारते जो पासा डालना जानते हैं।॥४॥४॥
ਸੂਹੀ ਲਲਿਤ ਕਬੀਰ ਜੀਉ ॥ ॥
सूही ललित कबीर जीउ ॥
ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥ ॥
करोड़ों किले और पाँच सिपहसालार, पाँचों लगान माँगते हैं।
ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥੧॥ ॥
मेरे पास किसी का कुछ भी नहीं है, ऐसा दुख मुझे देते हैं।॥१॥
ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥ ॥
हरि के लोग, पटवारी, मुझे नित्य डसते हैं।
ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥ ॥
ऊपर हाथ करके मैंने गुरु को पुकारा, उन्होंने मुझे बचा लिया।॥१॥ रहाउ ॥
ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥ ॥
नौ चौकीदार, दस मुंसिफ दौड़ते हैं, प्रजा को वस्त्र नहीं देते।
ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥੨॥ ॥
डोरी पूरी नापते नहीं, बहुत रिश्वत लेते हैं।॥२॥
ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥ ॥
उत्तम घर में एक पुरुष समाया, उन्होंने नाम लिखवा दिया।
ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥੩॥ ॥
धर्मराज का दफ़्तर जाँचा, कोई बाकी नहीं रही।॥३॥
ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੋ ॥
संतों की बुद्धि को कोई नਿੰदा न करे, संत राम एक ही है।
ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੁ ॥੪॥੫॥
कबीर कहते हैं, मैंने वह गुरु पा लिया जिसका नाम विवेक है।॥४॥५॥
ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ ॥
Raag Soohee, The Word Of Sree Ravi Daas Jee:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਸਹ ਕੀ ਸਾਰ ਸੁਹਾਗਨਿ ਜਾਨੈ ॥ ॥
The happy soul-bride knows the worth of her Husband Lord.
ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥ ॥
Renouncing pride, she enjoys peace and pleasure.
ਤਨੁ ਮਨੁ ਦੇਇ ਨ ਅੰਤਰੁ ਰਾਖੈ ॥ ॥
She surrenders her body and mind to Him, and does not remain separate from Him.
ਅਵਰਾ ਦੇਖਿ ਨ ਸੁਨੈ ਅਭਾਖੈ ॥੧॥ ॥
She does not see or hear, or speak to another. ||1||
ਸੋ ਕਤ ਜਾਨੈ ਪੀਰ ਪਰਾਈ ॥ ॥
How can anyone know the pain of another,
ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥ ॥
if there is no compassion and sympathy within? ||1||Pause||
ਦੁਖੀ ਦੁਹਾਗਨਿ ਦੁਇ ਪਖ ਹੀਨੀ ॥ ॥
The discarded bride is miserable, and loses both worlds;
ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥ ॥
she does not worship her Husband Lord.
ਪੁਰ ਸਲਾਤ ਕਾ ਪੰਥੁ ਦੁਹੇਲਾ ॥ ॥
The bridge over the fire of hell is difficult and treacherous.
ਸੰਗਿ ਨ ਸਾਥੀ ਗਵਨੁ ਇਕੇਲਾ ॥੨॥ ॥
No one will accompany you there; you will have to go all alone. ||2||
ਦੁਖੀਆ ਦਰਦਵੰਦੁ ਦਰਿ ਆਇਆ ॥ ॥
Suffering in pain, I have come to Your Door, O Compassionate Lord.
ਬਹੁਤੁ ਪਿਆਸ ਜਬਾਬੁ ਨ ਪਾਇਆ ॥ ॥
I am so thirsty for You, but You do not answer me.
ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥ ॥
Says Ravi Daas, I seek Your Sanctuary, God;
ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥ ॥
as You know me, so will You save me. ||3||1||
ਸੂਹੀ ॥ ॥
Soohee:
ਜੋ ਦਿਨ ਆਵਹਿ ਸੋ ਦਿਨ ਜਾਹੀ ॥ ॥
That day which comes, that day shall go.
ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ॥
You must march on; nothing remains stable.
ਸੰਗੁ ਚਲਤ ਹੈ ਹਮ ਭੀ ਚਲਨਾ ॥ ॥
Our companions are leaving, and we must leave as well.
ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥ ॥
We must go far away. Death is hovering over our heads. ||1||